1867
1867 19ਵੀਂ ਸਦੀ ਅਤੇ 1860 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1830 ਦਾ ਦਹਾਕਾ 1840 ਦਾ ਦਹਾਕਾ 1850 ਦਾ ਦਹਾਕਾ – 1860 ਦਾ ਦਹਾਕਾ – 1870 ਦਾ ਦਹਾਕਾ 1880 ਦਾ ਦਹਾਕਾ 1890 ਦਾ ਦਹਾਕਾ |
ਸਾਲ: | 1864 1865 1866 – 1867 – 1868 1869 1870 |
ਘਟਨਾ
ਸੋਧੋ- 8 ਜਨਵਰੀ – ਅਮਰੀਕਾ ਵਿੱਚ ਅਫ਼ਰੀਕੀ ਅਮਰੀਕੀ ਪੁਰਸ਼ਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ।
- 3 ਫ਼ਰਵਰੀ – 14 ਸਾਲ ਦਾ ਮੁਤਸੂਹੀਤੋ ਜਾਪਾਨ ਦਾ ਬਾਦਸ਼ਾਹ 'ਮੇਜ਼ੀ' ਬਣਿਆ।
- 17 ਫ਼ਰਵਰੀ – ਸੁਏਸ ਨਹਿਰ ਵਿਚੋਂ ਪਹਿਲਾ ਜਹਾਜ਼ ਲੰਘਿਆ।
- 1 ਜੁਲਾਈ –ਕੈਨੇਡਾ ਆਜ਼ਾਦ ਹੋਇਆ।
- 18 ਅਕਤੂਬਰ – ਰੂਸ ਨੇ ਅਲਾਸਕਾ ਦੇ ਕੰਟਰੋਲ ਨੂੰ ਪੂਰੀ ਤਰ੍ਹਾਂ ਅਮਰੀਕਾ ਦੇ ਹਵਾਲੇ ਕਰ ਦਿਤਾ।
- 2 ਦਸੰਬਰ – ਨਿਊਯਾਰਕ (ਅਮਰੀਕਾ) ਵਿੱਚ ਨਾਵਲਕਾਰ ਚਾਰਲਸ ਡਿਕਨਜ਼ ਨੂੰ ਸੁਣਨ ਵਾਸਤੇ ਸਮਾਗਮ ਵਿੱਚ ਦਾਖ਼ਲ ਹੋਣ ਵਾਸਤੇ ਲੋਕਾਂ ਦੀ ਇੱਕ ਮੀਲ ਲੰਮੀ ਲਾਈਨ ਲੱਗੀ |
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |