1903
1903 20ਵੀਂ ਸਦੀ ਅਤੇ 1900 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਵੀਰਵਾਰ ਨੂੰ ਸ਼ੁਰੂ ਹੋਇਆ।
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1870 ਦਾ ਦਹਾਕਾ 1880 ਦਾ ਦਹਾਕਾ 1890 ਦਾ ਦਹਾਕਾ – 1900 ਦਾ ਦਹਾਕਾ – 1910 ਦਾ ਦਹਾਕਾ 1920 ਦਾ ਦਹਾਕਾ 1930 ਦਾ ਦਹਾਕਾ |
ਸਾਲ: | 1900 1901 1902 – 1903 – 1904 1905 1906 |
ਘਟਨਾ
ਸੋਧੋ- 28 ਮਈ– ਕਿਰਲੋਸਕਰ ਗਰੁੱਪ ਦੇ ਮੌਢੀ ਐਸ. ਐਲ. ਕਿਰਲੋਸਕਰ ਦਾ ਜਨਮ ਹੋਇਆ।
- 16 ਜੂਨ– ਫ਼ੋਰਡ ਮੋਟਰ ਕਾਰ ਕੰਪਨੀ ਕਾਇਮ ਕੀਤੀ ਗਈ।
- 14 ਦਸੰਬਰ – ਹਵਾਈ ਜਹਾਜ਼ ਦੇ ਜਨਮਦਾਤਾ ਔਲੀਵਰ ਰਾਈਟ ਨੇ ਕਿਟੀ ਹਾਕ, ਉਤਰੀ ਕੈਲੀਫੋਰਨੀਆ ਵਿੱਚ ਜਹਾਜ਼ ਦੀ ਪਹਿਲੀ ਉਡਾਣ ਕਰਨ ਦੀ ਕੋਸ਼ਿਸ਼ ਕੀਤੀ ਪਰ ਇੰਜਨ ਜਾਮ ਹੋਣ ਕਾਰਨ ਉਡ ਨਾ ਸਕਿਆ।
- 2 ਨਵੰਬਰ– ਲੰਡਨ ਵਿੱਚ 'ਡੇਲੀ ਮਿਰਰ' ਅਖ਼ਬਾਰ ਛਪਣਾ ਸ਼ੁਰੂ ਹੋਇਆ।
ਜਨਮ
ਸੋਧੋਮਰਨ
ਸੋਧੋਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |