2021 ਭਾਰਤ ਦੀਆਂ ਚੋਣਾਂ


ਭਾਰਤ ਵਿਚ 2021 ਵਿਚ 4 ਸੂਬਿਆਂ  ਅਤੇ ਇਕ ਕੇਂਦਰੀ ਸ਼ਾਸਤ ਪ੍ਰਦੇਸ਼ ਵਿਚ ਹੋਣੀਆਂ ਤੈਅ ਹਨ। ਇਸ ਦੇ ਨਾਲ ਹੀ ਲੋਕ ਸਭਾ, ਰਾਜ ਸਭਾ ਅਤੇ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਤੇ ਉਪ-ਚੋਣਾਂ ਵੀ ਸ਼ਾਾਮ ਹਨ। ਕਈ ਸੂਬਿਆਂ ਵਿੱਚ ਕੌਂਸਲ ਚੋਣਾਂ ਵੀ ਇਸ ਵਿਚ ਸ਼ਾਾਮ ਹਨ।[1]

ਵਿਧਾਨ ਸਭਾ ਚੋਣਾਂ ਸੋਧੋ

 
2021 ਭਾਰਤ ਦੀਆਂ ਵਿਧਾਨ ਸਭਾਵਾਂ ਦੇ ਨਤੀਜੇ
ਤਰੀਕ ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼ ਪਹਿਲਾਂ ਸਰਕਾਰ ਪਹਿਲਾਂ ਮੁੱਖਮੰਤਰੀ ਬਾਅਦ ਵਿੱਚ ਸਰਕਾਰ ਬਾਅਦ ਵਿੱਚ ਮੁੱਖਮੰਤਰੀ
27 ਮਾਰਚ ; 1 ਅਤੇ 6 ਅਪ੍ਰੈਲ 2021 ਅਸਾਮ ਭਾਰਤੀ ਜਨਤਾ ਪਾਰਟੀ + ਅਸਾਮ ਗਨ ਪ੍ਰੀਸ਼ਦ (ਗਠਜੋੜ) ਸਰਬਾਨੰਦ ਸੋਨੋਵਾਲ ਭਾਰਤੀ ਜਨਤਾ ਪਾਰਟੀ + ਅਸਾਮ ਗਨ ਪ੍ਰੀਸ਼ਦ (ਗਠਜੋੜ) ਹੇਮੰਤ ਬਿਸਵਾ ਸਰਮਾ
6 ਅਪ੍ਰੈਲ 2021 ਕੇਰਲਾ ਖੱਬੇ ਪੱਖੀ (ਐਲਡੀਐਫ) ਪੀ ਵਿਜੇਆਨ ਖੱਬੇ ਪੱਖੀ (ਐਲਡੀਐਫ) ਪੀ ਵਿਜੇਆਨ
6 ਅਪ੍ਰੈਲ 2021 ਪੁਡੁਚੇਰੀ ਰਾਸ਼ਟਰਪਤੀ ਸ਼ਾਸਨ ਏ.ਆਈ.ਐੱਨ.ਆਰ.ਸੀ ਐੱਨ. ਰੰਗਾਸਵਾਮੀ
6 ਅਪ੍ਰੈਲ 2021 ਤਮਿਲ਼ ਨਾਡੂ ਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮ ਕੇ. ਪਲਾਨੀਸਾਮੀ ਦ੍ਰਾਵਿੜ ਮੁਨੇਤਰ ਕੜਗਮ ਐੱਮ. ਕੇ. ਸਟਾਲਿਨ
27 ਮਾਰਚ ; 1, 6, 10, 17, 22, 26 & 29 ਅਪ੍ਰੈਲ 2021 ਪੱਛਮੀ ਬੰਗਾਲ ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ ਤ੍ਰਿਣਮੂਲ ਕਾਂਗਰਸ ਮਮਤਾ ਬੈਨਰਜੀ

ਲੋਕਸਭਾ ਉਪ-ਚੋਣਾਂ ਸੋਧੋ

ਨੰ. ਤਰੀਕ ਹਲਕਾ ਪਹਿਲਾਂ ਐੱਮ.ਪੀ. ਪਹਿਲਾਂ ਪਾਰਟੀ ਬਾਅਦ ਵਿੱਚ ਐੱਮ.ਪੀ. ਬਾਅਦ ਵਿੱਚ ਪਾਰਟੀ
1 6 ਅਪ੍ਰੈਲ 2021 ਕੰਨਿਆਕੁਮਾਰੀ ਐਚ. ਵਸੰਤਾਕੁਮਾਰ ਕਾਂਗਰਸ ਵਿਜੈ ਵਾਸੰਤ ਕਾਂਗਰਸ
2 ਮੱਲਾਪੁਰਮ ਪੀ. ਕੇ. ਕੁਨਹਾਲੀਕੁਟੀ ਆਈਯੂਐਮਐਲ ਐਮ ਪੀ ਅਬਦੁਸਮਾਦ ਸਮਦਾਨੀ ਆਈਯੂਐਮਐਲ
3 17 ਅਪ੍ਰੈਲ 2021 ਤੀਰੁਪਤੀ ਬੱਲੀ ਦੁਰਗਾ ਪ੍ਰਸਾਦ ਰਾਓ ਵਾਈਐਸਆਰ

ਕਾਂਗਰਸ

ਮੈਡੀਲਾ ਗੁਰੂਮੋਯੋਰਥੀ ਵਾਈਐਸਆਰ

ਕਾਂਗਰਸ

4 ਬੇਲਾਗਾਵੀ ਸੁਰੇਸ਼ ਅੰਗਾਡੀ ਭਾਜਪਾ ਮੰਗਲਾ ਸੁਰੇਸ਼ ਅੰਗਾਡੀ ਭਾਜਪਾ
5 ਦਾਦਰ ਅਤੇ ਨਗਰ ਹਵੇਲੀ ਮੋਹਨ ਭਾਈ ਸਾਂਜੀਭਾਈ ਦੇਲਕਰ ਆਜਾਦ ਕਾਲਾਬੇਨ ਦੇਲਕਰ ਸ਼ਿਵ ਸੈਨਾ
6 ਖੰਡਵਾ ਨੰਦਕੁਮਾਰ ਸਿੰਘ ਚੌਹਾਨ ਭਾਜਪਾ ਗਿਆਨਏਸ਼ਵਰ ਪਾਟਿਲ ਭਾਜਪਾ
7 ਮੰਡੀ ਰਾਮ ਸਵਰੂਪ ਸ਼ਰਮਾ ਭਾਜਪਾ ਪ੍ਰਤੀਬਾ ਸਿੰਘ ਕਾਂਗਰਸ

ਇਹ ਵੀ ਦੇਖੋ ਸੋਧੋ

2022 ਭਾਰਤ ਦੀਆਂ ਚੋਣਾਂ

2020 ਭਾਰਤ ਦੀਆਂ ਚੌਣਾਂ

2016 ਭਾਰਤ ਦੀਆਂ ਚੋਣਾਂ

ਹਵਾਲੇ ਸੋਧੋ

  1. "Terms of the Houses". Election Commission of India. Retrieved 27 Aug 2019.

ਬਾਹਰੀ ਕੜੀਆਂ ਸੋਧੋ

ਫਰਮਾ:Legislatures of India