ਜ਼ਿੰਬਾਬਵੇ ਰਾਸ਼ਟਰੀ ਕ੍ਰਿਕਟ ਟੀਮ

ਜ਼ਿੰਬਾਬਵੇ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਜ਼ਿੰਬਾਬਵੇ ਦੀ ਟੀਮ ਹੈ। ਇਸਨੂੰ ਜ਼ਿੰਬਾਬਵੇ ਕ੍ਰਿਕਟ ਚਲਾਉਂਦੀ ਹੈ। ਜ਼ਿੰਬਾਬਵੇ ਅੰਤਰਰਾਸ਼ਟਰੀ ਕ੍ਰਿਕਟ ਸਭਾ ਦਾ ਪੂਰਨ ਤੌਰ 'ਤੇ ਮੈਂਬਰ ਹੈ, ਜਿਸਨੂੰ ਟੈਸਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਦਰਜਾ ਹਾਸਿਲ ਹੈ।

ਜ਼ਿੰਬਾਬਵੇ
ਜ਼ਿੰਬਾਬਵੇ ਕ੍ਰਿਕਟ ਲੋਗੋ
ਖਿਡਾਰੀ ਅਤੇ ਸਟਾਫ਼
ਕਪਤਾਨਗਰੀਮ ਕਰੀਮਰ [1]
ਕੋਚਜ਼ਿੰਬਾਬਵੇ ਹੀਥ ਸਟ੍ਰੀਕ
ਇਤਿਹਾਸ
ਟੈਸਟ ਦਰਜਾ ਮਿਲਿਆ1992
ਅੰਤਰਰਾਸ਼ਟਰੀ ਕ੍ਰਿਕਟ ਸਭਾ
ਆਈਸੀਸੀ ਦਰਜਾਬੰਦੀ ਮੌਜੂਦਾ[2] ਸਭ ਤੋਂ ਵਧੀਆ
ਟੈਸਟ 10ਵਾਂ 9ਵਾਂ
ਓਡੀਆਈ 11ਵਾਂ 8ਵਾਂ
ਟੀ20ਆਈ 12ਵਾਂ 10ਵਾਂ
ਟੈਸਟ
ਪਹਿਲਾ ਟੈਸਟv  ਭਾਰਤ ਹਰਾਰੇ ਸਪੋਰਟਸ ਕਲੱਬ ਵਿੱਚ, ਹਰਾਰੇ; 18–22 ਅਕਤੂਬਰ 1992
ਆਖਰੀ ਟੈਸਟv  ਵੈਸਟ ਇੰਡੀਜ਼ ਕੁਈਨਸ ਸਪੋਰਟਸ ਕਲੱਬ ਵਿੱਚ, ਬੁਲਾਵਾਇਓ; 29 ਅਕਤੂਬਰ – 2 ਨਵੰਬਰ 2017
ਟੈਸਟ ਮੈਚ ਖੇਡੇ ਜਿੱਤੇ/ਹਾਰੇ
ਕੁੱਲ[3] 104 11/66
(27 ਡਰਾਅ)
ਇਸ ਸਾਲ[4] 3 0/2 (1 ਡਰਾਅ)
ਇੱਕ ਦਿਨਾ ਅੰਤਰਰਾਸ਼ਟਰੀ
ਪਹਿਲਾ ਓਡੀਆਈv  ਆਸਟਰੇਲੀਆ ਟਰੈਂਟ ਬਰਿੱਜ ਵਿੱਚ, ਨੌਟਿੰਗਘਮ; 9 ਜੂਨ 1983
ਆਖਰੀ ਓਡੀਆਈv  ਸ੍ਰੀਲੰਕਾ, ਹੈਮਬੰਟੋਟਾ; 10 ਜੁਲਾਈ 2017
ਓਡੀਆਈ ਖੇਡੇ ਜਿੱਤੇ/ਹਾਰੇ
ਕੁੱਲ[5] 491 129/345
(6 ਡਰਾਅ 11 ਕੋਈ ਨਤੀਜਾ ਨਹੀਂ)
ਇਸ ਸਾਲ[6] 12 6/6
(0 ਡਰਾਅ, 0 ਕੋਈ ਨਤੀਜਾ ਨਹੀਂ)
ਵਿਸ਼ਵ ਕੱਪ ਵਿੱਚ ਹਾਜ਼ਰੀਆਂ9 (first in 1983)
ਸਭ ਤੋਂ ਵਧੀਆ ਨਤੀਜਾਸੁਪਰ ਸਿਕਸ ਵਿੱਚ (1999, 2003)
ਟਵੰਟੀ-20 ਅੰਤਰਰਾਸ਼ਟਰੀ
ਪਹਿਲਾ ਟੀ20ਆਈਬਨਾਮ  ਬੰਗਲਾਦੇਸ਼ ਸ਼ੇਖ਼ ਅਬੂ ਨਸੀਰ ਸਟੇਡੀਅਮ ਵਿੱਚ, ਖੁਲਨਾ; 28 ਨਵੰਬਰ 2006
ਆਖਰੀ ਟੀ20ਆਈਬਨਾਮ  ਭਾਰਤ at ਹਰਾਰੇ ਸਪੋਰਟਸ ਕਲੱਬ, ਹਰਾਰੇ; 22 ਜੂਨ 2016
ਟੀ20ਆਈ ਖੇਡੇ ਜਿੱਤੇ/ਹਾਰੇ
ਕੁੱਲ[7] 54 13/40
(ਡਰਾਅ, 0 ਕੋਈ ਨਤੀਜਾ ਨਹੀਂ)
ਇਸ ਸਾਲ[8] 0 0/0
(ਡਰਾਅ, 0 ਕੋਈ ਨਤੀਜਾ ਨਹੀਂ)
ਟੀ20 ਵਿਸ਼ਵ ਕੱਪ ਵਿੱਚ ਹਾਜ਼ਰੀਆਂ5 (first in 2007)
ਸਭ ਤੋਂ ਵਧੀਆ ਨਤੀਜਾਗਰੁੱਪ ਪੱਧਰ ਤੱਕ (2007, 2010, 2012, 2014, 2016)

ਟੈਸਟ ਕਿਟ

ਓਡੀਆਈ ਕਿਟ]]

ਟੀ20ਆਈ ਕਿੱਟ

2 ਨਵੰਬਰ 2017 ਤੱਕ

ਹਵਾਲੇ ਸੋਧੋ

  1. "Zimbabwe sack Masakadza, Whatmore". ESPNcricinfo. 31 May 2016. Retrieved 31 May 2016.
  2. "ICC Rankings". International Cricket Council.
  3. "Test matches - Team records". ESPNcricinfo.
  4. "Test matches - 2023 Team records". ESPNcricinfo.
  5. "ODI matches - Team records". ESPNcricinfo.
  6. "ODI matches - 2023 Team records". ESPNcricinfo.
  7. "T20I matches - Team records". ESPNcricinfo.
  8. "T20I matches - 2023 Team records". ESPNcricinfo.