ਮੁਹੰਮਦ ਅਫ਼ਜ਼ਲ ਗੁਰੂ (30 ਜੂਨ 1969 – 9 ਫ਼ਰਵਰੀ 2013) ਦਾ ਜਨਮ ਕਸ਼ਮੀਰ ਵਿੱਚ ਹੋਇਆ ਜਿਸਨੂੰ ਦਸੰਬਰ 2001 ਵਿੱਚ ਭਾਰਤੀ ਸੰਸਦ 'ਤੇ ਹਮਲਾ ਕਰਨ ਦਾ ਦੋਸ਼ੀ ਠਹਰਾਇਆ ਗਿਆ ਅਤੇ ਉਸ ਲਈ ਫਾਂਸੀ ਜਾਂ ਮੌਤ ਦੀ ਸਜ਼ਾ ਵੀ ਦਿੱਤੀ ਗਈ। ਉਸਨੇ ਪਾਕਿਸਤਾਨ ਵਿੱਚ ਅੱਤਵਾਦ ਦੀ ਸਿਖਲਾਈ ਪਾਕਿਸਤਾਨ ਫੌਜ ਦੇ ਸਾਬਕਾ ਅਫ਼ਸਰਾਂ ਤੋਂ ਲਈ[3][4] ਅਤੇ ਭਾਰਤੀ ਸੰਸਦ ਉੱਪਰ ਕੀਤੇ ਹਮਲੇ ਵਿੱਚ ਮੁੱਖ ਯੋਗਦਾਨ ਪਾਇਆ। ਉਸ ਕੋਲ ਨਵੀਂ ਦਿੱਲੀ ਵਿੱਚ ਅੱਤਵਾਦੀਆਂ ਲਈ ਛੁਪਣ ਦੀ ਥਾਂ ਅਤੇ ਸੈਨਿਕ ਯੋਜਨਾ ਬੰਦੀ ਸੀ। ਹਮਲੇ ਤੋਂ ਕੁੱਝ ਸਮਾਂ ਪਹਿਲਾਂ ਗੁਰੂ ਅਤੇ ਉਸਦੇ ਸਾਥੀਆਂ ਵਿੱਚ ਹੋਈ ਗੱਲ-ਬਾਤ (ਫੋਨ) ਨੂੰ ਟ੍ਰੇਸ ਕੀਤਾ ਗਿਆ ਜਿਸ ਨਾਲ ਹਮਲੇ ਵਿੱਚ ਉਸਦੀ ਭੂਮਿਕਾ ਨੂੰ ਨਿਰਧਾਰਿਤ ਕੀਤਾ ਗਿਆ ਅਤੇ ਬਾਅਦ ਵਿੱਚ ਉਸਨੇ ਆਪ ਆਪਣੇ ਅਪਰਾਧ ਨੂੰ ਕਬੂਲ ਕੀਤਾ। 2001 ਵਿੱਚ, ਗੁਰੂ ਦੇ ਨਾਲ- ਨਾਲ ਉਸਦੇ ਤਿੰਨ ਹੋਰ ਸਾਥੀਆਂ ਨੂੰ ਗਿਰਫ਼ਤਾਰ ਕੀਤਾ ਗਿਆ।[5] 2005 ਵਿੱਚ, ਭਾਰਤ ਦੀ ਸੁਪਰੀਮ ਕੋਰਟ ਨੇ[6] ਉਸਦੀ ਅਪੀਲ ਨੂੰ ਭਾਰਤ ਦੇ ਰਾਸ਼ਟਰਪਤੀ ਤੋਂ ਪਹਿਲਾਂ ਹੀ ਨਕਾਰ ਦਿੱਤਾ ਜੋ ਉਸਦੀ ਪਤਨੀ ਨੇ ਦਯਾ ਦੀ ਅਰਜ਼ੀ ਭਾਰਤ ਦੇ ਰਾਸ਼ਟਰਪਤੀ ਨੂੰ ਭੇਜੀ ਸੀ।[7][8][9]

ਅਫ਼ਜ਼ਲ ਗੁਰੂ
ਜਨਮ
ਮਹੁੰਮਦ ਅਫ਼ਜ਼ਲ ਗੁਰੂ

ਜੂਨ 1969
ਮੌਤ9 ਫਰਵਰੀ 2013 (ਉਮਰ 43)
ਮੌਤ ਦਾ ਕਾਰਨਫਾਂਸੀ ਦੀ ਸਜ਼ਾ
ਸਿੱਖਿਆਦਿੱਲੀ ਯੂਨੀਵਰਸਿਟੀ
ਲਈ ਪ੍ਰਸਿੱਧ2001 ਭਾਰਤੀ ਪਾਰਲੀਮੈਂਟ ਹਮਲੇ ਵਿੱਚ ਨਿਭਾਈ ਭੂਮਿਕਾ, ਅਪਰਾਧ ਅਤੇ ਸਜ਼ਾ ਲਈ
ਅਪਰਾਧਿਕ ਸਥਿਤੀਫ਼ਾਂਸੀ ਦਿੱਤੀ ਗਈ
ਜੀਵਨ ਸਾਥੀਤਬਾਸਮ ਗੁਰੂ[1]
ਬੱਚੇਗਾਲਿਬ ਗੁਰੂ
Parent(s)ਹਬੀਬੁੱਲਾ (ਪਿਤਾ)[1][2]
ਆਇਸ਼ਾ ਬੇਗਮ (ਮਾਂ)[1]
Allegianceਜੈਸ਼-ਏ-ਮੁਹੰਮਦ
Conviction(s)ਕਤਲ
ਸਾਜ਼ਿਸ਼
ਭਾਰਤ ਵਿਰੁੱਧ ਜੰਗ ਛੇੜਨਾ
ਵਿਸਫੋਟਕਾਂ ਦਾ ਕਬਜ਼ਾ
Criminal charge2001 ਵਿੱਚ ਭਾਰਤ ਦੀ ਸੰਸਦ ਉੱਤੇ ਹਮਲਾ
Penaltyਮੌਤ ਦੀ ਸਜ਼ਾ
Date apprehended
21 ਦਸੰਬਰ 2001

ਹਵਾਲੇ

ਸੋਧੋ
  1. 1.0 1.1 1.2 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named lastletter
  2. "Delhi High Court – State vs Mohd. Afzal And Ors". Indian Kanoon. Retrieved 10 February 2013.
  3. http://daily.bhaskar.com/article/WOR-TOP-afzal-guru---s-confession-i-helped-them-took-training-in-pak-4175799-NOR.html
  4. https://www.youtube.com/watch?v=9zJcFO8VvqA
  5. Keerthana, R (15 February 2013). "The Afzal Guru story". The Hindu. Retrieved 11 September 2014.
  6. "Supreme Court Judgment". Outlook. Retrieved 10 February 2013.
  7. ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named LATimes
  8. "Full text: Supreme Court judgement on Parliament attack convict Afzal Guru". Supreme Court of India. Archived from the original on 12 ਫ਼ਰਵਰੀ 2013. Retrieved 3 May 2013. {{cite web}}: Unknown parameter |dead-url= ignored (|url-status= suggested) (help) Archived 12 February 2013[Date mismatch] at the Wayback Machine.
  9. Prabhu, Sunil (21 November 2012). "'Kasab hanged, what about Afzal Guru?' asks BJP". NDTV. Retrieved 19 February 2014.

ਬਾਹਰੀ ਲਿੰਕ

ਸੋਧੋ