1494
1494 15ਵੀਂ ਸਦੀ ਅਤੇ 1490 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਬੁੱਧਵਾਰ ਨੂੰ ਸ਼ੁਰੂ ਹੋਇਆ।
ਸਦੀ: | 14ਵੀਂ ਸਦੀ – 15ਵੀਂ ਸਦੀ – 16ਵੀਂ ਸਦੀ |
---|---|
ਦਹਾਕਾ: | 1460 ਦਾ ਦਹਾਕਾ 1470 ਦਾ ਦਹਾਕਾ 1480 ਦਾ ਦਹਾਕਾ – 1490 ਦਾ ਦਹਾਕਾ – 1500 ਦਾ ਦਹਾਕਾ 1510 ਦਾ ਦਹਾਕਾ 1520 ਦਾ ਦਹਾਕਾ |
ਸਾਲ: | 1491 1492 1493 – 1494 – 1495 1496 1497 |
ਘਟਨਾ
ਸੋਧੋ- 2 ਮਈ – ਇਟਲੀ ਦੇ ਪ੍ਰਸਿੱਧ ਮਲਾਹ ਅਤੇ ਖੋਜਕਰਤਾ ਕ੍ਰਿਸਟੋਫ਼ਰ ਕੋਲੰਬਸ ਨੇ ਜਮੈਕਾ ਦੀ ਖੋਜ ਕੀਤੀ। ਉਹਨਾਂ ਨੇ ਇਸ ਦਾ ਨਾਂ ਸੇਂਟ ਲਾਗਾ ਰੱਖਿਆ।
- 7 ਜੂਨ – ਸਪੇਨ ਤੇ ਪੁਰਤਗਾਲ ਨੇ ਦੱਖਣੀ ਅਮਰੀਕਾ ਵਿੱਚ ਨਵੇਂ ਲੱਭੇ ਮੁਲਕ ਆਪਸ ਵਿੱਚ ਵੰਡ ਲਏ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |