2016 ਭਾਰਤ ਦੀਆਂ ਚੋਣਾਂ
ਭਾਰਤ ਵਿਚ 2016 ਵਿਚ 4 ਸੂਬਿਆਂ ਅਤੇ ਇਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਾਮ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਮਿਲ ਹਨ।[1]
ਵਿਧਾਨ ਸਭਾ ਚੋਣਾਂ
ਸੋਧੋਤਰੀਕ | ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼ | ਪਹਿਲਾਂ ਸਰਕਾਰ | ਪਹਿਲਾਂ ਮੁੱਖਮੰਤਰੀ | ਬਾਅਦ ਵਿੱਚ ਸਰਕਾਰ | ਬਾਅਦ ਵਿੱਚ ਮੁੱਖਮੰਤਰੀ | |||
---|---|---|---|---|---|---|---|---|
ਸ਼ੁਰੂਆਤ | ਅੰਤ | |||||||
4 ਅਪ੍ਰੈਲ 2016 | 11 ਅਪ੍ਰੈਲ 2016 | ਅਸਾਮ | ਭਾਰਤੀ ਰਾਸ਼ਟਰੀ ਕਾਂਗਰਸ | ਤਰੁਣ ਗੋਗੋਈ | ਭਾਰਤੀ ਜਨਤਾ ਪਾਰਟੀ + ਅਸਾਮ ਗਨ ਪ੍ਰੀਸ਼ਦ + ਭੋਦੋਲੈਂਡ ਪੀਪਲਸ ਫਰੰਟ (ਗਠਜੋੜ) | ਸਰਬਾਨੰਦ ਸੋਨੋਵਾਲ | ||
16 ਮਈ 2016 | ਕੇਰਲਾ | ਭਾਰਤੀ ਰਾਸ਼ਟਰੀ ਕਾਂਗਰਸ (ਐਲਡੀਐਫ) | ਓਮਾਨ ਚਾਂਡੀ | ਖੱਬੇ ਪੱਖੀ (ਐਲਡੀਐਫ) | ਪੀ ਵਿਜੇਆਨ | |||
ਪੁਡੁਚੇਰੀ | ਏ.ਆਈ.ਐੱਨ.ਆਰ.ਸੀ | ਐੱਨ. ਰੰਗਾਸਵਾਮੀ | ਭਾਰਤੀ ਰਾਸ਼ਟਰੀ ਕਾਂਗਰਸ | ਵੀ. ਨਾਰਾਇਨਾਸਾਮੀ | ||||
ਤਮਿਲ਼ ਨਾਡੂ | ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ | ਜੈਲਲਿਤਾ | ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ | ਜੈਲਲਿਤਾ | ||||
4 ਅਪ੍ਰੈਲ 2016 | 5 ਮਈ 2016 | ਪੱਛਮੀ ਬੰਗਾਲ | ਤ੍ਰਿਣਮੂਲ ਕਾਂਗਰਸ | ਮਮਤਾ ਬੈਨਰਜੀ | ਤ੍ਰਿਣਮੂਲ ਕਾਂਗਰਸ | ਮਮਤਾ ਬੈਨਰਜੀ |
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ "Terms of the Houses". Election Commission of India. Retrieved 27 Aug 2019.
ਬਾਹਰੀ ਕੜੀਆਂ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ 2016 elections in India ਨਾਲ ਸਬੰਧਤ ਮੀਡੀਆ ਹੈ।