ਜਾਰਜ ਐਚ. ਡਬਲਿਉ. ਬੁਸ਼

ਜਾਰਜ ਹਰਬਰਟ ਵਾਕਰ ਬੁਸ਼ ਇੱਕ ਅਮਰੀਕੀ ਸਿਆਸਤਦਾਨ ਸੀ। ਉਹ 1989 ਤੋਂ 1993ਈ. ਤੱਕ ਅਮਰੀਕਾ ਦਾ 41ਵਾਂ ਰਾਸ਼ਟਰਪਤੀ ਸੀ। ਉਹ 1981 ਤੋਂ 1989 ਤੱਕ ਅਮਰੀਕਾ ਦਾ ਉਪ-ਰਾਸ਼ਟਰਪਤੀ ਵੀ ਰਿਹਾ। ਉਹ ਅਮਰੀਕੀ ਰਿਪਬਲੀਕਨ ਪਾਰਟੀ ਦਾ ਮੈਂਬਰ ਸੀ। ਇਸ ਤੋਂ ਪਹਿਲਾਂ ਉਹ ਕਾਂਗਰਸਮੈਨ, ਰਾਜਦੂਤ ਅਤੇ ਸੈਂਟਰਲ ਇੰਟੈਲੀਜੈਨਸ ਦਾ ਡਰੈਕਟਰ ਵੀ ਰਿਹਾ। ਉਹ ਆਖਰੀ ਜਿੰਦਾ ਸਾਬਕਾ ਰਾਸ਼ਟਰਪਤੀ ਹੈ ਜਿਹੜਾ ਕਿ ਦੂਸਰੇ ਵਿਸ਼ਵ ਯੁੱਧ ਵਿੱਚ ਲੜਿਆ।

ਜਾਰਜ ਐਚ. ਡਬਲਿਉ. ਬੁਸ਼
George H. W. Bush, President of the United States, 1989 official portrait (cropped).jpg
ਅਮਰੀਕਾ ਦਾ 41ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
20 ਜਨਵਰੀ 1989 – 20 ਜਨਵਰੀ 1993
ਉਪ ਰਾਸ਼ਟਰਪਤੀDan Quayle
ਤੋਂ ਪਹਿਲਾਂਰੋਨਲਡ ਰੀਗਨ
ਤੋਂ ਬਾਅਦਬਿਲ ਕਲਿੰਟਨ
43rd Vice President of the United States
ਦਫ਼ਤਰ ਵਿੱਚ
20 ਜਨਵਰੀ 1981 – 20 ਜਨਵਰੀ 1989
ਰਾਸ਼ਟਰਪਤੀਰੋਨਲਡ ਰੀਗਨ
ਤੋਂ ਪਹਿਲਾਂWalter Mondale
ਤੋਂ ਬਾਅਦDan Quayle
11th Director of Central Intelligence
ਦਫ਼ਤਰ ਵਿੱਚ
30 ਜਨਵਰੀ 1976 – 20 ਜਨਵਰੀ 1977
ਰਾਸ਼ਟਰਪਤੀਗੇਰਾਲਡ ਫੋਰਡ
ਉਪVernon A. Walters
E. Henry Knoche
ਤੋਂ ਪਹਿਲਾਂਵਿਲੀਅਮ ਕੋਲਬਾਈ
ਤੋਂ ਬਾਅਦStansfield Turner
Chief of the U.S. Liaison Office to the People's Republic of China
ਦਫ਼ਤਰ ਵਿੱਚ
26 ਸਤੰਬਰ 1974 – 7 ਦਸੰਬਰ 1975
ਰਾਸ਼ਟਰਪਤੀਗੇਰਾਲਡ ਫੋਰਡ
ਤੋਂ ਪਹਿਲਾਂDavid K. E. Bruce
ਤੋਂ ਬਾਅਦThomas S. Gates Jr.
48th Chairperson of the Republican National Committee
ਦਫ਼ਤਰ ਵਿੱਚ
January 19, 1973 – September 16, 1974
ਤੋਂ ਪਹਿਲਾਂBob Dole
ਤੋਂ ਬਾਅਦMary Smith
10th United States Ambassador to the United Nations
ਦਫ਼ਤਰ ਵਿੱਚ
1 ਮਾਰਚ 1971 – 18 ਜਨਵਰੀ 1973
ਰਾਸ਼ਟਰਪਤੀRichard Nixon
ਤੋਂ ਪਹਿਲਾਂCharles Woodruff Yost
ਤੋਂ ਬਾਅਦJohn A. Scali
Member of the U.S. House of Representatives
from Texas's 7th district
ਦਫ਼ਤਰ ਵਿੱਚ
3 ਜਨਵਰੀ 1967 – 3 ਜਨਵਰੀ 1971
ਤੋਂ ਪਹਿਲਾਂJohn Dowdy
ਤੋਂ ਬਾਅਦWilliam Archer
ਨਿੱਜੀ ਜਾਣਕਾਰੀ
ਜਨਮ
ਜਾਰਜ ਹਰਬਰਟ ਵਾਕਰ ਬੁਸ਼

(1924-06-12) ਜੂਨ 12, 1924 (ਉਮਰ 98)
Milton, Massachusetts, U.S.
ਸਿਆਸੀ ਪਾਰਟੀRepublican
ਜੀਵਨ ਸਾਥੀ
(ਵਿ. 1945)
ਸੰਬੰਧSee Bush family
ਬੱਚੇ6, including George Walker, John Ellis ("Jeb"), Neil Mallon Pierce, Marvin Pierce, and Dorothy Walker ("Doro")
ਰਿਹਾਇਸ਼Kennebunkport, Maine, U.S.,
Houston, Texas, U.S.
ਅਲਮਾ ਮਾਤਰYale University (B.A.)
ਪੇਸ਼ਾBusinessperson
Politician
ਦਸਤਖ਼ਤCursive signature in ink
ਵੈੱਬਸਾਈਟPresidential Library
ਫੌਜੀ ਸੇਵਾ
ਵਫ਼ਾਦਾਰੀਫਰਮਾ:ਦੇਸ਼ ਸਮੱਗਰੀ United States of America
ਬ੍ਰਾਂਚ/ਸੇਵਾ United States Navy
ਸੇਵਾ ਦੇ ਸਾਲ1942–45
ਰੈਂਕUS Navy O2 infobox.svg Lieutenant (junior grade)
ਯੂਨਿਟFast Carrier Task Force
ਲੜਾਈਆਂ/ਜੰਗਾਂWorld War II
ਪੁਰਸਕਾਰDistinguished Flying Cross
Air Medal (3)
Presidential Unit Citation

ਹਵਾਲੇਸੋਧੋ