ਹੈਦਰਾਬਾਦ ਯੂਨੀਵਰਸਿਟੀ
ਹੈਦਰਾਬਾਦ ਯੂਨੀਵਰਸਿਟੀ (ਤੇਲਗੂ: హైదరాబాద్ విశ్వవిద్యాలయము; IAST: Haidarābād visvavidyālayamu), ਜਿਸਨੂੰ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਹੈਦਰਾਬਾਦ, ਤੇਲੰਗਾਨਾ, ਭਾਰਤ ਵਿੱਚ ਸਥਿਤ ਇੱਕ ਭਾਰਤੀ ਸਰਵਜਨਿਕ ਖੋਜ ਯੂਨੀਵਰਸਿਟੀ ਹੈ।
ਮਾਟੋ | ਤੇਲਗੂ: సా విద్య య విముక్తతే Sā vidya ya vimuktate |
---|---|
ਅੰਗ੍ਰੇਜ਼ੀ ਵਿੱਚ ਮਾਟੋ | "ਵਿਦਿਆ ਨਾਲ ਮਿਲੇ ਮੁਕਤੀ" |
ਕਿਸਮ | ਪਬਲਿਕ |
ਸਥਾਪਨਾ | 1974 |
ਚਾਂਸਲਰ | ਸੀ. ਰੰਗਾਰਾਜਨ |
ਵਾਈਸ-ਚਾਂਸਲਰ | ਪ੍ਰੋਫੈਸਰ ਅਪਾ ਰਾਓ ਪੋਦਿਲੇ[1][1][2][2][3][3] |
ਟਿਕਾਣਾ | , , |
ਕੈਂਪਸ | 2,300 acres (9,300,000 m2) ਸ਼ਹਿਰੀ |
ਮਾਨਤਾਵਾਂ | ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਨਾਰਕ, ਭਾਰਤੀ ਯੂਨੀਵਰਸਿਟੀ ਐਸੋਸ਼ੀੲੇਸ਼ਨ, ਕਾਮਨਵੈਲਥ ਯੂਨੀਵਰਸਿਟੀ ਐਸੋਸ਼ੀੲੇਸ਼ਨ |
ਵੈੱਬਸਾਈਟ | www.uohyd.ac.in |
1974 ਵਿੱਚ ਸਥਾਪਿਤ, ਇਸਦੇ ਜਿਆਦਾਤਰ ਰਿਹਾਇਸ਼ੀ ਪਰਿਸਰ ਵਿੱਚ 5000 ਤੋਂ ਵੱਧ ਵਿਦਿਆਰਥੀ ਅਤੇ 400 ਤੋਂ ਵੱਧ ਫੈਕਲਟੀ ਮੈਂਬਰ ਹਨ।[4] ਤੇਲੰਗਾਨਾ ਰਾਜ ਦੇ ਰਾਜਪਾਲ, ਐਕਸ-ਓਫੀਸੀਓ ਸਰਕਾਰੀ ਯੂਨੀਵਰਸਿਟੀ ਦੇ ਮੁੱਖ ਰੈਕਟਰ ਹਨ, ਜਦਕਿ ਭਾਰਤ ਦਾ ਰਾਸ਼ਟਰਪਤੀ ਯੂਨੀਵਰਸਿਟੀ ਨੂੰ ਵਿਜ਼ਟਰ ਹੈ।
ਹਵਾਲੇ
ਸੋਧੋ- ↑ 1.0 1.1 "Office of the Vice Chancellor". University of Hyderabad. 2012. Archived from the original on 8 ਸਤੰਬਰ 2015. Retrieved 11 October 2015.
{{cite web}}
: Unknown parameter|dead-url=
ignored (|url-status=
suggested) (help) Archived 8 September 2015[Date mismatch] at the Wayback Machine. - ↑ 2.0 2.1 "P. Appa Rao is new UoH V-C". The Hindu. The Hindu. 22 September 2015. Retrieved 23 October 2015.
- ↑ 3.0 3.1 "Prof Appa Rao new VC of UoH". THE HANS INDIA. THE HANS INDIA. 22 September 2015. Retrieved 23 October 2015.
- ↑ "About University of Hyderabad". University of Hyderabad. 2012. Archived from the original on 22 ਜੁਲਾਈ 2012. Retrieved 13 October 2015.
{{cite web}}
: Unknown parameter|dead-url=
ignored (|url-status=
suggested) (help) Archived 22 July 2012[Date mismatch] at the Wayback Machine.