ਅੱਲਾਹ
ਅੱਲ੍ਹਾ (ਅਰਬੀ: اللہ, ਅੱਲਾਹ ) ਅਰਬੀ ਭਾਸ਼ਾ ਵਿੱਚ ਖ਼ਾਲਿਕ ਦੇ ਲਈ ਇਸਤੇਮਾਲ ਹੋਣ ਵਾਲਾ ਲਫ਼ਜ਼ ਹੈ।[1] ਖ਼ਾਲਿਕ ਤਖ਼ਲੀਕ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਅਤੇ ਫ਼ਾਰਸੀ ਅਤੇ ਉਰਦੂ ਭਸ਼ਾਵਾਂ ਵਿੱਚ ਅੱਲ੍ਹਾ ਲਈ ਖ਼ੁਦਾ ਦਾ ਸ਼ਬਦ ਵੀ ਵਰਤਿਆ ਜਾਂਦਾ ਹੈ। ਅੱਲ੍ਹਾ ਇੱਕ ਈਸ਼ਵਰ, ਰੱਬ ਯਾਨੀ ਗਾਡ (God) ਦਾ ਹੀ ਨਾਮ ਹੈ।[2][3][4] ਇਸਲਾਮ ਨੂੰ ਮੰਨਣ ਵਾਲੇ ਪਾਰਦੇਸ਼ੀ ਅਵਾਮ ਦੇ ਇਲਾਵਾ ਅਰਬੀ ਬੋਲਣ ਵਾਲੇ ਮਸੀਹੀ ਅਤੇ ਯਹੂਦੀ ਲੋਕ ਵੀ ਇਸ ਸ਼ਬਦ ਨੂੰ ਵਰਤਦੇ ਹਨ। ਇਸਲਾਮ ਅਨੁਸਾਰ ਇੱਕੋ ਅੱਲ੍ਹਾ ਹੀ ਦੁਨੀਆ ਦਾ ਮਾਲਕ ਹੈ ਤੇ ਸਿਰਫ ਉਹੀ ਇਬਾਦਤ ਦੇ ਲਾਇਕ ਹੈ।
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਵਕਤੀ ਲਕੀਰ |
ਕੁਰਾਨ · ਸੁੰਨਾਹ · ਹਦੀਸ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਇਲਮ · ਜਾਨਵਰ · ਕਲਾ · ਜੰਤਰੀ |
ਇਸਾਈ · ਜੈਨ ਯਹੂਦੀ · ਸਿੱਖ |
ਇਸਲਾਮ ਫ਼ਾਟਕ |
ਹਵਾਲੇਸੋਧੋ
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |