ਅਲਫ਼ਰੈਡ ਨੋਬਲ
ਇਸ ਲੇਖ ਜਾਂ ਸੈਕਸ਼ਨ ਨੂੰ ਐਲਫਰੱਡ ਨੋਬਲ ਵਿਚ ਰਲਾਉਣ ਦੀ ਸਲਾਹ ਦਿੱਤੀ ਗਈ ਹੈ। (ਚਰਚਾ ਕਰੋ) |
ਅਲਫ਼ਰੈਡ ਬਰਨਹਾਰਡ ਨੋਬਲ (21 ਅਕਤੂਬਰ,1833 – 10 ਦਸੰਬਰ,1896) ਇੱਕ ਸਵੀਡਿਸ਼ ਰਸਾਇਣ ਸ਼ਾਸਤਰੀ, ਇੰਜੀਨੀਅਰ, ਹਥਿਆਰ ਉਤਪਾਦਕ ਅਤੇ ਕਾਢੀ ਸੀ।
ਅਲਫ਼ਰੈਡ ਨੋਬਲ | |
---|---|
![]() | |
ਜਨਮ | ਅਲਫ਼ਰੈਡ ਬਰਨਹਾਰਡ ਨੋਬਲ 21 ਅਕਤੂਬਰ 1833 ਸਟਾਕਹੋਮ, ਸਵੀਡਨ |
ਮੌਤ | 10 ਦਸੰਬਰ 1896 ਸਾਨਰੇਮੋ, ਇਟਲੀ | (ਉਮਰ 63)
Resting place | Norra begravningsplatsen, ਸਟਾਕਹੋਮ 59°21′24.52″N 18°1′9.43″E / 59.3568111°N 18.0192861°E |
ਪੇਸ਼ਾ | ਰਸਾਇਣ ਸ਼ਾਸਤਰੀ, ਇੰਜੀਨੀਅਰ, ਕਾਢੀ ਅਤੇ ਹਥਿਆਰ ਉਤਪਾਦਕ |
ਪ੍ਰਸਿੱਧੀ | ਬਰੂਦ ਦੀ ਕਾਢ, ਨੋਬਲ ਪੁਰਸਕਾਰ |
ਦਸਤਖ਼ਤ | |
![]() |
ਇਸਨੇ ਬਰੂਦ ਦੀ ਕਾਢ ਕੱਢੀ ਸੀ। ਇਸ ਕੋਲ 350 ਪੇਟੈਂਟ ਸਨ ਜਿਹਨਾਂ ਵਿੱਚੋਂ ਬਰੂਦ ਦਾ ਪੇਟੈਂਟ ਸਭ ਤੋਂ ਮਸ਼ਹੂਰ ਸੀ। ਇਸ ਦੀ ਮੌਤ ਤੋਂ ਬਾਅਦ ਇਸ ਦੀ ਧਨ-ਦੌਲਤ ਨੂੰ ਨੋਬਲ ਪੁਰਸਕਾਰ ਦੇਣ ਲਈ ਵਰਤਿਆ ਜਾਣ ਲੱਗਿਆ।