ਅਰਧ ਸੱਤਿਆ (English: Half Truth) ਗੋਬਿੰਦ ਨਿਹਲਾਨੀ ਦੁਆਰਾ ਨਿਰਦੇਸ਼ਤ ਕੀਤੀ 1983 ਦੀ ਹਿੰਦੀ ਫਿਲਮ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਆਕ੍ਰੋਸ਼ (1980) ਦਾ ਨਿਰਦੇਸ਼ਨ ਕੀਤਾ ਸੀ। ਦੋਨਾਂ ਦੀ ਪਟਕਥਾ ਪ੍ਰਸਿੱਧ ਮਰਾਠੀ ਨਾਟਕਕਾਰ ਵਿਜੇ ਤੇਂਦੂਲਕਰ ਨੇ ਲਿਖੀ ਸੀ; ਅਰਧ ਸੱਤਿਆ ਐਸ ਡੀ ਪਾਨਵਾਲਕਾਰ ਦੀ ਨਿੱਕੀ ਕਹਾਣੀ 'ਸੂਰੀਆ' ਤੇ ਆਧਾਰਿਤ ਹੈ ਅਤੇ ਡਾਇਲਾਗ ਵਸੰਤ ਦੇਵ ਦੇ ਹਨ।[1]

ਅਰਧ ਸੱਤਿਆ
ਨਿਰਦੇਸ਼ਕਗੋਬਿੰਦ ਨਿਹਲਾਨੀ
ਲੇਖਕਐਸ ਡੀ ਪਾਨਵਾਲਕਾਰ (ਕਹਾਣੀ)
ਵਿਜੇ ਤੇਂਦੂਲਕਰ (ਪਟਕਥਾ)
ਨਿਰਮਾਤਾਮਨਮੋਹਨ ਸ਼ੇਟੀ
ਪ੍ਰਦੀਪ ਉੱਪੂਰ
ਸਿਤਾਰੇ
ਸਿਨੇਮਾਕਾਰਗੋਬਿੰਦ ਨਿਹਲਾਨੀ
ਸੰਪਾਦਕਰੇਨੂ ਸਲੂਜਾ
ਸੰਗੀਤਕਾਰਅਜੀਤ ਵਰਮਨ
ਰਿਲੀਜ਼ ਮਿਤੀ
19 ਅਗਸਤ 1983
ਮਿਆਦ
130 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਹਵਾਲੇ ਸੋਧੋ

  1. "Ardh Satya at lib.virginia.edu". Archived from the original on 2007-12-13. Retrieved 2013-05-28. {{cite web}}: Unknown parameter |dead-url= ignored (help)