2022 ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ
2022 ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਅੱਠਵਾਂ ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ ਟੂਰਨਾਮੈਂਟ ਸੀ।[1] ਇਹ ਆਸਟਰੇਲੀਆ ਵਿੱਚ 16 ਅਕਤੂਬਰ ਤੋਂ 13 ਨਵੰਬਰ 2022 ਤੱਕ ਖੇਡਿਆ ਗਿਆ ਸੀ। [2] [3] ਅਸਲ ਵਿੱਚ ਇਹ ਟੂਰਨਾਮੈਂਟ 2020 ਵਿੱਚ ਹੋਣਾ ਸੀ, ਪਰ ਜੁਲਾਈ 2020 ਵਿੱਚ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈਸੀਸੀ) ਨੇ ਪੁਸ਼ਟੀ ਕੀਤੀ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਟੂਰਨਾਮੈਂਟ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। [4] ਅਗਸਤ 2020 ਵਿੱਚ, ਆਈਸੀਸੀ ਨੇ ਇਹ ਵੀ ਪੁਸ਼ਟੀ ਕੀਤੀ ਕਿ ਆਸਟਰੇਲੀਆ 2022 ਵਿੱਚ ਪੁਨਰ-ਵਿਵਸਥਿਤ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ, [5] ਟੀ-20 ਵਿਸ਼ਵ ਕੱਪ 2021 ਭਾਰਤ ਵਿੱਚ ਹੋਣਾ ਸੀ, ਜਿਵੇਂ ਕਿ ਅਸਲ ਵਿੱਚ ਯੋਜਨਾ ਬਣਾਈ ਗਈ ਸੀ, [6] ਪਰ ਬਾਅਦ ਵਿੱਚ ਇਸਨੂੰ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿੱਚ ਤਬਦੀਲ ਕਰ ਦਿੱਤਾ ਗਿਆ। [7] 21 ਜਨਵਰੀ 2022 ਨੂੰ, ਆਈਸੀਸੀ ਨੇ 2022 ਦੇ ਇਸ ਟੂਰਨਾਮੈਂਟ ਦੇ ਸਾਰੇ ਮੈਚਾਂ ਦੀ ਪੁਸ਼ਟੀ ਕੀਤੀ। [8] [9] ਮੇਜ਼ਬਾਨ ਆਸਟਰੇਲੀਆ ਵੀ ਮੌਜੂਦਾ ਚੈਂਪੀਅਨ ਸੀ। [10]
ਮਿਤੀਆਂ | 16 ਅਕਤੂਬਰ – 13 ਨਵੰਬਰ 2022 |
---|---|
ਪ੍ਰਬੰਧਕ | ਅੰਤਰਰਾਸ਼ਟਰੀ ਕ੍ਰਿਕਟ ਸਭਾ |
ਕ੍ਰਿਕਟ ਫਾਰਮੈਟ | ਟੀ-20 ਅੰਤਰਰਾਸ਼ਟਰੀ |
ਟੂਰਨਾਮੈਂਟ ਫਾਰਮੈਟ | ਗਰੁੱਪ ਸਟੇਜ ਅਤੇ ਨਾਕਆਊਟ |
ਮੇਜ਼ਬਾਨ | ਆਸਟ੍ਰੇਲੀਆ |
ਜੇਤੂ | ਇੰਗਲੈਂਡ (ਦੂਜੀ title) |
ਉਪ-ਜੇਤੂ | ਪਾਕਿਸਤਾਨ |
ਭਾਗ ਲੈਣ ਵਾਲੇ | 16 |
ਮੈਚ | 45 |
ਹਾਜ਼ਰੀ | 7,51,597 (16,702 ਪ੍ਰਤੀ ਮੈਚ) |
ਟੂਰਨਾਮੈਂਟ ਦਾ ਸਰਵੋਤਮ ਖਿਡਾਰੀ | ਸੈਮ ਕਰਨ |
ਸਭ ਤੋਂ ਵੱਧ ਦੌੜਾਂ (ਰਨ) | ਵਿਰਾਟ ਕੋਹਲੀ (296) |
ਸਭ ਤੋਂ ਵੱਧ ਵਿਕਟਾਂ | ਵਨਿੰਦੁ ਹਸਾਰੰਗਾ (15) |
ਅਧਿਕਾਰਿਤ ਵੈੱਬਸਾਈਟ | t20worldcup |
ਪਾਕਿਸਤਾਨ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ, [11] ਜਦੋਂ ਉਸਨੇ ਪਹਿਲੇ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਨੂੰ ਸੱਤ ਵਿਕਟਾਂ ਨਾਲ ਹਰਾਇਆ। [12] ਦੂਜੇ ਸੈਮੀਫਾਈਨਲ 'ਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। [13] [14] ਦੋਵੇਂ ਟੀਮਾਂ ਆਪਣਾ ਦੂਜਾ ਆਈਸੀਸੀ ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਦੀਆਂ ਕੋਸ਼ਿਸ਼ਾਂ 'ਚ ਸਨ। [15] [16] ਫਾਈਨਲ ਵਿੱਚ, ਇੰਗਲੈਂਡ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਆਪਣਾ ਦੂਜਾ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਖਿਤਾਬ ਜਿੱਤ ਲਿਆ। [17] [18] ਸੈਮ ਕਰਨ ਨੂੰ ਮੈਚ ਦਾ [19] ਅਤੇ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। [20]
ਸਥਾਨ ਸੋਧੋ
15 ਨਵੰਬਰ 2021 ਨੂੰ, ਆਈਸੀਸੀ ਨੇ ਉਹਨਾਂ ਸਥਾਨਾਂ ਦੀ ਪੁਸ਼ਟੀ ਕੀਤੀ ਜੋ ਪੂਰੇ ਟੂਰਨਾਮੈਂਟ ਵਿੱਚ ਮੈਚਾਂ ਦੀ ਮੇਜ਼ਬਾਨੀ ਕਰਨਗੇ। [21] ਮੇਜ਼ਬਾਨ ਸ਼ਹਿਰ ਐਡੀਲੇਡ, ਬ੍ਰਿਸਬੇਨ, ਜੀਲੋਂਗ, ਹੋਬਾਰਟ, ਮੈਲਬਰਨ, ਪਰਥ ਅਤੇ ਸਿਡਨੀ ਸਨ। [22] ਸੈਮੀਫਾਈਨਲ ਸਿਡਨੀ ਕ੍ਰਿਕੇਟ ਗਰਾਊਂਡ ਅਤੇ ਐਡੀਲੇਡ ਓਵਲ ਵਿੱਚ ਹੋਏ, [23] ਫਾਈਨਲ ਮੈਲਬਰਨ ਕ੍ਰਿਕੇਟ ਗਰਾਊਂਡ ਵਿੱਚ ਹੋਇਆ। [24]
ਐਡੀਲੇਡ | ਬ੍ਰਿਸਬੇਨ | ਜੀਲੋਂਗ |
---|---|---|
ਐਡੀਲੇਡ ਓਵਲ | ਗਾਬਾ | ਕਾਰਡੀਨੀਆ ਪਾਰਕ |
ਸਮਰੱਥਾ: 55,317 | ਸਮਰੱਥਾ: 42,000 | ਸਮਰੱਥਾ: 26,000 [lower-alpha 1] |
ਹੋਬਾਰਟ | ||
ਬੇਲੇਰੀਵ ਓਵਲ | ||
ਸਮਰੱਥਾ: 20,000 | ||
ਪਰਥ | ਮੈਲਬਰਨ | ਸਿਡਨੀ |
ਪਰਥ ਸਟੇਡੀਅਮ | ਮੈਲਬਰਨ ਕ੍ਰਿਕਟ ਗਰਾਊਂਡ | ਸਿਡਨੀ ਕ੍ਰਿਕਟ ਗਰਾਊਂਡ |
ਸਮਰੱਥਾ: 61,266 | ਸਮਰੱਥਾ: 100,024 | ਸਮਰੱਥਾ: 48,601 |
ਅੰਕੜੇ ਸੋਧੋ
ਸਭ ਤੋਂ ਵੱਧ ਦੌੜਾਂ ਸੋਧੋ
ਖਿਡਾਰੀ | ਮੈਚ | ਪਾਰੀ | ਦੌੜਾਂ | ਔਸਤ | ਸਟ੍ਰਾਇਕ ਰੇਟ | ਬੈਸਟ | 100 | 50 | 4 (ਚੌਂਕੇ) | 6 (ਛੱਕੇ) |
---|---|---|---|---|---|---|---|---|---|---|
ਵਿਰਾਟ ਕੋਹਲੀ | 6 | 6 | 296 | 98.66 | 136.40 | 82 * | 0 | 4 | 25 | 8 |
ਮੈਕਸ ਓ'ਡਾਊਡ | 8 | 8 | 242 | 34.57 | 112.55 | 71 * | 0 | 2 | 22 | 8 |
ਸੂਰਿਆਕੁਮਾਰ ਯਾਦਵ | 6 | 6 | 239 | 59.75 | 189.68 | 68 | 0 | 3 | 26 | 9 |
ਜੋਸ ਬਟਲਰ | 6 | 6 | 225 | 45.00 | 144.23 | 80* | 0 | 2 | 24 | 7 |
ਕੁਸਲ ਮੈਂਡਿਸ | 8 | 8 | 223 | 31.86 | 142.95 | 79 | 0 | 2 | 17 | 10 |
ਸਰੋਤ: ESPNcricinfo [27] |
ਸਭ ਤੋਂ ਵੱਧ ਵਿਕਟਾਂ ਸੋਧੋ
ਖਿਡਾਰੀ | ਮੈਚ | ਪਾਰੀ | ਵਿਕਟਾਂ | ਓਵਰਸ | ਈਕੋਨ. | ਔਸਤ | ਬੀ.ਬੀ.ਆਈ | S/R | 4WI | 5WI |
---|---|---|---|---|---|---|---|---|---|---|
ਵਨਿੰਦੁ ਹਸਾਰੰਗਾ | 8 | 8 | 15 | 31 | 6.41 | 13.26 | 3/8 | 12.4 | 0 | 0 |
ਸੈਮ ਕਰਨ | 6 | 6 | 13 | 22.4 | 6.52 | 11.38 | 5/10 | 10.4 | 0 | 1 |
ਬਾਸ ਡੀ ਲੀਡੇ | 8 | 7 | 13 | 22 | 7.68 | 13.00 | 3/19 | 10.1 | 0 | 0 |
ਬਲੈਸਿੰਗ ਮੁਜ਼ਾਰਾਬਾਣੀ | 8 | 7 | 12 | 26 | 7.65 | 16.58 | 3/23 | 13.0 | 0 | 0 |
5 ਖਿਡਾਰੀ | 11 | |||||||||
ਸਰੋਤ: ESPNcricinfo [28] |
ਨੋਟ ਸੋਧੋ
ਹਵਾਲੇ ਸੋਧੋ
- ↑ "ICC scraps 50-over Champions Trophy, India to host 2021 edition as World T20". First Post. 26 April 2018. Retrieved 29 April 2018.
- ↑ "One-Year-To-Go until Australia hosts ICC Men's T20 World Cup 2022". International Cricket Council. Retrieved 16 October 2021.
- ↑ "India retains T20 World Cup in 2021, Australia to host in 2022". ESPN Cricinfo. Retrieved 7 August 2020.
- ↑ "Men's T20 World Cup postponement FAQs". International Cricket Council. Retrieved 20 July 2020.
- ↑ "Men's T20WC 2021 in India, 2022 in Australia; Women's CWC postponed". ਅੰਤਰਰਾਸ਼ਟਰੀ ਕ੍ਰਿਕਟ ਸਭਾ. 7 August 2020. Retrieved 25 September 2020.
- ↑ "Venue for postponed 2020 ICC Men's T20 World Cup confirmed". ਅੰਤਰਰਾਸ਼ਟਰੀ ਕ੍ਰਿਕਟ ਸਭਾ. Retrieved 7 August 2020.
- ↑ "ICC Men's T20 World Cup shifted to UAE, Oman". International Cricket Council. Retrieved 11 November 2021.
- ↑ "Australia will begin men's T20 World Cup defence against New Zealand". ESPN Cricinfo. Retrieved 22 January 2022.
- ↑ "Fixtures revealed for ICC Men's T20 World Cup 2022 in Australia". International Cricket Council. Retrieved 22 January 2022.
- ↑ "Marsh and Warner take Australia to T20 World Cup glory". International Cricket Council. Retrieved 14 November 2021.
- ↑ "Near-perfect Pakistan make light work of New Zealand to storm into final". ESPN Cricinfo. Retrieved 9 November 2022.
- ↑ "Pakistan storm into the final riding on Babar and Rizwan's half-centuries". International Cricket Council. Retrieved 9 November 2022.
- ↑ "England crush India to set up T20 World Cup final clash against Pakistan". International Cricket Council. Retrieved 10 November 2022.
- ↑ "Alex Hales and Jos Buttler carry England into final with 10-wicket mauling of India". ESPN Cricinfo. Retrieved 10 November 2022.
- ↑ "T20 World Cup final: England and Pakistan to meet as Jos Buttler allows himself to dream". BBC Sport. Retrieved 12 November 2022.
- ↑ "T20 World Cup, Pakistan vs England: Pak & Eng Eye 2nd Title in 1992 Final Repeat". The Quint. Archived from the original on 12 ਨਵੰਬਰ 2022. Retrieved 12 November 2022.
- ↑ "Stokes the hero as England claim second T20 World Cup title in style". International Cricket Council. 13 November 2022. Retrieved 13 November 2022.
- ↑ Shukla, Shivani (November 13, 2022). "England Crowned T20 World Champions, Thrashed Pakistan by 5 Wickets". probatsman.com. Retrieved November 13, 2022.
- ↑ "England's Sam Curran named ICC Player of the Tournament". International Cricket Council. 13 November 2022. Retrieved 13 November 2022.
- ↑ "T20 World Cup: England beat Pakistan to win pulsating final in Melbourne". BBC Sport. 13 November 2022. Retrieved 13 November 2022.
- ↑ "Host Cities Confirmed As Australia Set To Defend ICC Men's T20 World Cup 2022 Crown On Home Soil". International Cricket Council. 15 November 2021. Retrieved 16 November 2021.
- ↑ "Venues locked in for World Cup defence in Australia". Cricket Australia. Retrieved 16 November 2021.
- ↑ "Venues confirmed as Australia aim to defend T20 World Cup title at home". International Cricket Council. 16 November 2021. Retrieved 16 November 2021.
- ↑ "Seven host cities announced for 2022 T20 World Cup, MCG to host final". ESPN Cricinfo. Retrieved 16 November 2021.
- ↑ "More fans to enjoy live football as Geelong's GMHBA Stadium increases capacity limits". Western United FC. 5 November 2021. Retrieved 29 June 2022.
- ↑ "Cats keep nine at GMHBA". K Rock Football. 9 December 2021. Retrieved 29 June 2022.
- ↑ "Records / ICC World T20, 2022 / Most runs". ESPNcricinfo.
- ↑ "Records / ICC World T20, 2022 / Most wickets". ESPNcricinfo.