ਡਿਕ ਚੇਨੀ
ਰਿਚਰਡ ਬਰੂਸ ਚੇਨੀ (30 ਜਨਵਰੀ 1941)[1] ਆਮ ਤੌਰ ਤੇ ਡਿਕ ਚੇਨੀ ਨਾਮ ਨਾਲ ਜਾਣੇ ਜਾਂਦੇ ਇੱਕ ਅਮਰੀਕੀ ਸਿਆਸਤਦਾਨ, ਕਾਰੋਬਾਰੀ ਅਤੇ ਰਾਜਨੇਤਾ ਹਨ ਜਿੰਨ੍ਹਾ ਨੇ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਦੇ ਅਧੀਨ ਸੰਯੁਕਤ ਰਾਜ ਦੇ 46ਵੇਂ ਉਪ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਰਿਪਬਲਿਕਨ ਪਾਰਟੀ ਦੇ ਇੱਕ ਮੈਂਬਰ ਹਨ। ਉਹਨਾਂ ਨੇ ਰਾਸ਼ਟਰਪਤੀ ਜੈਰਲਡ ਫ਼ੋਰਡ ਅਤੇ ਰਾਸ਼ਟਰਪਤੀ ਜਾਰਜ ਐਚ ਡਬਲਿਉ ਬੁਸ਼ ਦੇ ਅਧੀਨ ਕਈ ਵੱਖ-ਵੱਖ ਅਹੁਦਿਆਂ ਤੇ ਕੰਮ ਕੀਤਾ। ਮੌਜੂਦਾ ਸਮੇਂ ਵਿੱਚ ਉਹ ਸੰਯੁਕਤ ਰਾਜ ਦੇ ਸਭ ਤੋ ਬਜੁਰਗ ਜਿੰਦਾ ਸਾਬਕਾ ਉਪ ਰਾਸ਼ਟਰਪਤੀ ਹਨ।
ਡਿਕ ਚੇਨੀ | |
---|---|
46ਵਾਂ ਸੰਯੁਕਤ ਰਾਜ ਦਾ ਉਪ ਰਾਸ਼ਟਰਪਤੀ | |
ਦਫ਼ਤਰ ਵਿੱਚ ਜਨਵਰੀ 20, 2001 – ਜਨਵਰੀ 20, 2009 | |
ਰਾਸ਼ਟਰਪਤੀ | ਜਾਰਜ ਡਬਲਿਊ. ਬੁਸ਼ |
ਤੋਂ ਪਹਿਲਾਂ | ਅਲ ਗੋਰ |
ਤੋਂ ਬਾਅਦ | ਜੋ ਬਾਈਡਨ |
ਸੰਯੁਕਤ ਰਾਜ ਦੇ 17ਵੇਂ ਰੱਖਿਆ ਸਕੱਤਰ | |
ਦਫ਼ਤਰ ਵਿੱਚ ਮਾਰਚ 21, 1989 – ਜਨਵਰੀ 20, 1993 | |
ਰਾਸ਼ਟਰਪਤੀ | ਜਾਰਜ ਐਚ. ਡਬਲਿਉ. ਬੁਸ਼ |
ਉਪ | ਡੋਨਾਲਡ ਜੇ. ਐਟਵੁੱਡ, ਜੂਨੀਅਰ |
ਤੋਂ ਪਹਿਲਾਂ | ਫਰੈਂਕ ਕਾਰਲੁਚੀ |
ਤੋਂ ਬਾਅਦ | ਲੇਸ ਏਸਪਿਨ |
15ਵਾਂ ਹਾਊਸ ਘੱਟ ਗਿਣਤੀ ਵ੍ਹੀਪ | |
ਦਫ਼ਤਰ ਵਿੱਚ ਜਨਵਰੀ 3, 1989 – ਮਾਰਚ 20, 1989 | |
ਲੀਡਰ | ਬੋਬ ਮਾਈਕਲ |
ਤੋਂ ਪਹਿਲਾਂ | ਟ੍ਰੈਂਟ ਲੋਟ |
ਤੋਂ ਬਾਅਦ | ਨਿਊਟ ਗਿੰਗਰਿਚ |
ਹਾਊਸ ਰਿਪਬਲਿਕਨ ਕਾਨਫਰੰਸ ਦੇ ਚੇਅਰਮੈਨ | |
ਦਫ਼ਤਰ ਵਿੱਚ ਜੂਨ 4, 1987 – ਜਨਵਰੀ 3, 1989 | |
ਲੀਡਰ | ਬੌਬ ਮਾਈਕਲ |
ਤੋਂ ਪਹਿਲਾਂ | ਜੈਕ ਕੈਂਪ |
ਤੋਂ ਬਾਅਦ | ਜੈਰੀ ਲੇਵਿਸ |
ਯੂ.ਐੱਸ. ਹਾਊਸ ਆਫ ਰਿਪ੍ਰੈਜ਼ੈਂਟੇਟਿਵ ਮੈਂਬਰ (ਵਾਇਓਮਿੰਗ ਦੇ ਏਟ-ਲਾਰਜ ਜ਼ਿਲ੍ਹੇ ਤੋਂ) | |
ਦਫ਼ਤਰ ਵਿੱਚ ਜਨਵਰੀ 3, 1979 – ਮਾਰਚ 20, 1989 | |
ਤੋਂ ਪਹਿਲਾਂ | ਟੈਨੋ ਰੋਨਕਾਲਿਓ |
ਤੋਂ ਬਾਅਦ | ਕਰੈਗ ਐਲ. ਥਾਮਸ |
ਵ੍ਹਾਈਟ ਹਾਊਸ 7ਵੇਂ ਚੀਫ਼ ਆਫ਼ ਸਟਾਫ | |
ਦਫ਼ਤਰ ਵਿੱਚ ਨਵੰਬਰ 21, 1975 – ਜਨਵਰੀ 20, 1977 | |
ਰਾਸ਼ਟਰਪਤੀ | ਜੈਰਲਡ ਫ਼ੋਰਡ |
ਤੋਂ ਪਹਿਲਾਂ | ਡੋਨਾਲਡ ਰਮਸਫੀਲਡ |
ਤੋਂ ਬਾਅਦ | ਹੈਮਿਲਟਨ ਜੌਰਡਨ |
ਨਿੱਜੀ ਜਾਣਕਾਰੀ | |
ਜਨਮ | ਰਿਚਰਡ ਬਰੂਸ ਚੇਨੀ ਜਨਵਰੀ 30, 1941 ਲਿੰਕਨ ਸ਼ਹਿਰ, ਨਬਰਾਸਕਾ, ਸੰਯੁਕਤ ਰਾਜ |
ਸਿਆਸੀ ਪਾਰਟੀ | ਰਿਪਬਲਿਕਨ |
ਜੀਵਨ ਸਾਥੀ |
ਲੀਨ ਚੇਨੀ (ਵਿ. 1964) |
ਬੱਚੇ |
|
ਅਲਮਾ ਮਾਤਰ |
|
ਪੇਸ਼ਾ | ਸਿਆਸਤਦਾਨ ਕਾਰੋਬਾਰੀ |
ਦਸਤਖ਼ਤ | |
ਹਵਾਲੇ
ਸੋਧੋ- ↑ In his early life the Vice President himself pronounced his family name as /ˈtʃiːni/ CHEE-nee, the pronunciation used by his family. After moving east he adopted the pronunciation /ˈtʃeɪni/ CHAY-nee favored by the media and public-at-large. See Cheney Holds News Briefing with Republican House Leaders, Aired on CNN December 5, 2000 Archived March 9, 2016[Date mismatch], at the Wayback Machine., The Cheney Government in Exile, Alliance for a Strong America Commercial, 2014 on ਯੂਟਿਊਬ
ਬਾਹਰੀ ਲਿੰਕ
ਸੋਧੋ- United States Congress. "ਡਿਕ ਚੇਨੀ (id: C000344)". Biographical Directory of the United States Congress.
- Appearances on C-SPAN
- US Department of State from the Internet Archive
- The New York Times – Dick Cheney archives