1695 17ਵੀਂ ਸਦੀ ਅਤੇ 1690 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।

ਸਦੀ: 16ਵੀਂ ਸਦੀ17ਵੀਂ ਸਦੀ18ਵੀਂ ਸਦੀ
ਦਹਾਕਾ: 1660 ਦਾ ਦਹਾਕਾ  1670 ਦਾ ਦਹਾਕਾ  1680 ਦਾ ਦਹਾਕਾ  – 1690 ਦਾ ਦਹਾਕਾ –  1700 ਦਾ ਦਹਾਕਾ  1710 ਦਾ ਦਹਾਕਾ  1720 ਦਾ ਦਹਾਕਾ
ਸਾਲ: 1692 1693 169416951696 1697 1698

ਘਟਨਾ

ਸੋਧੋ
  • 29 ਮਾਰਚਗੁਰੂ ਗੋਬਿੰਦ ਸਿੰਘ ਜੀ ਨੇ ਹਰ ਸਿੱਖ ਨੂੰ ਕੜਾ ਪਾਉਣ ਤੇ ਕੇਸ ਸਾਬਤ ਰੱਖਣ ਦਾ ਹੁਕਮਨਾਮਾ ਜਾਰੀ ਕੀਤਾ ਅਤੇ ਅੱਗੇ ਤੋਂ ਕੋਈ ਵੀ ਸਿੱਖ ਆਪਣੇ ਕੇਸ ਨਹੀਂ ਕਟਾਏਗਾ।
  • 31 ਦਸੰਬਰਇੰਗਲੈਂਡ ਵਿਖੇ ਘਰਾਂ ਵਿੱਚ ਖਿੜਕੀਆਂ ਰੱਖਣ 'ਤੇ ਟੈਕਸ ਲਾ ਦਿਤਾ ਗਿਆ। ਇਸ ਨਾਲ ਹਜ਼ਾਰਾਂ ਘਰਾਂ ਨੇ ਇੱਟਾਂ ਚਿਣ ਕੇ ਆਪਣੀਆਂ ਖਿੜਕੀਆਂ ਬੰਦ ਕਰ ਦਿਤੀਆਂ।
  ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।