ਗੋਰਿਆਂ ਨੂੰ ਦਫ਼ਾ ਕਰੋ

ਗੋਰਿਆਂ ਨੂੰ ਦਫ਼ਾ ਕਰੋ 2014 ਵਿੱਚ ਰਿਲੀਜ਼ ਹੋਈ ਇੱਕ ਭਾਰਤੀ ਪੰਜਾਬੀ ਹਾਸਰਸ ਫ਼ਿਲਮ ਹੈ। ਇਸ ਵਿੱਚ ਮੁੱਖ ਭੂਮਿਕਾ ਅਮਰਿੰਦਰ ਗਿੱਲ ਅਤੇ ਅੰਮ੍ਰਿਤ ਮਘੇਰਾ ਨੇ ਨਿਭਾਈ।[1][2]

ਗੋਰਿਆਂ ਨੂੰ ਦਫ਼ਾ ਕਰੋ
ਨਿਰਦੇਸ਼ਕਪੰਕਜ ਬੱਤਰਾ
ਲੇਖਕਅੰਬਰਦੀਪ ਸਿੰਘ
ਸਿਤਾਰੇਅਮਰਿੰਦਰ ਗਿੱਲ
ਅੰਮ੍ਰਿਤ ਮਘੇਰਾ
ਯੋਗਰਾਜ ਸਿੰਘ
ਬੀਨੂ ਢਿੱਲੋਂ
ਅਮਨ ਖਟਕੜ
ਟੈਰੈਂਸ ਵਿੰਕਲੈੱਸ
ਰਾਣਾ ਰਣਬੀਰ
ਕਰਮਜੀਤ ਅਨਮੋਲ
ਸਿਨੇਮਾਕਾਰਵਿਨੀਤ ਮਲਹੋਤਰਾ
ਸੰਗੀਤਕਾਰਜਤਿੰਦਰ ਸ਼ਾਹ
ਰਿਲੀਜ਼ ਮਿਤੀ
  • ਸਤੰਬਰ 12, 2014 (2014-09-12)
ਮਿਆਦ
2h 15m
ਦੇਸ਼ਭਾਰਤ
ਭਾਸ਼ਾਪੰਜਾਬੀ

ਸਾਰ ਸੋਧੋ

ਇਹ ਪੰਜਾਬ ਦੇ ਇੱਕ ਪਿੰਡ ਦੇ ਕਾਲਾ ਨਾਂਅ ਦੇ ਮੁੰਡੇ ਦੀ ਕਹਾਣੀ ਹੈ ਜਿਸਨੂੰ ਇੱਕ ਭਾਰਤੀ ਮੂਲ ਦੀ ਕੈਨੀਡੀਅਨ ਕੁੜੀ ਅਲੀਸ਼ਾ ਨਾਲ ਪਿਆਰ ਹੋ ਜਾਂਦਾ ਹੈ। ਕਾਲਾ ਆਪਣੇ ਭਰਾ ਰੂਪ ਅਤੇ ਉਸਦੀ ਕਨੇਡੀਅਨ ਮਹਿਬੂਬਾ ਜੂਲੀਆ ਦੇ ਵਿਆਹ ਦੇ ਰਸਤੇ ਵਿੱਚ ਆਉਂਦੀਆਂ ਔਕੜਾਂ ਨੂੰ ਵੀ ਦੂਰ ਕਰਦਾ ਹੈ।

ਇਹ ਫ਼ਿਲਮ ਭਾਰਤ ਅਤੇ ਕੈਨੇਡਾ ਵਿੱਚ ਫ਼ਿਲਮਾਈ ਗਈ ਹੈ।

ਪਾਤਰ ਸੋਧੋ

ਹਵਾਲੇ ਸੋਧੋ

  1. {{cite news}}: Empty citation (help)
  2. "'Face of India' girl hails from MK". http://www.miltonkeynes.co.uk/. Johnston Publishing Ltd. Retrieved February 19, 2015. {{cite web}}: External link in |website= (help)External link in |website= (help)