ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ

ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਹਿੰਦੀ: इंदिरा गाँधी राष्ट्रीय मुक्त विश्वविद्यालय, ਸੰਖੇਪ ਵਿੱਚ ਇਗਨੂ -IGNOU) ਭਾਰਤੀ ਸੰਸਦੀ ਐਕਟ ਦੁਆਰਾ ਸਤੰਬਰ, 1985 ਵਿੱਚ ਸਥਾਪਤ ਇੱਕ ਕੇਂਦਰੀ ਯੂਨੀਵਰਸਿਟੀ ਹੈ।[3] ਇਸ ਦਾ ਮੁੱਖ ਦਫ਼ਤਰ ਨਵੀਂ ਦਿੱਲੀ (ਮੈਦਾਨ ਗੜੀ) ਵਿੱਚ ਸਥਾਪਤ ਹੈ। ਵਿਦਿਆਰਥੀਆਂ ਦੀ ਗਿਣਤੀ ਪੱਖੋਂ ਇਹ ਦੁਨੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਹੈ। ਭਾਰਤ ਅਤੇ ਹੋਰ 33 ਦੇਸ਼ਾਂ ਦੇ ਲੱਗਪੱਗ 40 ਲੱਖ ਵਿਦਿਆਰਥੀ ਇਸ ਵਿੱਚ ਪੜ੍ਹਾਈ ਕਰਦੇ ਹਨ।[4] ਇਹ ਯੂਨੀਵਰਸਿਟੀ ਭਾਰਤ ਵਿੱਚ ਓਪਨ ਅਤੇ ਦੂਰਵਰਤੀ ਪੜ੍ਹਾਈ ਦਾ ਰਾਸ਼ਟਰੀ ਸੰਸਾਧਨ ਕੇਂਦਰ ਵੀ ਹੈ ਅਤੇ ਭਾਰਤ ਵਿੱਚ ਦੂਰਵਰਤੀ ਸਿੱਖਿਆ ਦੇ ਮਿਆਰ ਉਚਿਆਉਣ ਅਤੇ ਕਾਇਮ ਰੱਖਣ ਲਈ ਕੰਮ ਕਰਦੀ ਹੈ।[5]

ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ
ਇਗਨੂ ਦਾ ਲੋਗੋ
ਮਾਟੋਦ ਪੀਪਲਜ਼ ਯੂਨੀਵਰਸਿਟੀ
ਕਿਸਮਪਬਲਿਕ ਯੂਨੀਵਰਸਿਟੀ
ਸਥਾਪਨਾ1985; 39 ਸਾਲ ਪਹਿਲਾਂ (1985)
ਸੰਸਥਾਪਕਭਾਰਤ ਸਰਕਾਰ
ਮਾਨਤਾਐਨਏਸੀਸੀ
ਵਿੱਦਿਅਕ ਮਾਨਤਾਵਾਂ
ਚਾਂਸਲਰਭਾਰਤ ਦਾ ਰਾਸ਼ਟਰਪਤੀ
ਵਿਦਿਆਰਥੀਲਗਭਗ 4.3 ਮਿਲੀਅਨ[1][2]
ਟਿਕਾਣਾ
ਮੈਦਾਨ ਗੜ੍ਹੀ
, ,
Regional centres67
ਰੰਗਗਹਿਰਾ ਅਸਮਾਨ ਨੀਲਾ  
ਵੈੱਬਸਾਈਟignou.ac.in

ਹਵਾਲੇ ਸੋਧੋ

  1. "Profile of IGNOU - Preamble". Indira Gandhi National Open University. Archived from the original on 27 ਜੂਨ 2020. Retrieved 10 ਜਨਵਰੀ 2015.
  2. Gohain, Manash Pratim (14 October 2019). "In 9 yrs, number of SC students at Ignou rose by 248%, STs by 172%". The Times of India. Retrieved 17 January 2021.
  3. "THE INDIRA GANDHI NATIONAL OPEN UNIVERSITY ACT, 198" (PDF). Government of India.
  4. "Profile of IGNOU – Preamble". Ignou.ac.in.
  5. "About IGNOU". Archived from the original on 2018-12-06. Retrieved 2013-08-02.

ਬਾਹਰੀ ਕਡ਼ੀਆਂ ਸੋਧੋ