ਲਵ ਪੰਜਾਬ

2016 ਦੀ ਪੰਜਾਬੀ ਫ਼ਿਲਮ

ਲਵ ਪੰਜਾਬ ਇੱਕ ਪੰਜਾਬੀ ਫ਼ਿਲਮ ਹੈ ਜੋ 11 ਮਾਰਚ 2016 ਨੂੰ ਪ੍ਰਦਰਸ਼ਿਤ ਕੀਤੀ ਗਈ ਸੀ ਅਤੇ ਇਸ ਫ਼ਿਲਮ ਦੇ ਨਿਰਮਾਤਾ ਰਾਜੀਵ ਢੀਂਗਰਾ ਹਨ ਅਤੇ ਫ਼ਿਲਮ ਨੂੰ ਅੰਬਰਦੀਪ ਸਿੰਘ ਨੇ ਲਿਖਿਆ ਹੈ। ਅਮਰਿੰਦਰ ਗਿੱਲ, ਸਰਗੁਣ ਮਹਿਤਾ ਅਤੇ ਮਨਵੀਰ ਜੌਹਲ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਨ।[2]

ਲਵ ਪੰਜਾਬ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਰਾਜੀਵ ਢੀਂਗਰਾ
ਲੇਖਕਅੰਬਰਦੀਪ ਸਿੰਘ
ਨਿਰਮਾਤਾਜਸਪਾਲ ਸਿੰਘ ਸੰਧੂ
ਕਾਰਾਜ ਗਿੱਲ
ਅਮਰਬੀਰ ਸਿੰਘ ਸੰਧੂ
ਸਿਤਾਰੇਅਮਰਿੰਦਰ ਗਿੱਲ
ਸਰਗੁਣ ਮਹਿਤਾ
ਮਨਵੀਰ ਜੌਹਲ
ਯੋਗਰਾਜ ਸਿੰਘ
ਨਿਰਮਲ ਰਿਸ਼ੀ
ਬੀਨੂ ਢਿੱਲੋਂ
ਰਾਣਾ ਰਣਬੀਰ
ਸਿਨੇਮਾਕਾਰਨਵਨੀਤ ਮਿਸਰ
ਸੰਪਾਦਕਓਮਕਰਨਾਥ ਭਾਕਰੀ
ਸੰਗੀਤਕਾਰਜਤਿੰਦਰ ਸ਼ਾਹ
ਪ੍ਰੋਡਕਸ਼ਨ
ਕੰਪਨੀਆਂ
ਰਿਦਮ ਬੁਆਏਜ਼ ਇੰਟਰਟੇਨਮੈਂਟ
ਦਾਰਾ ਪ੍ਰੋਡਕਸ਼ਨ
ਜੇ ਸਟੂਡੀਓ
ਡਿਸਟ੍ਰੀਬਿਊਟਰਵਾਈਟ ਹਿਲ ਪ੍ਰੋਡਕਸ਼ਨ
ਰਿਲੀਜ਼ ਮਿਤੀ
  • 11 ਮਾਰਚ 2016 (2016-03-11)
ਮਿਆਦ
131 ਮਿੰਟ[1]
ਦੇਸ਼
  • ਭਾਰਤ
  • ਕੈਨੇਡਾ
ਭਾਸ਼ਾਪੰਜਾਬੀ

ਫ਼ਿਲਮ ਦੇ ਗੀਤ

ਸੋਧੋ
ਨੰਬਰ ਗੀਤ ਗਾਇਕ ਗੀਤਕਾਰ ਸੰਗੀਤ
1. "ਹੀਰੇ" ਅਮਰਿੰਦਰ ਗਿੱਲ ਬੀਰ ਸਿੰਘ ਜਤਿੰਦਰ ਸ਼ਾਹ
2. "ਸ਼ਾਨ ਵੱਖਰੀ" ਅਮਰਿੰਦਰ ਗਿੱਲ ਵੀਤ ਬਲਜੀਤ ਜਤਿੰਦਰ ਸ਼ਾਹ
3. "ਜ਼ਿੰਦਗੀ" ਅਮਰਿੰਦਰ ਗਿੱਲ ਰਾਜ ਕਾਕਡ਼ਾ ਜਤਿੰਦਰ ਸ਼ਾਹ
4. "ਗੋਰੀਆਂ ਬਾਹਵਾਂ" ਅਮਰਿੰਦਰ ਗਿੱਲ ਬਿੱਟੂ ਚੀਮਾ ਜਤਿੰਦਰ ਸ਼ਾਹ
5. "ਅੱਖੀਆਂ ਦੇ ਤਾਰੇ" ਕਪਿਲ ਸ਼ਰਮਾ[3] ਹੈਪੀ ਰਾਏਕੋਟੀ ਜਤਿੰਦਰ ਸ਼ਾਹ
6. "ਦੋਵੇਂ ਨੈਨ" ਜੈਨੀ ਜੌਹਲ ਬੰਟੀ ਬੈਂਸ ਜਤਿੰਦਰ ਸ਼ਾਹ
7. "ਦੇਸ਼" ਰਣਜੀਤ ਬਾਵਾ ਹੈਪੀ ਰਾਏਕੋਟੀ ਜਤਿੰਦਰ ਸ਼ਾਹ

ਹਵਾਲੇ

ਸੋਧੋ
  1. "LOVE PUNJAB". British Board of Film Classification. Retrieved 23 March 2016.
  2. "Clash of the titans: It is for the first time that two big films Ardaas and Love Punjab are releasing on the same date, March 11".
  3. [%=Constants.SITE_URL+ CommonFunctions.storyURL(storySefTitle, 1,storyId)%> "Kapil Sharmas new song for Love Punjab will give you the feels!"]. India Today (in ਸਵਾਹਿਲੀ). 12 March 2016. Retrieved 23 March 2016. {{cite web}}: Check |url= value (help)

ਬਾਹਰੀ ਲਿੰਕ

ਸੋਧੋ