ਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀ

(ਭਾਰਤ ਦੇ ਰਾਸ਼ਟਰਪਤੀ ਤੋਂ ਰੀਡਿਰੈਕਟ)
# ਨਾਮ (ਜਨਮ-ਮੌਤ) ਤਸਵੀਰ ਦਫ਼ਤਰ ਲਿਆ ਦਫ਼ਤਰ ਛੱਡਿਆ ਉਪ-ਰਾਸ਼ਟਰਪਤੀ ਹੋਰ ਜਾਣਕਾਰੀ
1 ਡਾ ਰਾਜੇਂਦਰ ਪ੍ਰਸਾਦ
(1884–1963)
Food Minister Rajendra Prasad during a radio broadcast in Dec 1947 cropped.jpg 26 ਜਨਵਰੀ 1950 13 ਮਈ 1962 ਸਰਵੇਪੱਲੀ ਰਾਧਾਕ੍ਰਿਸ਼ਣਨ ਭਾਰਤੀ ਰਾਸ਼ਟਰਪਤੀ ਚੋਣਾਂ, 1952 & ਭਾਰਤੀ ਰਾਸ਼ਟਰਪਤੀ ਚੋਣਾਂ, 1957
ਬਿਹਾਰ ਪ੍ਰਾਂਤ ਤੋਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਸਨ[1][2] ਇਹਨਾਂ ਨੇ ਅਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਇਆ।[3] ਇਹ ਅਜਿਹੇ ਰਾਸ਼ਟਰਪਤੀ ਸਨ ਜੋ ਕਿ ਦੋ ਵਾਰ ਰਾਸ਼ਟਰਪਤੀ ਬਣੇ।[4]
2 ਸਰਵੇਪੱਲੀ ਰਾਧਾਕ੍ਰਿਸ਼ਣਨ
(1888–1975)
Radhakrishnan.jpg 13 ਮਈ 1962 13 ਮਈ 1967 ਜ਼ਾਕਿਰ ਹੁਸੈਨ ਭਾਰਤੀ ਰਾਸ਼ਟਰਪਤੀ ਚੋਣਾਂ, 1962
ਇਹ ਦਾਰਸ਼ਨਿਕ, ਲੇਖਕ, ਆਂਧਰਾ ਯੂਨੀਵਰਸਿਟੀ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਰਹੇ|[5] ਇਹ ਪੋਪ ਪਾਲ 6 ਦੀ ਗੋਲਡਨ ਆਰਮ ਦੇ ਮੈਂਬਰ ਰਹੇ|[6]
3 ਜ਼ਾਕਿਰ ਹੁਸੈਨ
(1897–1969)
Dr Zakir Hussain.jpg 13 ਮਈ 1967 3 ਮਈ 1969 ਵਰਾਹਗਿਰੀ ਵੇਂਕਟ ਗਿਰੀ ਭਾਰਤੀ ਰਾਸ਼ਟਰਪਤੀ ਚੋਣਾਂ, 1967
ਇਹ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਉਪ-ਕੁਲਪਤੀ (ਵਾਈਸ ਚਾਂਸਲਰ) ਰਹੇ ਆਪ ਨੂੰ ਪਦਮ ਵਿਭੂਸ਼ਨਅਤੇ ਭਾਰਤ ਰਤਨ ਨਾਂ ਨਿਵਾਜਿਆ ਗਿਆ।[7] ਇਹ ਆਪਣੇ ਸੇਵਾ ਕਾਲ ਦੇ ਸਮੇਂ ਦੇ ਪੂਰਾ ਹੋਣ ਤੋਂ ਪਹਿਲਾ ਹੀ ਮਰ ਗਏ।
ਵਰਾਹਗਿਰੀ ਵੇਂਕਟ ਗਿਰੀ *
(1894–1980)
3 ਮਈ 1969 20 ਜੁਲਾਈ 1969 ਇਹਨਾਂ ਨੂੰ ਡਾ.ਜ਼ਕਿਰ ਹੁਸੈਨ ਦੀ ਮੌਤ ਹੋ ਜਾਣ ਕਾਰਨ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ।[8] ਇਹਨਾਂ ਨੇ ਰਾਸ਼ਟਰਪਤੀ ਦੀ ਚੋਣਾਂ ਵਿੱਚ ਹਿੱਸਾ ਲੈਣ ਲਈ ਆਪਣੇ ਆਹੁਦੇ ਤੋਂ ਅਸਤੀਫਾ ਦੇ ਦਿੱਤਾ|
ਮੁਹੰਮਦ ਹਿਦਾਇਤੁੱਲਾਹ *
(1905–1992)
20 ਜੁਲਾਈ 1969 24 ਅਗਸਤ 1969 ਇਹ ਭਾਰਤ ਦੇ ਚੀਫ ਜਸਟਿਸ ਰਹੇ ਅਤੇ ਆਪ ਨੂੰ ਬਰਤਾਨੀਆ ਸਰਕਾਰ ਨੇ 'ਆਰਡਰ ਆਫ਼ ਬ੍ਰਿਟਿਸ਼ ਅੰਪਾਇਰ' ਨਾਲ ਨਿਵਾਜਿਆ ਗਿਆ|[9] ਇਹ ਰਾਸ਼ਟਰਪਤੀ ਦੀ ਚੋਣਾਂ ਤੱਕ ਕਾਰਜਕਾਰੀ ਰਾਸ਼ਟਰਪਤੀ ਰਹੇ|
4 ਵਰਾਹਗਿਰੀ ਵੇਂਕਟ ਗਿਰੀ
(1894–1980)
24 ਅਗਸਤ 1969 24 ਅਗਸਤ 1974 ਗੋਪਾਲ ਸਵਰੂਪ ਪਾਠਕ ਭਾਰਤੀ ਰਾਸ਼ਟਰਪਤੀ ਚੋਣਾਂ, 1969
ਇਹ ਭਾਰਤ ਦੇ ਕਾਰਜਕਾਰੀ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਦੋਨੋਂ ਰਹੇ ਹਨ। ਇਹਨਾਂ ਨੂੰ ਭਾਰਤ ਰਤਨ ਦੇ ਸਨਮਾਨ ਨਾਲ ਨਿਵਾਜਿਆ ਗਿਆ। ਇਹ ਕਿਰਤ ਮੰਤਰੀ ਅਤੇ ਸ਼੍ਰੀਲੰਕਾ ਦੇ ਹਾਈ ਕਮਿਸ਼ਨਰ ਵੀ ਰਹੇ।[10]
5 ਫਖਰੁੱਦੀਨ ਅਲੀ ਅਹਮਦ
(1905–1977)
24 ਅਗਸਤ 1974 11 ਫ਼ਰਵਰੀ 1977 ਬਸੱਪਾ ਦਨਾੱਪਾ ਜੱਤੀ ਭਾਰਤੀ ਰਾਸ਼ਟਰਪਤੀ ਚੋਣਾਂ, 1974
ਇਹ ਰਾਸ਼ਟਰਪਤੀ ਬਣਨ ਤੋਂ ਪਹਿਲਾ ਮੰਤਰੀ ਸਨ। ਇਹ ਅਜਿਹੇ ਦੂਸਰੇ ਰਾਸ਼ਟਰਪਤੀ ਸਨ ਜਿਹਨਾਂ ਦੀ ਕਾਰਜਕਾਲ ਸਮੇਂ ਹੀ ਮੌਤ ਹੋ ਗਈ ਸੀ।[11]
ਬਸੱਪਾ ਦਨਾੱਪਾ ਜੱਤੀ *
(1912–2002)
11 ਫ਼ਰਵਰੀ 1977 25 ਜੁਲਾਈ 1977 ਇਹ ਭਾਰਤ ਦੇ ਕਾਰਜਕਾਰੀ ਰਾਸ਼ਟਰਪਤੀ, ਮੈਸੂਰ ਰਾਜ ਦੇ ਮੁੱਖ ਮੰਤਰੀ ਅਤੇ ਉਪ-ਰਾਸ਼ਟਰਤੀ ਰਹੇ।[11][12]
6 ਨੀਲਮ ਸੰਜੀਵ ਰੇੱਡੀ
(1913–1996)
NeelamSanjeevaReddy.jpg 25 ਜੁਲਾਈ 1977 25 ਜੁਲਾਈ 1982 ਮੁਹੰਮਦ ਹਿਦਾਇਤੁੱਲਾਹ ਭਾਰਤੀ ਰਾਸ਼ਟਰਪਤੀ ਚੋਣਾਂ, 1977
ਇਹ ਆਂਧਰਾ ਪ੍ਰਦੇਸ਼ ਦੇ ਪਹਿਲੇ ਮੁੱਖ ਮੰਤਰੀ ਅਤੇ ਲੋਕ ਸਭਾ ਦੇ ਮੈਂਬਰ ਰਹੇ|[13] ਇਹ ਸਰਬਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਚੁਣੇ ਗਏ ਅਤੇ ਭਾਰਤ ਦੇ 6ਵੇਂ ਰਾਸ਼ਟਰਪਤੀ ਚੁਣੇ ਜਾਣ ਤੱਕ ਸਪੀਕਰ ਰਹੇ।
7 ਗਿਆਨੀ ਜ਼ੈਲ ਸਿੰਘ
(1916–1994)
25 ਜੁਲਾਈ 1982 25 ਜੁਲਾਈ 1987 ਰਾਮਾਸਵਾਮੀ ਵੇਂਕਟਰਮਣ ਭਾਰਤੀ ਰਾਸ਼ਟਰਪਤੀ ਚੋਣਾਂ, 1982
ਇਹ 1972 ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ 1980 ਵਿੱਚ ਭਾਰਤ ਦੇ ਗ੍ਰਹਿ ਮੰਤਰੀ ਰਹੇ।[14]
8 ਰਾਮਾਸਵਾਮੀ ਵੇਂਕਟਰਮਣ
(1910–2009)
R Venkataraman.jpg 25 ਜੁਲਾਈ 1987 25 ਜੁਲਾਈ 1992 ਸ਼ੰਕਰ ਦਯਾਲ ਸ਼ਰਮਾ ਭਾਰਤੀ ਰਾਸ਼ਟਰਪਤੀ ਚੋਣਾਂ, 1987
1942 ਵਿੱਚ ਇਹਨਾਂ ਨੇ ਆਜ਼ਾਦੀ ਦੀ ਲੜਾਈ ਖ਼ਾਤਰ ਜੇਲ ਕੱਟੀ।[15] ਜੇਲ ਤੋਂ ਰਿਹਾ ਹੋਣ ਤੋਂ ਬਾਅਦ ਇਹ 1950 ਵਿੱਚ ਕਾਂਗਰਸ ਪਾਰਟੀ ਦੇ ਮੈਂਬਰ ਰਹੇ ਅਤੇ ਭਾਰਤ ਦੇ ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਵੀ ਰਹੇ।[16]
9 ਸ਼ੰਕਰ ਦਯਾਲ ਸ਼ਰਮਾ
(1918–1999)
Shankar Dayal Sharma 36.jpg 25 ਜੁਲਾਈ 1992 25 ਜੁਲਾਈ 1997 ਕੋਚੇਰਿਲ ਰਮਣ ਨਾਰਾਇਣਨ ਭਾਰਤੀ ਰਾਸ਼ਟਰਪਤੀ ਚੋਣਾਂ, 1992
ਇਹ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ, ਭਾਰਤ ਦੇ ਸੰਚਾਰ ਮੰਤਰੀ, ਆਂਧਰਾ ਪ੍ਰਦੇਸ਼, ਪੰਜਾਬ ਅਤੇ ਮਹਾਰਾਸਟਰ ਦੇ ਗਵਰਨਰ ਰਹੇ।[17]
10 ਕੋਚੇਰਿਲ ਰਮਣ ਨਾਰਾਇਣਨ
(1920–2005)
K. R. Narayanan.jpg 25 ਜੁਲਾਈ 1997 25 ਜੁਲਾਈ 2002 ਕਰਿਸ਼ਨ ਕਾਂਤ ਭਾਰਤੀ ਰਾਸ਼ਟਰਪਤੀ ਚੋਣਾਂ, 1997
ਇਹ ਥਾਈਲੈਂਡ, ਤੁਰਕੀ, ਚੀਨ ਅਤੇ ਅਮਰੀਕਾ ਦੇ ਅੰਬੈਸਡਰ ਰਹੇ ਸਨ।[18] ਆਪ ਬਹੁਤ ਸਾਰੀਆਂ ਯੂਨੀਵਰਸਿਟੀ ਦੇ ਵਾਈਸ ਚਾਸਲਰ ਰਹੇ ਜਿਵੇਂ ਜਵਾਹਰ ਲਾਲ ਯੂਨੀਵਰਸਿਟੀ|[19]
11 ਏ.ਪੀ.ਜੇ ਅਬਦੁਲ ਕਲਾਮ
(1931–2015)
A. P. J. Abdul Kalam in 2008.jpg 25 ਜੁਲਾਈ 2002 25 ਜੁਲਾਈ 2007 ਭੈਰੋਂ ਸਿੰਘ ਸ਼ੇਖਾਵਤ ਭਾਰਤੀ ਰਾਸ਼ਟਰਪਤੀ ਚੋਣਾਂ, 2002
ਇਹਨਾਂ ਨੂੰ ਭਾਰਤ ਦਾ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ ਤੇ ਭਾਰਤ ਦੇ ਨਾਭਿਕ (ਨਿਊਕਲੀਅਰ) ਪ੍ਰੋਗਰਾਮ ਵਿੱਚ ਇਹਨਾਂ ਦਾ ਅਹਿਮ ਯੋਗਦਾਨ ਹੈ।[20] ਇਹਨਾਂ ਨੂੰ ਭਾਰਤ ਰਤਨ ਨਾਂ ਨਿਵਾਜਿਆ ਗਿਆ।
12 ਪ੍ਰਤਿਭਾ ਪਾਟਿਲ
(1934–)
Pratibha Patil 2.jpg 25 ਜੁਲਾਈ 2007 25 ਜੁਲਾਈ 2012 ਮੁਹੰਮਦ ਹਾਮਿਦ ਅੰਸਾਰੀ ਭਾਰਤੀ ਰਾਸ਼ਟਰਪਤੀ ਚੋਣਾਂ, 2007
ਇਹ ਭਾਰਤ ਦੀ ਪਹਿਲੀ ਔਰਤ ਰਾਸ਼ਟਰਪਤੀ ਹੈ। ਇਹ ਰਾਜਸਥਾਨ ਦੀ ਪਹਿਲੀ ਔਰਤ ਗਵਰਨਰ ਵੀ ਰਹੀ ਹੈ।[21][22]
13 ਪ੍ਰਣਬ ਮੁਖਰਜੀ
(1935–2020)
Pranab Mukherjee-World Economic Forum Annual Meeting Davos 2009 crop(2).jpg 25 ਜੁਲਾਈ 2012 ਹੁਣ ਮੁਹੰਮਦ ਹਾਮਿਦ ਅੰਸਾਰੀ ਇਹਨਾਂ ਨੇ ਭਾਰਤ ਸਰਕਾਰ ਦੇ ਬਹੁਤ ਸਾਰੇ ਅਹੁਦਿਆਂ 'ਤੇ ਕੰਮ ਕੀਤਾ ਹੈ; ਜਿਵੇ- ਵਿੱਤ ਮੰਤਰੀ, ਵਿਦੇਸ਼ ਮੰਤਰੀ, ਰੱਖਿਆ ਮੰਤਰੀ ਤੇ ਯੋਜਨਾ ਕਮਿਸ਼ਨ ਦਾ ਡਿਪਟੀ ਚੇਅਰਮੈਨ।
14 ਰਾਮ ਨਾਥ ਕੋਵਿੰਦ
(1945–)
Ram Nath Kovind official portrait.jpg 20 ਜੁਲਾਈ 2017 ਹੁਣ ਵੈਂਕਈਆ ਨਾਇਡੂ


ਸਮਾਂ ਸੀਮਾਸੋਧੋ

Ram Nath KovindPranab MukherjeePratibha PatilA. P. J. Abdul KalamKocheril Raman NarayananShankar Dayal SharmaRamaswamy VenkataramanZail SinghNeelam Sanjiva ReddyBasappa Danappa JattiFakhruddin Ali AhmedVarahagiri Venkata GiriMohammad HidayatullahVarahagiri Venkata GiriZakir Husain (politician)Sarvepalli RadhakrishnanRajendra Prasad

ਇਹ ਵੀ ਵੇਖੋਸੋਧੋ

ਹਵਾਲੇਸੋਧੋ

 1. "Dr. Rajendra Prasad". The Hindu. 7 ਮਈ 1952. Archived from the original on 2009-01-11. Retrieved 30 ਨਵੰਬਰ 2008.  Check date values in: |access-date=, |date= (help)
 2. "Republic Day". Time. 6 ਫ਼ਰਵਰੀ 1950. Archived from the original on 2018-12-25. Retrieved 30 ਨਵੰਬਰ 2008.  Check date values in: |access-date=, |date= (help)
 3. "Rajendra Prasad's birth anniversary celebrated". The Hindu. 10 ਦਸੰਬਰ 2006. Archived from the original on 2018-12-25. Retrieved 30 ਨਵੰਬਰ 2008.  Check date values in: |access-date=, |date= (help)
 4. Harish Khare (6 ਦਸੰਬਰ 2006). "Selecting the next Rashtrapati". The Hindu. Archived from the original on 2018-12-25. Retrieved 30 ਨਵੰਬਰ 2008.  Check date values in: |access-date=, |date= (help)
 5. Ramachandra Guha (15 ਅਪਰੈਲ 2006). "Why Amartya Sen should become the next president of India". The Telegraph. Retrieved 30 ਨਵੰਬਰ 2008.  Check date values in: |access-date=, |date= (help)
 6. "Dr S. Radhakrishnan". The Sunday Tribune. 30 ਜਨਵਰੀ 2000. Retrieved 30 ਨਵੰਬਰ 2008.  Check date values in: |access-date=, |date= (help)
 7. "Zakir Husain, Dr.". Vice President's Secretariat. Retrieved 30 ਨਵੰਬਰ 2008.  Check date values in: |access-date= (help)
 8. "Shekhawat need not compare himself to Giri: Shashi Bhushan". The Hindu. 12 ਜੁਲਾਈ 2007. Archived from the original on 2018-12-25. Retrieved 30 ਨਵੰਬਰ 2008.  Check date values in: |access-date=, |date= (help)
 9. "Hidayatullah, Shri M". Vice President's Secretariat. Retrieved 30 ਨਵੰਬਰ 2008.  Check date values in: |access-date= (help)
 10. "Giri, Shri Varahagiri Venkata". Vice President's Secretariat. Retrieved 30 ਨਵੰਬਰ 2008.  Check date values in: |access-date= (help)
 11. 11.0 11.1 "Gallery of Indian Presidents". Press Information Bureau of the Government of India. Retrieved 30 ਨਵੰਬਰ 2008.  Check date values in: |access-date= (help)
 12. "Jatti, Shri Basappa Danappa". Vice President's Secretariat. Retrieved 30 ਨਵੰਬਰ 2008.  Check date values in: |access-date= (help)
 13. Bhargava, G.S. "Making of the Prez - Congress chief selects PM as well as President". The Tribune. Retrieved 6 ਜਨਵਰੀ 2009.  Check date values in: |access-date= (help)
 14. Wolpert, Stanley A. (1999). India. University of California Press. p. 217. Retrieved 3 ਜਨਵਰੀ 2009.  Check date values in: |access-date= (help)
 15. Hazarika, Sanjoy (17 ਜੁਲਾਈ 1987). "Man In The News; India's Mild New President: Ramaswamy Venkataraman". The New York Times. Retrieved 6 ਜਨਵਰੀ 2009.  Check date values in: |access-date=, |date= (help)
 16. "Venkataraman, Shri R.". Vice President's Secretariat. Retrieved 6 ਜਨਵਰੀ 2009.  Check date values in: |access-date= (help)
 17. Navtej Sarna (27 ਦਸੰਬਰ 1999). "Former President Dr. Shankar Dayal Sharma passes away". Embassy of India, Washington D.C. Retrieved 6 ਦਸੰਬਰ 2008.  Check date values in: |access-date=, |date= (help)
 18. "Narayanan, Shri K, R". Vice President's Secretariat. Retrieved 6 ਦਸੰਬਰ 2008.  Check date values in: |access-date= (help)
 19. "The BJP's aim was to get rid of me". Confederation of Human Rights Organizations. Archived from the original on 2008-10-12. Retrieved 6 ਜਨਵਰੀ 2009.  Check date values in: |access-date= (help)
 20. Ramana, M. V.; Reddy, C. Rammanohar (2002). Prisoners of the Nuclear Dream. New Delhi: Orient Longman. p. 169.  Unknown parameter |coauthors= ignored (help)
 21. Emily Wax (22 ਜੁਲਾਈ 2007). "Female President Elected in India". The Washington Post. Retrieved 2 ਦਸੰਬਰ 2008.  Check date values in: |access-date=, |date= (help)
 22. "Pratibha Patil is Rajasthan's first woman governor". Express India. 8 ਨਵੰਬਰ 2008. Archived from the original on 2018-12-25. Retrieved 6 ਦਸੰਬਰ 2008.  Check date values in: |access-date=, |date= (help)