ਹੰਸਰਾਜ ਬਹਿਲ
ਹੰਸਰਾਜ ਬਹਿਲ ਇੱਕ ਭਾਰਤੀ ਸੰਗੀਤਕਾਰ ਸਨ। ਇਹਨਾਂ ਨੇ ਅਨੇਕਾਂ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦਾ ਸੰਗੀਤ ਦਿੱਤਾ।[1]
ਹੰਸਰਾਜ ਬਹਿਲ | |
---|---|
ਜਨਮ | 19 ਨਵੰਬਰ 1916 ਅੰਬਾਲਾ, ਬਰਤਾਨਵੀ ਪੰਜਾਬ |
ਮੌਤ | 1984 |
ਕਿੱਤਾ | ਸੰਗੀਤਕਾਰ |
ਇਹਨਾਂ ਫ਼ਿਲਮ ਪੁਜਾਰੀ (1946) ਤੋਂ ਸੰਗੀਤਕਾਰ ਦੇ ਤੌਰ ’ਤੇ ਸ਼ੁਰੂਆਤ ਕੀਤੀ।[1] ਗਾਇਕਾ ਆਸ਼ਾ ਭੋਂਸਲੇ ਨੇ ਵੀ ਇਹਨਾਂ ਦੀ ਫ਼ਿਲਮ ਚੁਨਰੀਆ (1948) ਤੋਂ ਹਿੰਦੀ ਫ਼ਿਲਮਾਂ ਵਿੱਚ ਕਦਮ ਰੱਖਿਆ।[2]
ਸਾਲ 1964 ਵਿੱਚ ਇਹਨਾਂ ਨੇ ਪਦਮ ਪ੍ਰਕਾਸ਼ ਮਹੇਸ਼ਵਰੀ ਦੀ ਹਿੱਟ ਪੰਜਾਬੀ ਫ਼ਿਲਮ ਸਤਲੁਜ ਦੇ ਕੰਢੇ ਦਾ ਸੰਗੀਤ ਦਿੱਤਾ ਜਿਸਦੇ ਮੁੱਖ ਸਿਤਾਰਿਆਂ ਵਿੱਚ ਬਲਰਾਜ ਸਾਹਨੀ, ਨਿਸ਼ੀ, ਵਸਤੀ ਅਤੇ ਮਿਰਜ਼ਾ ਮੁਸ਼ਰਫ਼ ਸ਼ਾਮਲ ਸਨ।
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ 1.0 1.1 "Hans Raj Behl". DownMelodyLane.com. Retrieved ਨਵੰਬਰ 28, 2012.
{{cite web}}
: External link in
(help)|publisher=
- ↑ "Asha, 70 years, 70 landmarks". Rediff.com. ਸਤੰਬਰ 8, 2006. Retrieved ਨਵੰਬਰ 28, 2012.
{{cite web}}
: External link in
(help)|publisher=