2010 ਦਾ ਦਹਾਕਾ
2010 ਦਾ ਦਹਾਕਾ ਵਿੱਚ ਸਾਲ 2010 ਤੋਂ 2019 ਤੱਕ ਹੋਣਗੇ|
This is a list of events occurring in the 2010s, ordered by year.
2010ਸੋਧੋ
ਸਦੀ: | 20th ਸਦੀ – 21st ਸਦੀ – 22nd ਸਦੀ |
---|---|
ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
ਸਾਲ: | 2007 2008 2009 – 2010 – 2011 2012 2013 |
2010 (20 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 19 ਜਨਵਰੀ – ਪ੍ਰੋ ਦਰਸ਼ਨ ਸਿੰਘ 'ਤੇ ਕਾਤਲਾਨਾ ਹਮਲਾ।
- 13 ਫ਼ਰਵਰੀ – ਪੂਣੇ, ਮਹਾਂਰਾਸ਼ਟਰ ਵਿੱਚ ਇੱਕ ਬੰਬ ਫੱਟਿਆ ਜਿਸ ਨਾਲ 17 ਵਿਅਕਤੀਆਂ ਦੀ ਮੌਤ ਹੋਈ ਅਤੇ 60 ਹੋਰ ਵਿਅਕਤੀ ਘਾਇਲ ਹੋਏ।
- 3 ਅਪਰੈਲ – ਐਪਲ ਦਾ ਆਈ-ਪੈਡ ਵਿਕਰੀ ਵਾਸਤੇ ਮਾਰਕੀਟ ਵਿੱਚ ਆਇਆ।
- 28 ਮਈ – ਪੱਛਮੀ ਬੰਗਾਲ ਵਿੱਚ ਰੇਲਗੱਡੀ ਦਾ ਹਾਦਸਾ ਹੋਇਆ ਜਿਸ ਨਾਲ 141 ਯਾਤਰੂਆਂ ਦੀ ਮੌਤ ਹੋ ਗਈ।
- 25 ਜੁਲਾਈ– ਜੂਲੀਅਨ ਅਸਾਂਜੇ ਦੇ ਅਦਾਰੇ ਵਿਕੀਲੀਕਸ ਨੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਦੇ 2004 ਤੋਂ 2010 ਦੇ ਰੋਲ ਬਾਰੇ 90 ਹਜ਼ਾਰ ਰੀਪੋਰਟਾਂ ਜ਼ਾਹਰ ਕੀਤੀਆਂ।
- 4 ਨਵੰਬਰ– ਮਾਈਕਰੋਸਾਫ਼ਟ ਨੇ 'ਕਿਨੈਕਟ' ਰੀਲੀਜ਼ ਕੀਤਾ।
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
2011ਸੋਧੋ
ਸਦੀ: | 20th ਸਦੀ – 21st ਸਦੀ – 22nd ਸਦੀ |
---|---|
ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
ਸਾਲ: | 2008 2009 2010 – 2011 – 2012 2013 2014 |
2011 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ਨੀਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 15 ਜਨਵਰੀ – ਟੂਨੀਸ਼ੀਆ ਦਾ ਹਾਕਮ ਲੋਕਾਂ ਦੇ ਮੁਜ਼ਾਹਰਿਆਂ ਤੋਂ ਡਰ ਕੇ ਮੁਲਕ ਛੱਡ ਕੇ ਟੱਬਰ ਸਣੇ ਸਾਊਦੀ ਅਰਬ ਦੌੜ ਗਿਆ।
- 31 ਜਨਵਰੀ – ਮਿਆਂਮਾਰ ਵਿਚ ਵੀਹ ਸਾਲ ਮਗਰੋਂ ਪਹਿਲੀ ਵਾਰ ਪਾਰਲੀਮੈਂਟ ਦੀ ਬੈਠਕ ਹੋਈ। ਫ਼ੌਜ ਨੇ ਵੀਹ ਸਾਲ ਪਹਿਲਾਂ ਚੋਣ ਜਿੱਤਣ ਵਾਲੀ ਔਂਗ ਸੈਨ ਸੂ ਚੀ ਨੂੰ ਕੈਦ ਕਰ ਕੇ ਚੋਣਾਂ ਰੱਦ ਕਰ ਦਿਤੀਆਂ ਸਨ।
- 22 ਫ਼ਰਵਰੀ – ਨਿਊਜ਼ੀਲੈਂਡ ਦੇ ਕ੍ਰਾਈਸਟ ਚਰਚ 'ਚ ਭੂਚਾਲ ਨਾਲ 181 ਲੋਕਾਂ ਦੀ ਮੌਤ।
- 14 ਅਕਤੂਬਰ – ਐਪਲ ਕੰਪਨੀ ਨੇ 'ਆਈ-ਫ਼ੋਨ 4' ਰੀਲੀਜ਼ ਕੀਤਾ।
- 1 ਦਸੰਬਰ – ਇੰਗਲੈਂਡ ਦੇ ਹਰਪਾਲ ਸਿੰਘ ਦੀ ਥਰਿਸਲਿੰਗਟਨ ਪ੍ਰੋਡਕਟਸ ਕੰਪਨੀ, ਜਿਸ ਦਾ ਚੰਡੀਗੜ੍ਹ ਵਿਚ ਜ. ਡਬਲਯੂ. ਮੈਰੀਅਟ ਹੋਟਲ ਵੀ ਹੈ, ਨੇ ਮੋਹਾਲੀ ਵਿਚ ਇੱਕ ਦਸ ਮੰਜ਼ਿਲਾ ਈਮਾਰਤ ਦੋ ਦਿਨ (48 ਘੰਟੇ) ਵਿਚ ਤਿਆਰ ਕਰਨ ਦਾ ਕਮਾਲ ਅੰਜਾਮ ਕੀਤਾ।
- 20 ਦਸੰਬਰ – ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 'ਸਹਿਧਾਰੀਆਂ' ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਵੋਟ ਪਾਉਣ ਦਾ ਹੱਕ ਖੋਹਣ ਬਾਰੇ ਨੋਟੀਫ਼ੀਕੇਸ਼ਨ ਰੱਦ ਕੀਤਾ।
ਜਨਮਸੋਧੋ
ਮਰਨਸੋਧੋ
- 24 ਜਨਵਰੀ – ਭਾਰਤੀ ਕਲਾਸੀਕਲ ਗਾਇਕ ਭੀਮਸੇਨ ਜੋਸ਼ੀ ਦੀ ਮੌਤ(ਜਨਮ 1922)
- 23 ਫ਼ਰਵਰੀ – ਭਾਰਤੀ ਧਾਂਰਮਿਕ ਨੇਤਾ ਅਤੇ ਸਹਜਾ ਜੋਗਾ ਦੇ ਮੌਢੀ ਨਿਰਮਲਾ ਸ੍ਰੀਵਾਸਤਵ ਦੀ ਮੌਤ। (ਜਨਮ 1923)
- 9 ਫ਼ਰਵਰੀ – ਸਤਿੰਦਰ ਸਿੰਘ ਨੂਰ, ਪੰਜਾਬੀ ਲੇਖਕ (ਜ. 1940)
- 3 ਜੂਨ – ਹਰਿਆਣਾ ਦੇ ਛੇਵੇਂ ਮੁੱਖ ਮੰਤਰੀ ਭਜਨ ਲਾਲ ਦੀ ਮੌਤ ਹੋਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
2012ਸੋਧੋ
ਸਦੀ: | 20th ਸਦੀ – 21st ਸਦੀ – 22nd ਸਦੀ |
---|---|
ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
ਸਾਲ: | 2009 2010 2011 – 2012 – 2013 2014 2015 |
2012 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇੱਕ ਲੀਪ ਦਾ ਸਾਲ ਹੈ ਜੋ ਇੱਕ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 23 ਜਨਵਰੀ – ਹਰਿਆਣਾ ਵਿੱਚ ਹੋਦ ਚਿੱਲੜ 'ਚ ਖ਼ੂਨੀ ਨਵੰਬਰ 1984 ਵਿੱਚ 42 ਸਿੱਖਾਂ ਨੂੰ ਕਤਲ ਕਰਨ ਦਾ ਪਤਾ ਲੱਗਾ।
- 4 ਮਾਰਚ – ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ ਤੇ ਬਾਦਲ ਦਲ ਨੇ ਮੁੜ ਤਾਕਤ ਹਾਸਲ ਕੀਤੀ ਪਰ ਬਹੁਤ ਸਾਰੇ ਵਜ਼ੀਰ ਹਾਰ ਗਏ।
- 4 ਮਈ – ਨੇਪਾਲ 'ਚ ਅਚਾਨਕ ਆਏ ਹੜ੍ਹ 'ਚ 17 ਲੋਕਾਂ ਦੀ ਮੌਤ ਹੋਈ ਅਤੇ 47 ਲੋਕ ਲਾਪਤਾ ਹੋ ਗਏ।
- 12 ਜੁਲਾਈ – ਬੁੱਚੜਾਂ ਦੇ ਕਾਤਲ ਕੂਕਾ ਲਹਿਰ ਦੇ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਨੂੰ ਫਾਂਸੀ ਦੇ ਦਿਤੀ ਗਈ।
- 29 ਜੁਲਾਈ – ਹਰਿਆਣਾ ਵਿੱਚ ਹੇਲੀ ਮੰਡੀ ਵਿੱਚ ਖ਼ੂਨੀ ਨਵੰਬਰ 1984 ਵਿੱਚ 42 ਸਿੱਖਾਂ ਨੂੰ ਕਤਲ ਕਰਨ ਦਾ ਰਾਜ਼ ਮਿਲਿਆ ਮਨਵਿੰਦਰ ਸਿੰਘ ਗਿਆਸਪੁਰਾ ਨੇ ਉਜਾਗਰ ਕੀਤਾ। ਇਸ ਨੇ ਪਹਿਲਾਂ ਹੋਦ ਚਿੱਲੜ ਕਾਂਡ ਪਿੰਡ ਵਿੱਚ ਵੀ ਅਜਿਹਾ ਕਤਲ-ਏ-ਆਮ ਕੀਤੇ ਜਾਣ ਦੀ ਖੋਜ ਕੀਤੀ ਸੀ।
- 30 ਜੁਲਾਈ – ਭਾਰਤ ਦੇ ਕੁਝ ਸੂਬਿਆਂ ਵਿੱਚ ਬਿਜਲੀ ਦੇ ਗਰਿਡ ਫੇਲ੍ਹ ਹੋਣ ਕਾਰਨ ਕਈ ਸੂਬਿਆਂ ਵਿੱਚ ਬਿਜਲੀ ਬੰਦ ਹੋਈ। 30 ਕਰੋੜ ਲੋਕ ਬਿਜਲੀ ਤੋਂ ਵਾਂਞੇ ਹੋ ਗਏ।
- 17 ਨਵੰਬਰ – ਮਹਾਂਰਾਸ਼ਟਰ ਸ਼ਿਵ ਸੈਨਾ ਦੇ ਮੋਢੀ ਆਗੂ ਬਾਲ ਠਾਕਰੇ ਦੀ ਮੌਤ ਹੋ ਗਈ। ਉਸ ਦੀ ਮੌਤ ਦੇ ਸੋਗ ਵਜੋਂ ਬੰਬਈ ਬੰਦ ਦਾ ਵਿਰੋਧ ਕਰਨ ਵਾਸਤੇ ਇੱਕ ਕੁੜੀ ਵੱਲੋਂ ਫ਼ੇਸਬੁਕ 'ਤੇ ਇੱਕ ਆਮ ਜਹੀ ਟਿੱਪਣੀ ਪਾਈ ਗਈ ਤੇ ਇੱਕ ਕੁੜੀ ਨੇ ਉਸ ਨੂੰ ਬੱਸ 'ਲਾਈਕ' ਹੀ ਕੀਤਾ। ਪੁਲਿਸ ਨੇ ਦੋਹਾਂ ਕੁੜੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
- 21 ਨਵੰਬਰ – ਮੁੰਬਈ ਵਿੱਚ 26 ਤੋਂ 29 ਨਵੰਬਰ ਤਕ ਚੱਲੇ ਕਤਲੇਆਮ ਸਬੰਧੀ ਫੜੇ ਗਏ ਅਜਮਲ ਕਸਾਬ ਨੂੰ 21 ਨਵੰਬਰ, 2012 ਦੇ ਦਿਨ ਪੂਨੇ ਦੀ ਯਰਵਦਾ ਜੇਲ ਵਿੱਚ ਫਾਂਸੀ 'ਤੇ ਲਟਕਾ ਦਿਤਾ ਗਿਆ।
- 16 ਦਸੰਬਰ – ਦਿੱਲੀ ਵਿੱਚ ਇੱਕ ਚਲਦੀ ਬਸ ਵਿੱਚ ਇੱਕ ਲੜਕੀ ਦਾ ਪੰਜ ਬੰਦਿਆਂ ਵਲੋਂ ਬਲਾਤਕਾਰ ਕੀਤਾ ਗਿਆ |
- 18 ਦਸੰਬਰ – ਅਵਤਾਰ ਫ਼ਿਲਮ ਨੇ 278 ਕਰੋੜ 22 ਲੱਖ 75 ਹਜ਼ਾਰ ਡਾਲਰ ਕਮਾ ਕੇ ਦੁਨੀਆ ਭਰ ਦੀਆਂ ਫ਼ਿਲਮਾਂ ਦੀ ਕਮਾਈ ਦੇ ਰੀਕਾਰਡ ਤੋੜ ਦਿਤੇ।
ਜਨਮਸੋਧੋ
ਮਰਨਸੋਧੋ
- 29 ਫ਼ਰਵਰੀ – ਭਾਰਤੀ ਸਮਾਜ ਸੇਵਕ ਨਾਇਰ ਸੇਵਾ ਸੋਸਾਇਟੀ ਦੇ ਪ੍ਰਬੰਧਕ ਪੀ. ਕੇ. ਨਰਾਇਣਨਾ ਪਾਨਿਸਕਰ ਦੀ ਮੌਤ। (ਮੌਤ 1930)
- 12 ਜੁਲਾਈ – ਮਸ਼ਹੂਰ ਪਹਿਲਵਾਨ ਅਤੇ ਐਕਟਰ ਦਾਰਾ ਸਿੰਘ ਦੀ ਮੌਤ ਹੋਈ
- 30 ਨਵੰਬਰ – ਇੰਦਰ ਕੁਮਾਰ ਗੁਜਰਾਲ, ਭਾਰਤੀ ਰਾਜਨੇਤਾ ਅਤੇ ਭਾਰਤ ਦਾ 12ਵਾਂ ਪ੍ਰਧਾਨ ਮੰਤਰੀ
- 12 ਦਸੰਬਰ – ਨੂੰ ਸਿਤਾਰ ਵਾਦਕ ਪੰਡਤ ਰਵੀ ਸ਼ੰਕਰ ਦਾ ਦਿਹਾਂਤ ਹੋ ਗਿਆ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
2013ਸੋਧੋ
ਸਦੀ: | 20th ਸਦੀ – 21st ਸਦੀ – 22nd ਸਦੀ |
---|---|
ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
ਸਾਲ: | 2010 2011 2012 – 2013 – 2014 2015 2016 |
2013 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 8 ਮਾਰਚ – ਉੱਤਰ ਕੋਰੀਆ ਨੇ ਦੱਖਣੀ ਕੋਰੀਆ ਨਾਲ ਸਾਰੇ ਸ਼ਾਂਤੀ ਸਮਝੌਤਿਆਂ ਨੂੰ ਰੱਦ ਕਰ ਦਿੱਤਾ।
- 10 ਮਾਰਚ – ਔਂਗ ਸੈਨ ਸੂ ਚੀ ਦੀ ਮਿਆਂਮਾਰ ਨੈਸ਼ਨਲ ਲੀਗ ਫਾਰ ਡੇਮੋਕ੍ਰੇਸੀ ਦੀ ਫਿਰ ਤੋਂ ਨੇਤਾ ਚੁਣੀ ਗਈ।
- 18 ਅਕਤੂਬਰ – ਸਾਊਦੀ ਅਰਬ ਨੇ 18 ਅਕਤੂਬਰ 2013 ਦੇ ਦਿਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸੀਟ ਲੇਣ ਤੋਂ ਨਾਂਹ ਕਰ ਦਿਤੀ। ਇਹ ਪਹਿਲਾ ਮੁਲਕ ਸੀ ਜਿਸ ਨੇ ਨਾਂਹ ਕੀਤੀ ਸੀ| ਇਸ ਉੱਤੇ ਜਾਰਡਨ ਨੂੰ ਮੈਂਬਰ ਬਣਾ ਦਿਤਾ ਗਿਆ।
- 31 ਅਕਤੂਬਰ– ਸਰਦਾਰ ਪਟੇਲ ਦਾ 250 ਕਰੋੜ ਦੀ ਕੀਮਤ ਵਾਲਾ 182 ਮੀਟਰ (597 ਫੁੱਟ) ਉੱਚਾ ਬੁੱਤ ਸਾਧੂ ਬੇਟ (ਨੇੜੇ ਸਰਦਾਰ ਸਰੋਵਰ ਡੈਮ, ਗੁਜਰਾਤ) ਵਿੱਚ ਬਣਾਉਣ ਵਾਸਤੇ ਨੀਂਹ ਰੱਖੀ ਗਈ
- 16 ਨਵੰਬਰ– ਸਚਿਨ ਤੇਂਦੁਲਕਰ ਨੇ 200 ਟੈਸਟ ਕ੍ਰਿਕਟ ਮੈਚ ਖੇਡਣ ਅਤੇ 24 ਸਾਲ ਕ੍ਰਿਕਟ ਖੇਡਣ ਮਗਰੋਂ ਕ੍ਰਿਕਟ ਤੋਂ ਸਨਿਆਸ ਲਿਆ।
- 22 ਨਵੰਬਰ– ਅਮਰੀਕਾ ਅਤੇ ਇਰਾਨ ਵਿੱਚ ਪ੍ਰਮਾਣੂੂ ਸਮਝੌਤਾ ਹੋਇਆ, ਇਸ ਨਾਲ ਦੋਹਾਂ ਮੁਲਕਾਂ ਵਿੱਚ ਟੱਕਰ ਦਾ ਖ਼ਦਸ਼ਾ ਇੱਕ ਵਾਰ ਤਾਂ ਖ਼ਤਮ ਹੋ ਗਿਆ।
ਜਨਮਸੋਧੋ
ਮਰਨਸੋਧੋ
- 6 ਫ਼ਰਵਰੀ – ਇਤਾਲਵੀ ਗਾਇਕ-ਗੀਤਕਾਰ ਮੋ-ਦੋ ਦੀ ਮੌਤ।
- 9 ਫ਼ਰਵਰੀ – ਅਫ਼ਜ਼ਲ ਗੁਰੂ, ਭਾਰਤੀ ਆਤੰਕਵਾਦੀ (ਜ. 1969)
- 27 ਮਈ– ਜਗਜੀਤ ਸਿੰਘ ਲਾਇਲਪੁਰੀ ਭਾਰਤੀ ਰਾਜਨੇਤਾ ਦੀ ਮੌਤ ਹੋਈ।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
2014ਸੋਧੋ
ਸਦੀ: | 20th ਸਦੀ – 21st ਸਦੀ – 22nd ਸਦੀ |
---|---|
ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
ਸਾਲ: | 2011 2012 2013 – 2014 – 2015 2016 2017 |
2014 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
- 1 ਜਨਵਰੀ – ਲਾਤਵੀਆ ਨੇ ਆਧਿਕਾਰਿਕ ਮੁਦਰਾ ਦੇ ਰੂਪ ਵਿੱਚ ਯੂਰੋ ਨੂੰ ਅਪਣਾਇਆ ਅਤੇ ਯੂਰੋ-ਜ਼ੋਨ ਦਾ 18ਵਾਂ ਸਦੱਸ ਬਣਿਆ।
- 21 ਜਨਵਰੀ – ਭਾਰਤ ਸਰਕਾਰ ਨੇ ਜੈਨ ਧਰਮ ਨੂੰ ਇੱਕ ਘੱਟ-ਗਿਣਤੀ ਧਰਮ ਮਨਜ਼ੂਰ ਕਰ ਲਿਆ।
- 21 ਜਨਵਰੀ – ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ਵਾਲੇ 15 ਕੈਦੀਆਂ ਦੀ ਫ਼ਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿਤਾ ਤੇ ਫ਼ੈਸਲੇ ਵਿੱਚ ਕਿਹਾ ਕਿ ਉਹਨਾਂ ਵਲੋਂ ਰਹਿਮ ਦੀ ਅਪੀਲ ਨੂੰ ਲੰਮਾ ਸਮਾਂ ਬੀਤ ਜਾਣ ਕਾਰਨ ਜਾਂ ਕੈਦੀ ਦੀ ਮਾਨਸਕ ਹਾਲਤ ਕਾਰਨ ਫ਼ਾਂਸੀ ਨਹੀਂ ਦਿਤੀ ਜਾਣੀ ਚਾਹੀਦੀ।
- 23 ਫ਼ਰਵਰੀ – 7 ਫਰਵਰੀ. 22ਵੀਆਂ ਉਲੰਪਿਕ ਸਰਦ ਰੁੱਤ ਖੇਡਾਂ ਸੋਚੀ, ਰੂਸ ਵਿੱਚ ਸੰਪੰਨ ਹੋਈਆਂ।
- 4 ਮਾਰਚ – ਪੰਜਾਬ ਸਰਕਾਰ ਵਲੋਂ ਪੰਜਾਬ ਅਸੈਂਬਲੀ ਵਿੱਚ ਅੰਗਰੇਜ਼ੀ ਫ਼ੌਜ ਦੇ ਉਹਨਾਂ 282 ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਹਨਾਂ ਨੇ 1845 ਵਿੱਚ ਪੰਜਾਬ ਨੂੰ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਕਰਵਾਉਣ ਵਾਸਤੇ ਸਿੱਖਾਂ 'ਤੇ ਹਮਲਾ ਕੀਤਾ ਸੀ।
- 7 ਜੁਲਾਈ – ਭਾਰਤੀ ਸੁਪਰੀਮ ਕੋਰਟ ਨੇ ਸ਼ਰੀਅਤ ਅਦਾਲਤਾਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿਤਾ।
- 23 ਜੁਲਾਈ – ਹਰਿਆਣਾ ਸਰਕਾਰ ਨੇ 41 ਮੈਂਬਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ।
- 26 ਜੁਲਾਈ – ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਜਗਦੀਸ਼ ਸਿੰਘ ਝੀਂਡਾ ਪ੍ਰਧਾਨ ਤੇ ਦੀਦਾਰ ਸਿੰਘ ਨਲਵੀ ਸੀਨੀਅਰ ਮੀਤ ਪ੍ਰਧਾਨ ਬਣੇ।
- 14 ਅਕਤੂਬਰ – ਬੈਲਜੀਅਮ ਵਿੱਚ ਅਦਾਲਤ ਨੇ ਦਸਤਾਰ 'ਤੇ ਪਾਬੰਦੀ ਰੱਦ ਕੀਤੀ। ਇਹ ਪਾਬੰਦੀ ਯੂਰਪੀਨ ਕਮਿਸ਼ਨ ਆਫ਼ ਹਿਊਮਨ ਰਾਈਟਜ਼ ਦੀ ਧਾਰਾ 9 ਦੇ ਖ਼ਿਲਾਫ਼ ਹੈ।
ਜਨਮਸੋਧੋ
ਵਿਸ਼ੇਸ਼ ਸਾਲਸੋਧੋ
- ਸੰਯੁਕਤ ਰਾਸ਼ਟਰ ਨੇ 2014 ਨੂੰ ਪਰਿਵਾਰਕ ਖੇਤੀ ਅਤੇ ਮਨੀਵਿਗਿਆਨ ਦੇ ਅੰਤਰਰਾਸ਼ਟਰੀ ਸਾਲ ਦੇ ਤੌਰ 'ਤੇ ਮਨੋਨੀਤ ਕੀਤਾ।
2015ਸੋਧੋ
ਸਦੀ: | 20th ਸਦੀ – 21st ਸਦੀ – 22nd ਸਦੀ |
---|---|
ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
ਸਾਲ: | 2012 2013 2014 – 2015 – 2016 2017 2018 |
2015 (201 21ਵੀਂ ਸਦੀ ਦਾ ਵਰਤਮਾਨ ਸਾਲ ਹੈ। ਇਹ ਵੀਰਵਾਰ ਨੂੰ ਸ਼ੁਰੂ ਹੋਇਆ ਹੈ।
ਘਟਨਾਸੋਧੋ
ਜਨਵਰੀ-ਮਾਰਚਸੋਧੋ
ਅਪ੍ਰੈਲ-ਜੂਨਸੋਧੋ
ਜੁਲਾਈ-ਸਤੰਬਰਸੋਧੋ
ਅਕਤੂਬਰ-ਦਿਸੰਬਰਸੋਧੋ
ਜਨਮਸੋਧੋ
ਜਨਵਰੀ-ਮਾਰਚਸੋਧੋ
ਅਪ੍ਰੈਲ-ਜੂਨਸੋਧੋ
ਜੁਲਾਈ-ਸਤੰਬਰਸੋਧੋ
ਅਕਤੂਬਰ-ਦਿਸੰਬਰਸੋਧੋ
ਮਰਨਸੋਧੋ
ਜਨਵਰੀ-ਮਾਰਚਸੋਧੋ
ਅਪ੍ਰੈਲ-ਜੂਨਸੋਧੋ
ਜੁਲਾਈ-ਸਤੰਬਰਸੋਧੋ
27 ਜੁਲਾਈ , ਭਾਰਤੀ ਸਾਇੰਸਦਾਨ ਅਤੇ ਸਾਬਕਾ ਰਾਸਟਰਪਤੀ ਏ ਪੀ ਜੇ ਅਬਦੁਲ ਕਲਾਮ
ਅਕਤੂਬਰ-ਦਿਸੰਬਰਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
2016ਸੋਧੋ
ਸਦੀ: | 20th ਸਦੀ – 21st ਸਦੀ – 22nd ਸਦੀ |
---|---|
ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
ਸਾਲ: | 2013 2014 2015 – 2016 – 2017 2018 2019 |
2016 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
4 ਸਤੰਬਰ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਦਿੱਤੀ ਗਈ।
ਜਨਮਸੋਧੋ
ਮਰਨਸੋਧੋ
- 3 ਜੂਨ ਉਲੰਪਿਕ ਅਤੇ ਪੇਸ਼ੇਵਰ ਅਮਰੀਕੀ ਮੁੱਕੇਬਾਜ ਮੁਹੰਮਦ ਅਲੀ
- 16 ਅਗਸਤ ਪੰਜਾਬੀ ਲੇਖਕ ਗੁਰਦਿਆਲ ਸਿੰਘ
2017ਸੋਧੋ
ਸਦੀ: | 20th ਸਦੀ – 21st ਸਦੀ – 22nd ਸਦੀ |
---|---|
ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
ਸਾਲ: | 2014 2015 2016 – 2017 – 2018 2019 2020 |
2017 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
ਜਨਮਸੋਧੋ
ਮਰਨਸੋਧੋ
ਜਨਵਰੀਸੋਧੋ
- 6 ਜਨਵਰੀ ਅਦਾਕਾਰ ਓਮ ਪੁਰੀ
- 14 ਜਨਵਰੀ ਸਿਆਸਤਦਾਨ ਸੁਰਜੀਤ ਸਿੰਘ ਬਰਨਾਲਾ
- 22 ਜਨਵਰੀ ਉਰਦੂ ਕਵੀ ਨਕਸ਼ ਲਾਇਲਪੁਰੀ
ਫਰਵਰੀਸੋਧੋ
ਮਾਰਚਸੋਧੋ
- 1 ਮਾਰਚ ਗੁਜਰਾਤੀ ਲੇਖਕ ਤਾਰਕ ਮਹਿਤਾ
- 28 ਮਾਰਚ ਸਿਆਸਤਦਾਨ ਗੁਰਦੇਵ ਸਿੰਘ ਬਾਦਲ
ਅਪਰੈਲਸੋਧੋ
- 27 ਅਪਰੈਲ ਅਦਾਕਾਰ ਤੇ ਸਿਆਸਤਦਾਨ ਵਿਨੋਦ ਖੰਨਾ
ਮਈਸੋਧੋ
- 18 ਮਈ ਅਦਾਕਾਰਾ ਰੀਮਾ ਲਾਗੂ
- 26 ਮਈ ਸਾਬਕਾ ਪੁਲਿਸ ਅਧਿਕਾਰੀ ਕੇ.ਪੀ.ਐੱਸ ਗਿੱਲ
ਜੂਨਸੋਧੋ
- 15 ਜੂਨ ਨਾਟਕਕਾਰ ਅਜਮੇਰ ਸਿੰਘ ਔਲਖ
- 17 ਜੂਨ ਕਵੀ ਇਕਬਾਲ ਰਾਮੂਵਾਲੀਆ
ਸਤੰਬਰਸੋਧੋ
- 19 ਸਤੰਬਰ ਪੰਜਾਬੀ ਲੇਖਕ ਅਫ਼ਜ਼ਲ ਅਹਿਸਨ ਰੰਧਾਵਾ
- 29 ਸਤੰਬਰ ਲੇਖਕ ਅਤੇ ਅਭਿਨੇਤਾ ਟਾਮ ਆਲਟਰ
ਹਵਾਲੇਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
2018ਸੋਧੋ
ਸਦੀ: | 20th ਸਦੀ – 21st ਸਦੀ – 22nd ਸਦੀ |
---|---|
ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
ਸਾਲ: | 2015 2016 2017 – 2018 – 2019 2020 2021 |
2018 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸੋਮਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
2019ਸੋਧੋ
ਸਦੀ: | 20th ਸਦੀ – 21st ਸਦੀ – 22nd ਸਦੀ |
---|---|
ਦਹਾਕਾ: | 1980 ਦਾ ਦਹਾਕਾ 1990 ਦਾ ਦਹਾਕਾ 2000 ਦਾ ਦਹਾਕਾ – 2010 ਦਾ ਦਹਾਕਾ – 2020 ਦਾ ਦਹਾਕਾ 2030 ਦਾ ਦਹਾਕਾ 2040 ਦਾ ਦਹਾਕਾ |
ਸਾਲ: | 2016 2017 2018 – 2019 – 2020 2021 2022 |
2019 21ਵੀਂ ਸਦੀ ਅਤੇ 2010 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨੂੰ ਸ਼ੁਰੂ ਹੋਇਆ।
ਘਟਨਾਸੋਧੋ
ਜਨਮਸੋਧੋ
ਮਰਨਸੋਧੋ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |