ਹੂਗੋ ਚਾਵੇਜ਼
ਹੂਗੋ ਰਫੈਲ ਚਾਵੇਜ਼ ਫਰੀਆਸ (ਸਪੇਨੀ: Hugo Rafael Chávez Frías; 28 ਜੁਲਾਈ 1954 - 5 ਮਾਰਚ 2013) ਵੈਨੇਜ਼ੁਏਲਾ ਦਾ ਰਾਸ਼ਟਰਪਤੀ ਸੀ ਅਤੇ ਇਹ 1999 ਤੋਂ 5 ਮਾਰਚ 2013 ਇਸ ਅਹੁਦੇ ਉੱਤੇ ਰਿਹਾ। ਉਹ ਫਿਫਥ ਰਿਪਬਲਿਕ ਮੂਮੈਂਟ ਦਾ 1997 ਵਿੱਚ ਇਹਦੇ ਬਨਣ ਤੋਂ ਲੈਕੇ 2007 ਤੱਕ ਆਗ੍ਗੂ ਰਿਹਾ। ਉਦੋਂ ਇਹ ਯੂਨਾਇਟਡ ਸੋਸ਼ਲਿਸਟ ਪਾਰਟੀ ਵਿੱਚ ਹੋਰ ਕਈ ਪਾਰਟੀਆਂ ਸਮੇਤ ਰਲ ਗਈ ਸੀ, ਅਤੇ 2012 ਤੱਕ ਇਸ ਪਾਰਟੀ ਦਾ ਆਗੂ ਰਿਹਾ।
ਹੂਗੋ ਚਾਵੇਜ਼ | |
---|---|
ਵੈਨੇਜ਼ੁਏਲਾ ਦਾ ਰਾਸ਼ਟਰਪਤੀ | |
ਦਫ਼ਤਰ ਵਿੱਚ 2 ਫਰਵਰੀ1999 – 5 ਮਾਰਚ 2013 | |
ਉਪ ਰਾਸ਼ਟਰਪਤੀ | ਜੂਲੀਅਨ ਇਸਾਈਅਸ ਰੋਦਰਿਗੇਜ਼ ਦਿਆਜ਼ ਅਦੀਨਾ ਬੇਸਤੀਦਾਸ ਡੀਓਸਦਾਦੋ ਕਾਬੈਲੋ ਜੋਸ ਵਿਸੇਂਟ ਰਾਂਗਲ ਜੋਰਗ ਰੋਦਰਿਗੇਜ਼ ਰਾਮੋਨ ਕੈਰੀਜ਼ਾਲੇਸ ਏਲੀਆਸ ਜੌਆ ਨਿਕੋਲਸ ਮਾਦੁਰੋ |
ਤੋਂ ਪਹਿਲਾਂ | ਰਫੇਲ ਕਲਦੇਰਾ |
ਤੋਂ ਬਾਅਦ | ਨਿਕੋਲਸ ਮਾਦੁਰੋ |
ਨਿੱਜੀ ਜਾਣਕਾਰੀ | |
ਜਨਮ | ਹੂਗੋ ਰਫੈਲ ਚਾਵੇਜ਼ ਫਰੀਆਸ 28 ਜੁਲਾਈ 1954 ਸਾਬਾਨੇਤਾ, ਵੈਨੇਜ਼ੁਏਲਾ |
ਮੌਤ | 5 ਮਾਰਚ 2013 ਕਾਰਾਕਾਸ, ਵੈਨੇਜ਼ੁਏਲਾ |
ਸਿਆਸੀ ਪਾਰਟੀ | ਫਿਫਥ ਰਿਪਬਲਿਕ ਮੂਮੈਂਟ (1997–2007) ਯੂਨਾਇਟਡ ਸੋਸ਼ਲਿਸਟ ਪਾਰਟੀ (2007–2013) |
ਹੋਰ ਰਾਜਨੀਤਕ ਸੰਬੰਧ | ਗ੍ਰੇਟ ਪੈਟਰੀਆਟਿਕ ਪੋਲ (2011–2013) |
ਜੀਵਨ ਸਾਥੀ | ਨੈਂਸੀ ਕੋਲਮੇਨਾਰੇਸ (ਤਲਾਕਸ਼ੁਦਾ) ਮਾਰੀਸਾਬੇਲ ਰੋਦਰਿਗੇਜ਼ (1997–2004) |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਫਰਮਾ:Country data ਵੈਨੇਜ਼ੁਏਲਾ |
ਬ੍ਰਾਂਚ/ਸੇਵਾ | ਵੈਨੇਜ਼ੁਏਲਿਆਈ ਫੌਜ਼ |
ਰੈਂਕ | ਲੈਫਟੀਨੈਂਟ ਕਰਨਲ |
ਮੁੱਢਲਾ ਜੀਵਨ
ਸੋਧੋਉਸ ਦਾ ਜਨਮ 28 ਜੁਲਾਈ, 1954 ਨੂੰ ਆਪਣੀ ਦਾਦੀ ਰੋਜ਼ਾ ਇਨੇਜ਼ ਚਾਵੇਜ਼ ਦੇ ਘਰ ਹੋਇਆ ਸੀ। ਪਿੰਡ ਸਾਬਨੇਟਾ, ਬਾਰਿਨਸ ਸਟੇਟ ਵਿੱਚ ਇੱਕ ਛੋਟੇ ਜਿਹੇ ਤਿੰਨ ਕਮਰੇ ਵਾਲਾ ਘਰ ਸੀ। ਚਾਵੇਜ਼ ਪਰਿਵਾਰ ਐਮਰੀਨ ਸਿੰਧੀਆ, ਅਫਰੋ-ਵੈਨੇਜ਼ੂਏਨ ਅਤੇ ਸਪੈਨਿਸ਼ ਮੂਲ ਦਾ ਸੀ।[1] ਉਸ ਦੇ ਮਾਤਾ-ਪਿਤਾ ਹੂਗੋ ਡੀ ਲੋਸ ਰੇਏਸ ਚਾਵੇਜ਼, ਇੱਕ ਮਾਣਯੋਗ ਸੀਓਪੀਈਆਈ ਮੈਂਬਰ[2], ਅਤੇ ਏਲੇਨਾ ਫ੍ਰੀਸ ਡੇ ਸ਼ਾਵੇਜ਼, ਉਹ ਸਕੂਲ ਅਧਿਆਪਕ ਸੀ, ਜੋ ਲੋਸ ਰਾਸਤ੍ਰੋਜੋਸ ਦੇ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਸਨ।[2]
ਹਵਾਲੇ
ਸੋਧੋ- ↑ Beaumont 2006.
- ↑ 2.0 2.1 Rory, Carroll (2014). Comandante: Hugo Chavez's Venezuela. Penguin Books: New York. pp. 193–94. ISBN 978-0143124887.
ਬਾਹਰੀ ਕੜੀਆਂ
ਸੋਧੋ- Official personal blog (ਸਪੇਨੀ)
- Multimedia
- PBS Frontline documentary: The Hugo Chávez Show
- Chavez: Inside the Coup: The Revolution Will Not Be Televised on ਯੂਟਿਊਬ
- The Guardian: "The Rise and Rule of 'Hurricane Hugoਫਰਮਾ:'" audio slide show
- Democracy Now! 16 September 2005 Interview: Part I Archived 2007-11-13 at the Wayback Machine. and Part II Archived 2005-11-04 at the Wayback Machine. with Hugo Chávez, in New York City
- ABC News video, 27 April 2007: Barbara Walters interviews Hugo Chávez
- Interview with Hugo Chávez about the American threat on ਯੂਟਿਊਬ October 2009
- NPR audio report, 18 February 2008: "The Politics of Venezuela's Hugo Chávez"
- Appearances on C-SPAN
- Articles and Interviews
- BBC News: "Profile: Hugo Chávez"
- Shifter, Michael. "In Search of Hugo Chávez". Foreign Affairs, May/June 2006 issue
- Palast, Greg. "Hugo Chávez Interview". The Progressive, July 2006
- ਫਰਮਾ:Aljazeeratopic
- ਫਰਮਾ:Guardian topic
- ਹੂਗੋ ਚਾਵੇਜ਼ collected news and commentary at The New York Times
- "Controversial Venezuelan Leader Hugo Chavez's Death Teaches Vital Lesson About Cancer". Archived from the original on 2013-03-27.
- Miscellaneous
- Extended biography by CIDOB Archived 2020-06-07 at the Wayback Machine. (in Spanish)
- ਹੂਗੋ ਚਾਵੇਜ਼, ਇੰਟਰਨੈੱਟ ਮੂਵੀ ਡੈਟਾਬੇਸ 'ਤੇ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |