1920
(੧੯੨੦ ਤੋਂ ਮੋੜਿਆ ਗਿਆ)
1920 20ਵੀਂ ਸਦੀ ਅਤੇ 1920 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1890 ਦਾ ਦਹਾਕਾ 1900 ਦਾ ਦਹਾਕਾ 1910 ਦਾ ਦਹਾਕਾ – 1920 ਦਾ ਦਹਾਕਾ – 1930 ਦਾ ਦਹਾਕਾ 1940 ਦਾ ਦਹਾਕਾ 1950 ਦਾ ਦਹਾਕਾ |
ਸਾਲ: | 1917 1918 1919 – 1920 – 1921 1922 1923 |
ਘਟਨਾ
ਸੋਧੋ- 16 ਜਨਵਰੀ – ਸੰਯੁਕਤ ਰਾਸ਼ਟਰ, ਪਹਿਲਾ ਅੰਤਰਰਾਸ਼ਟਰੀ ਸੰਗਠਨ ਜਿਸਦਾ ਮੁੱਖ ਮਕਸਦ ਸੰਸਾਰ ਵਿੱਚ ਅਮਨ ਕਾਇਮ ਰੱਖਣਾ ਸੀ, ਦੀ ਪੈਰਿਸ ਵਿੱਚ ਪਹਿਲੀ ਸਭਾ ਹੋਈ।
- 19 ਜਨਵਰੀ – ਅਮਰੀਕਾ ਦੀ ਸੈਨੇਟ ਨੇ ਲੀਗ ਆਫ਼ ਨੇਸ਼ਨ ਦਾ ਮੈਂਬਰ ਬਣਨ ਦਾ ਮਤਾ ਰੱਦ ਕੀਤਾ।
- 12 ਅਕਤੂਬਰ – ਅਕਾਲ ਤਖ਼ਤ ਸਾਹਿਬ ਉੱਤੇ ਸਿੱਖਾਂ ਦਾ ਕਬਜ਼ਾ।
- 13 ਅਕਤੂਬਰ – ਦਰਬਾਰ ਸਾਹਿਬ ਦੇ ਪ੍ਰਬੰਧ ਵਾਸਤੇ ਸਰਕਾਰ ਨੇ ਕਮੇਟੀ ਬਣਾਈ।
- 3 ਨਵੰਬਰ – ਸ਼੍ਰੋਮਣੀ ਕਮੇਟੀ ਬਣਾਉਣ ਵਾਸਤੇ 15 ਨਵੰਬਰ ਦੇ ਇਕੱਠ ਬਾਰੇ 'ਹੁਕਮਨਾਮਾ' ਜਾਰੀ ਕੀਤਾ ਗਿਆ।
- 19 ਨਵੰਬਰ – ਪੰਜਾ ਸਾਹਿਬ 'ਤੇ ਸਿੱਖਾਂ ਦਾ ਕਬਜ਼ਾ ਹੋ ਗਿਆ।
- 14 ਦਸੰਬਰ – ਸ਼੍ਰੋਮਣੀ ਅਕਾਲੀ ਦਲ ਜਥੇਬੰਦੀ ਕਾਇਮ ਹੋਈ।
- 6 ਦਸੰਬਰ – ਉਦਾਸੀ ਟੋਲੇ ਦਾ ਅਕਾਲ ਤਖ਼ਤ ਸਾਹਿਬ ਉਤੇ ਹਮਲਾ
- 30 ਦਸੰਬਰ –ਗੁਰਦਵਾਰਾ ਸੱਚਾ ਸੌਦਾ ਉੱਤੇ ਪੰਥ ਦਾ ਕਬਜ਼ਾ ਅਤੇ ਅਕਾਲੀ ਜਥਾ ਸ਼ੇਖ਼ੂਪੁਰਾ ਦੀ ਕਾਇਮ ਕੀਤਾ।
ਜਨਮ
ਸੋਧੋ- 12 ਫ਼ਰਵਰੀ – ਪ੍ਰਾਣ, ਭਾਰਤੀ ਅਦਾਕਾਰ ਦਾ ਜਨਮ। (ਮ. 2013)
- 7 ਅਪਰੈਲ – ਪੰਡਤ ਰਵੀ ਸ਼ੰਕਰ ਉਘੇ ਸਿਤਾਰ ਵਾਦਕ ਦਾ ਜਨਮ ਉਤਰ ਪ੍ਰਦੇਸ਼ ਦੇ ਵਾਰਾਣਸੀ ’ਚ ਹੋਇਆ ਸੀ।
- 27 ਅਕਤੂਬਰ – ਭਾਰਤ ਦੇ 10ਵੇਂ ਰਾਸ਼ਟਰਪਤੀ ਸ਼੍ਰੀ ਕੋਚੇਰਿਲ ਰਮਣ ਨਾਰਾਇਣਨ ਦਾ ਜਨਮ।
ਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |