ਅਲਬਰਟ ਆਰਨਲਡ ਅਲ ਗੋਰ, ਜੂਨੀਅਰ (ਜਨਮ 31 ਮਾਰਚ 1948) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਹਨ ਜਿੰਨ੍ਹਾ ਨੇ ਸੰਯੁਕਤ ਰਾਜ ਦੇ 45ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਗੋਰ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਹਨ। ਗੋਰ ਇਸ ਦੇ ਪਹਿਲਾਂ 1977-1985 ਤੱਕ ਅਮਰੀਕੀ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਦੇ ਮੈਂਬਰ ਰਹੇ ਅਤੇ ਫਿਰ 1985-1993 ਤੱਕ ਉਹ ਅਮਰੀਕੀ ਸੈਨੇਟ ਦੇ ਮੈਂਬਰ ਰਹੇ। 1993 ਦੀਆਂ ਚੋਣਾਂ ਲਈ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਬਿਲ ਕਲਿੰਟਨ ਨੇ ਗੋਰ ਨੂੰ ਆਪਣਾ ਸਾਥੀ ਚੁਣਿਆ 1993 ਵਿੱਚ ਗੋਰ ਕਲਿੰਟਨ ਨੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਜਾਰਜ ਐਚ. ਡਬਲਿਉ. ਬੁਸ਼ ਅਤੇ ਡੈਨ ਕਵੇਲ ਨੂੰ ਹਰਾਇਆ।

ਅਲ ਗੋਰ
ਅਧਿਕਾਰਤ ਚਿੱਤਰ, 1994
45ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ 1993 – 20 ਜਨਵਰੀ 2001
ਰਾਸ਼ਟਰਪਤੀਬਿਲ ਕਲਿੰਟਨ
ਤੋਂ ਪਹਿਲਾਂਡੈਨ ਕਵੇਲ
ਤੋਂ ਬਾਅਦਡਿਕ ਚੇਨੀ
ਟੈਨੇਸੀ ਤੋਂ
ਸੰਯੁਕਤ ਰਾਜ ਸੈਨੇਟਰ
ਦਫ਼ਤਰ ਵਿੱਚ
3 ਜਨਵਰੀ 1985 – 2 ਜਨਵਰੀ 1993
ਤੋਂ ਪਹਿਲਾਂਹਾਰਵਰਡ ਬੇਕਰ
ਤੋਂ ਬਾਅਦਹਰਲਨ ਮੋਥਿਊਜ
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ
(ਟੈਨੇਸੀ )
ਦਫ਼ਤਰ ਵਿੱਚ
3 ਜਨਵਰੀ 1977 – 3 ਜਨਵਰੀ 1985
ਤੋਂ ਪਹਿਲਾਂਜੋ ਐਲ ਏਵਿੰਜ
ਤੋਂ ਬਾਅਦਜਿੰਮ ਕੂਪਰ
ਹਲਕਾਚੌਥਾ ਜ਼ਿਲ੍ਹਾ (1977-1983)
6ਵਾਂ ਜ਼ਿਲ੍ਹਾ (1983-1985)
ਨਿੱਜੀ ਜਾਣਕਾਰੀ
ਜਨਮ
ਅਲਬਰਟ ਆਰਨਲਡ ਅਲ ਗੋਰ, ਜੂਨੀਅਰ

(1948-03-31) 31 ਮਾਰਚ 1948 (ਉਮਰ 76)
ਵਾਸ਼ਿੰਗਟਨ ਡੀ.ਸੀ, ਸੰਯੁਕਤ ਰਾਜ
ਸਿਆਸੀ ਪਾਰਟੀਡੈਮੋਕਰੈਟਿਕ
ਜੀਵਨ ਸਾਥੀ
ਟਿੱਪਰ ਗੋਰ
(ਵਿ. 1970; ਤ. 2010)
[1]
ਸੰਬੰਧਅਲਬਰਟ ਗੋਰ, ਸੀਨੀਅਰ, (ਪਿਤਾ)
ਪੌਲਿਨ ਲਾਫੋਨ ਗੋਰ, (ਮਾਤਾ)
ਬੱਚੇ4
ਅਲਮਾ ਮਾਤਰਹਾਵਰਡ ਕਾਲਜ (ਗ੍ਰੈਜੁਏਸ਼ਨ)
ਪੇਸ਼ਾਲੇਖਕ
ਰਾਜਨੇਤਾ
ਵਾਤਾਵਰਨ ਕਾਰਕੁੰਨ
ਪੁਰਸਕਾਰ ਕੌਮੀ ਰੱਖਿਆ ਸੇਵਾ ਮੈਡਲ
ਦਸਤਖ਼ਤ
ਵੈੱਬਸਾਈਟalgore.com
ਫੌਜੀ ਸੇਵਾ
ਵਫ਼ਾਦਾਰੀ ਸੰਯੁਕਤ ਰਾਜ ਅਮਰੀਕਾ
ਬ੍ਰਾਂਚ/ਸੇਵਾਸੰਯੁਕਤ ਰਾਜ ਦੀ ਫੌਜ
ਸੇਵਾ ਦੇ ਸਾਲ1969–1971
ਰੈਂਕਸਪੈਸ਼ਲਿਸਟ 4[2]
ਯੂਨਿਟ20ਵਾਂ ਇੰਜੀਨੀਅਰ ਬ੍ਰਿਗੇਡ
ਲੜਾਈਆਂ/ਜੰਗਾਂਵੀਅਤਨਾਮ-ਅਮਰੀਕੀ ਯੁੱਧ

ਗੋਰ 2000 ਦੇ ਅਮਰੀਕੀ ਰਾਸ਼ਟਰਪਤੀ ਪਦ ਦੀ ਚੋਣ ਵਿੱਚ ਆਗੂ ਡੇਮੋਕਰੈਟ ਉਮੀਦਵਾਰ ਸਨ ਪਰ ਪਾਪੂਲਰ ਵੋਟ ਜਿੱਤਣ ਦੇ ਬਾਅਦ ਵੀ ਓੜਕ ਰਿਪਬਲੀਕਨ ਉਮੀਦਵਾਰ ਜਾਰਜ ਡਬਲਿਊ. ਬੁਸ਼ ਕੋਲੋਂ ਚੋਣ ਹਾਰ ਗਏ। ਇਸ ਚੋਣ ਦੇ ਦੌਰਾਨ ਫਲੋਰੀਡਾ ਪ੍ਰਾਂਤ ਵਿੱਚ ਹੋਏ ਵੋਟ ਦੀ ਪੁਨਰਗਣਨਾ ਉੱਤੇ ਕਾਨੂੰਨੀ ਵਿਵਾਦ, ਜਿਸ ਉੱਤੇ ਸਰਬ-ਉੱਚ ਅਦਾਲਤ ਨੇ ਬੁਸ਼ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਸੀ, ਦੇ ਕਾਰਨ ਇਹ ਚੋਣ ਅਮਰੀਕੀ ਇਤਹਾਸ ਵਿੱਚ ਸਭ ਤੋਂ ਜ਼ਿਆਦਾ ਵਿਵਾਦਾਸਪਦ ਮੰਨੀ ਜਾਂਦੀ ਹੈ।

ਹਵਾਲੇ

ਸੋਧੋ
  1. NBC News and news services (June 2, 2010). "Al and Tipper Gore separate after 40 years:Couple calls it 'a mutual and mutually supportive decision'". MSNBC. Archived from the original on June 5, 2010. Retrieved June 28, 2010. {{cite news}}: Unknown parameter |deadurl= ignored (|url-status= suggested) (help)
  2. New York Times staff (October 11, 2007). "Al Gore: Quick Biography". The New York Times. Retrieved June 26, 2010.

ਬਾਹਰੀ ਲਿੰਕ

ਸੋਧੋ