ਆਸ਼ਾ ਰਾਵਤ ( ਹਿੰਦੀ: आशा रावत, ਜਨਮ 16 ਫਰਵਰੀ 1982 ਨੂੰ ਦਿੱਲੀ, ਭਾਰਤ ਵਿਚ) ਇਕ ਟੈਸਟ ਅਤੇ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ, ਜੋ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਪ੍ਰਤੀਨਿਧਤਾ ਕਰਦੀ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਆਫ-ਬਰੇਕ ਗੇਂਦਬਾਜ਼ੀ ਕਰਦੀ ਹੈ। ਉਸਨੇ ਇੱਕ ਟੈਸਟ ਅਤੇ 15 ਇੱਕ ਰੋਜ਼ਾ ਮੈਚਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਹੈ।[2]

Asha Rawat
ਨਿੱਜੀ ਜਾਣਕਾਰੀ
ਪੂਰਾ ਨਾਮ
Asha Rawat
ਜਨਮ (1982-02-16) 16 ਫਰਵਰੀ 1982 (ਉਮਰ 42)
Delhi, India
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm off spin
ਭੂਮਿਕਾAll-rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਟੈਸਟ (ਟੋਪੀ 67)21 November 2005 ਬਨਾਮ England
ਪਹਿਲਾ ਓਡੀਆਈ ਮੈਚ (ਟੋਪੀ 78)7 December 2005 ਬਨਾਮ England
ਆਖ਼ਰੀ ਓਡੀਆਈ9 September 2008 ਬਨਾਮ England
ਕਰੀਅਰ ਅੰਕੜੇ
ਪ੍ਰਤਿਯੋਗਤਾ Test ODI
ਮੈਚ 1 20
ਦੌੜਾ ਬਣਾਈਆਂ 9 286
ਬੱਲੇਬਾਜ਼ੀ ਔਸਤ 9.00 40.85
100/50 0/0 0/3
ਸ੍ਰੇਸ਼ਠ ਸਕੋਰ 9 97
ਗੇਂਦਾਂ ਪਾਈਆਂ 12
ਵਿਕਟਾਂ 0
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚਾਂ/ਸਟੰਪ 0/– 4/–
ਸਰੋਤ: CricketArchive, 19 September 2009

ਹਵਾਲੇ

ਸੋਧੋ

 

  1. "Asha Rawat". Cricinfo. Retrieved 2009-09-19.
  2. "Asha Rawat". CricketArchive. Retrieved 2009-09-17.