ਚਿਲੀ
ਚਿਲੀ, ਅਧਿਕਾਰਕ ਤੌਰ ਉੱਤੇ ਚਿਲੀ ਦਾ ਗਣਰਾਜ (Lua error in package.lua at line 80: module 'Module:Lang/data/iana scripts' not found., ਉਚਾਰਨ:ਚੀਲੇ ਮਾਪੂਦੁੰਗੁਨ: ਗੁਲੂਮਾਪੂ), ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਨੇ ਪੂਰਬ ਵਿੱਚ ਐਂਡੀਜ਼ ਪਹਾੜ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਵਿਚਲੀ ਇੱਕ ਲੰਮੀ ਅਤੇ ਪਤਲੀ ਪੱਟੀ ਨੂੰ ਮੱਲਿਆ ਹੋਇਆ ਹੈ। ਇਸਦੀਆਂ ਹੱਦਾ ਉੱਤਰ ਵੱਲ ਪੇਰੂ, ਉੱਤਰ-ਪੂਰਬ ਵੱਲ ਬੋਲੀਵੀਆ, ਪੂਰਬ ਵੱਲ ਅਰਜਨਟੀਨਾ ਅਤੇ ਦੁਰਾਡੇ ਦੱਖਣ ਵੱਲ ਡ੍ਰੇਕ ਰਾਹਦਾਰੀ ਨਾਲ ਲੱਗਦੀਆਂ ਹਨ। ਚਿਲੇਆਈ ਇਲਾਕੇ ਵਿੱਚ ਹੂਆਨ ਫ਼ਰਨਾਂਦੇਜ਼, ਸਾਲਾਸ ਈ ਗੋਮੇਸ, ਡੇਸਵੇਂਤੂਰਾਦਾਸ ਅਤੇ ਈਸਟਰ ਦੇ ਪ੍ਰਸ਼ਾਂਤ ਟਾਪੂ ਸ਼ਾਮਲ ਹਨ। ਚਿਲੇ ਅੰਟਾਰਕਟਿਕਾ ਦੇ 1,250,000 ਵਰਗ ਕਿ.ਮੀ. ਦੇ ਇਲਾਕੇ 'ਤੇ ਵੀ ਆਪਣੇ ਅਧਿਕਾਰ ਦਾ ਦਾਅਵਾ ਕਰਦਾ ਹੈ ਪਰ ਅਜਿਹੇ ਸਭ ਦਾਅਵੇ ਅੰਟਰਕਟਿਕ ਸੰਧੀ ਹੇਠ ਮੁਅੱਤਲ ਹਨ।
ਚਿਲੀ ਦਾ ਗਣਰਾਜ Lua error in package.lua at line 80: module 'Module:Lang/data/iana scripts' not found. (ਸਪੇਨੀ) | |||||
---|---|---|---|---|---|
| |||||
ਮਾਟੋ: Lua error in package.lua at line 80: module 'Module:Lang/data/iana scripts' not found. (ਸਪੇਨੀ) "ਹੱਕ ਜਾਂ ਬਲ ਨਾਲ"[1] | |||||
ਐਨਥਮ: ਚਿਲੀ ਦਾ ਕੌਮੀ ਤਰਾਨਾ (ਸਪੇਨੀ) | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਸਾਂਤਿਆਗੋ1 | ||||
ਰਾਸ਼ਟਰੀ ਭਾਸ਼ਾ | ਸਪੇਨੀ | ||||
ਨਸਲੀ ਸਮੂਹ | ਗੋਰੇ (52.7%), ਮੇਸਤੀਸੋ (39.3%), ਅਮੇਰਭਾਰਤੀ (8%)[2] | ||||
ਵਸਨੀਕੀ ਨਾਮ | ਚਿਲੇਆਈ | ||||
ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਸੇਬਾਸਤਿਆਨ ਪਿਞੇਰਾ (ਅਜ਼ਾਦ ਉਮੀਦਵਾਰ)4 | ||||
• ਸੈਨੇਟ ਦਾ ਮੁਖੀ | ਕਾਮੀਲੋ ਏਸਕਾਲੋਨਾ (ਚਿਲੇ ਦੀ ਸਮਾਜਵਾਦੀ ਪਾਰਟੀ) | ||||
• ਡਿਪਟੀਆਂ ਦੇ ਸਦਨ ਦਾ ਮੁਖੀ | ਨਿਕੋਲਾਸ ਮੋਨਕੇਬਰਗ (ਰਾਸ਼ਟਰੀ ਕਾਇਆ-ਪਲਟ) | ||||
• ਸਰਬ-ਉੱਚ ਅਦਾਲਤ ਦਾ ਮੁਖੀ | ਰੂਬੇਨ ਬਾਯੇਸਤੇਰੋਸ | ||||
ਵਿਧਾਨਪਾਲਿਕਾ | ਰਾਸ਼ਟਰੀ ਮਹਾਂ-ਸਭਾ | ||||
ਸੈਨੇਟ | |||||
ਡਿਪਟੀਆਂ ਦਾ ਸਦਨ | |||||
ਸਪੇਨ ਤੋਂ ਸੁਤੰਤਰਤਾ | |||||
• ਪਹਿਲੀ ਸਰਕਾਰ ਵਿਚਾਰਕ-ਸਭਾ | 18 ਸਤੰਬਰ 1810 | ||||
• ਘੋਸ਼ਣਾ | 12 ਫਰਵਰੀ 1818 | ||||
• ਮਾਨਤਾ | 25 ਅਪ੍ਰੈਲ 1844 | ||||
• ਵਰਤਮਾਨ ਸੰਵਿਧਾਨ | 11 ਸਤੰਬਰ 1980 | ||||
ਖੇਤਰ | |||||
• ਕੁੱਲ | 756,096.3 km2 (291,930.4 sq mi) (38ਵਾਂ) | ||||
• ਜਲ (%) | 1.17² | ||||
ਆਬਾਦੀ | |||||
• 2012 ਅਨੁਮਾਨ | 16,572,475[3] (62ਵਾਂ) | ||||
• 2012 ਜਨਗਣਨਾ | 16,572,475[3] | ||||
• ਘਣਤਾ | 23/km2 (59.6/sq mi) (194ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $299.786 ਬਿਲੀਅਨ[4][5] (43ਵਾਂ) | ||||
• ਪ੍ਰਤੀ ਵਿਅਕਤੀ | $17,380[4][5][6] (55ਵਾਂ) | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $2248.602 ਬਿਲੀਅਨ[7] (41ਵਾਂ) | ||||
• ਪ੍ਰਤੀ ਵਿਅਕਤੀ | $14,413[7] (49ਵਾਂ) | ||||
ਗਿਨੀ (2009) | 0.494[8] Error: Invalid Gini value | ||||
ਐੱਚਡੀਆਈ (2011) | 0.805[9] Error: Invalid HDI value · 44ਵਾਂ | ||||
ਮੁਦਰਾ | ਪੇਸੋ (CLP) | ||||
ਸਮਾਂ ਖੇਤਰ | UTC−4 to −6 (CLT or EAST 3) | ||||
• ਗਰਮੀਆਂ (DST) | UTC−3 to −5 (CLST or EASST) | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +56 | ||||
ਇੰਟਰਨੈੱਟ ਟੀਐਲਡੀ | .cl | ||||
|
ਤਸਵੀਰਾਂ
ਸੋਧੋ-
ਪ੍ਰਸਿੱਧ ਪਰੰਪਰਾ ਜੋ ਚਿਲੀ ਦੇ ਲੋਕ-ਕਥਾ ਨਾਲ ਸਬੰਧਤ ਹੈ, ਇਹ ਚਿਲੀ ਦੇ ਚੌਵੀ ਖੇਤਰ, ਡਿਵੀਸਾਡੇਰੋ ਡੀ ਪੁਨੀਟਾਕ ਵਿੱਚ ਕੀਤੀ ਜਾਂਦੀ ਹੈ।
-
ਕੋਚਯਯੋ ਡੀ ਕੌਨਸਪੀਸੀਨ, ਚਿਲੀ
-
ਕ੍ਰਿਓਲੋ ਪੈਵੇਲੀਅਨ: ਕਾਲੀ ਬੀਨਜ਼, ਕੜਕਦੇ ਕਲੋਲੋ, ਕਟਾਈ ਵਾਲੇ ਮੀਟ, ਕੇਲੇ ਅਤੇ ਚਾਵਲ ਦੇ ਟੁਕੜੇ।
-
ਐਂਡੀਅਨ ਕਾਰਨੀਵਾਲ ਫੋਰਸ ਆਫ਼ ਦ ਸਨ 2012 ਅਰੀਕਾ, ਚਿਲੀ
-
ਐਲ ਡਿਵੀਜ਼ਨੋ ਸੈਕਟਰ, ਪਨੀਤਾਕੀ, ਚੌਥਾ ਖੇਤਰ, ਚਿੱਲੀ, ਵਪਾਰ ਦਾ ਹਿੱਸਾ ਅਤੇ ਚਿੱਲੀ ਦੇ ਮਸ਼ਹੂਰ ਫਲੋਰਕਲੇਅਰ ਵਿਚ ਧਾਰਮਿਕ ਪਾਰਟੀ
-
ਐਂਡੀਅਨ ਕਾਰਨੀਵਾਲ ਫੋਰਸ ਆਫ਼ ਦ ਸਨ 2012 ਅਰੀਕਾ, ਚਿਲੀ
-
ਅਕਤੂਬਰ 2019 ਵਿਚ ਸ਼ੁਰੂ ਹੋਏ ਵਿਰੋਧ ਮਾਰਚਾਂ ਵਿਚ ਆਮ, ਸੰਗੀਤਕਾਰ ਲੋਕਗੀਤ ਅਤੇ ਚਿਲੀ ਸੰਗੀਤ ਵਜਾਉਣ ਲਈ ਇਕੱਠੇ ਹੁੰਦੇ ਹਨ।
ਪ੍ਰਸ਼ਾਸਕੀ ਵਿਭਾਗ
ਸੋਧੋਚਿਲੀ 15 ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜਿਸਦਾ ਪ੍ਰਬੰਧ ਰਾਸ਼ਟਰਪਤੀ ਵੱਲੋਂ ਚੁਣੇ ਹੋਏ ਪ੍ਰਬੰਧਕ ਕਰਦੇ ਹਨ। ਇਹ ਖੇਤਰ ਅੱਗੋਂ ਸੂਬਿਆਂ ਵਿੱਚ ਵੰਡੇ ਹੋਏ ਹਨ ਜਿਹਨਾਂ ਦੇ ਰਾਜਪਾਲ ਦੀ ਚੋਣ ਵੀ ਰਾਸ਼ਟਰਪਤੀ ਕਰਦਾ ਹੈ। ਇਹ ਸੂਬੇ ਅੱਗੋਂ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ[10] ਜਿਹਨਾਂ ਦਾ ਪ੍ਰਬੰਧ ਨਗਰਪਾਲਿਕਾਵਾਂ ਹੇਠ ਹੈ ਜਿਹਨਾਂ ਦਾ ਹਰ ਚਾਰ ਸਾਲ ਲਈ ਆਪਣਾ ਮੇਅਰ ਅਤੇ ਕੌਂਸਲ ਹੁੰਦਾ ਹੈ। ਉੱਤਰ ਤੋਂ ਦੱਖਣ ਵੱਲ, ਹਰੇਕ ਖੇਤਰ ਨੂੰ ਇੱਕ ਨਾਮ ਅਤੇ ਰੋਮਨ ਅੰਕ ਦਿੱਤਾ ਜਾਂਦਾ ਹੈ। ਇੱਕੋ-ਇੱਕ ਛੋਟ ਸਾਂਤਿਆਗੋ ਰਾਜਧਾਨੀ ਖੇਤਰ ਨੂੰ ਦਿੱਤੀ ਗਈ ਹੈ ਜਿਸਨੂੰ RM (Región Metropolitana) ਵਜੋਂ ਨਿਵਾਜਿਆ ਜਾਂਦਾ ਹੈ। 2006 ਵਿੱਚ ਦੋ ਨਵੇਂ ਖੇਤਰ ਬਣਾਏ ਗਏ ਸਨ ਅਤੇ ਅਕਤੂਬਰ 2007 ਵਿੱਚ ਇਹ ਕਾਰਜਸ਼ੀਲ ਹੋ ਗਏ; ਦੱਖਣ ਵਿੱਚ ਲੋਸ ਰਿਓਸ (ਖੇਤਰ XIV) ਅਤੇ ਉੱਤਰ ਵਿੱਚ ਆਰਿਕਾ ਈ ਪਾਰੀਨਾਕੋਤਾ (ਖੇਤਰ XV)। ਗਿਣਤੀ ਸਕੀਮ ਵਿੱਚ ਖੇਤਰ XIII ਨੂੰ ਅੰਕ 13 ਦੇ ਭੈਅ ਕਾਰਨ ਛੱਡ ਦਿੱਤਾ ਗਿਆ ਹੈ।
ਹਵਾਲੇ
ਸੋਧੋ- ↑ "100 peso Coin". Central Bank of Chile. Archived from the original on 10 ਮਈ 2012. Retrieved 16 September 2012.
{{cite web}}
: Unknown parameter|dead-url=
ignored (|url-status=
suggested) (help) - ↑ Fernández, Francisco Lizcano (2007). Composición Étnica de las Tres Áreas Culturales del Continente Americano al Comienzo del Siglo XXI. UAEM. ISBN 978-970-757-052-8.
- ↑ 3.0 3.1 "Población estimada residente de Chile alcanza los 16.572.475 habitantes" (in Spanish). Instituto Nacional de Estadísticas de Chile. Retrieved 16 September 2012.
{{cite web}}
: CS1 maint: unrecognized language (link) - ↑ 4.0 4.1 "Cuentas Nacionales. Evolución de la actividad económica en el año 2011" (PDF). Central Bank of Chile. March 2012. Archived from the original (PDF) on 20 ਜੂਨ 2012. Retrieved 17 April 2012.
{{cite web}}
: Unknown parameter|dead-url=
ignored (|url-status=
suggested) (help) (p. 27) - ↑ 5.0 5.1 "Implied PPP conversion rate – Chile". World Economic Outlook Database, April 2012. International Monetary Fund. Retrieved 17 April 2012.
- ↑ "Cuentas Nacionales de Chile 2003–2011 (Referencia 2008)" (PDF). Central Bank of Chile. 19 March 2011. Archived from the original (PDF) on 28 ਮਾਰਚ 2012. Retrieved 20 March 2011.
{{cite web}}
: Unknown parameter|dead-url=
ignored (|url-status=
suggested) (help) Note: Used for population data only (p. 60). - ↑ 7.0 7.1 "Indicadores Macroeconómicos Al cuarto trimestre del 2011" (PDF). Central Bank of Chile (in Spanish). 27 March 2012. Archived from the original (PDF) on 4 ਮਈ 2012. Retrieved 3 April 2012.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ "Income Distribution –।nequality". OECD.StatExtracts. Retrieved 5 December 2011. Note: Data refer to Gini coefficient for income distribution "after taxes and transfers" using the "current definition" for the "total population".
- ↑ "Human Development Report 2011" (PDF). United Nations. 2011. Retrieved 2 November 2011.
- ↑ "Organigrama". Gobierno de Chile. Archived from the original on 2007-12-14. Retrieved 2012-11-16.
{{cite web}}
: Unknown parameter|dead-url=
ignored (|url-status=
suggested) (help)