ਈਮਾਨ (ਸੰਕਲਪ)
ਈਮਾਨ (Arabic: الإيمان) ਇਸਲਾਮੀ ਧਰਮਸ਼ਾਸਤਰ ਵਿੱਚ ਇਸਲਾਮ ਦੇ ਅਧਿਆਤਮਕ ਪਹਿਲੂਆਂ ਵਿੱਚ ਆਸਤਿਕ ਦੇ ਵਿਸ਼ਵਾਸ ਨੂੰ ਨਿਰੂਪਿਤ ਕਰਦਾ ਹੈ।।[1][2] ਆਪਣੀ ਸਰਲਤਮ ਪਰਿਭਾਸ਼ਾ ਵਿੱਚ ਇਸ ਦਾ ਮਤਲਬ ਇਸਲਾਮ ਦੇ ਛੇ ਵਿਸ਼ਵਾਸਾਂ ਵਿੱਚ ਸ਼ਰਧਾ ਰੱਖਣਾ ਹੈ, ਜਿਹਨਾਂ ਨੂੰ ਅਰਕਾਨ ਅਲ-ਈਮਾਨ ਕਹਿੰਦੇ ਹਨ।
ਰੱਬ ਦੀ ਇੱਕਰੂਪਤਾ |
ਵਿਹਾਰ |
ਮੱਤ ਦਾ ਦਾਅਵਾ · ਨਮਾਜ਼ |
ਵਕਤੀ ਲਕੀਰ |
ਕੁਰਾਨ · ਸੁੰਨਾਹ · ਹਦੀਸ |
ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ |
ਇਲਮ · ਜਾਨਵਰ · ਕਲਾ · ਜੰਤਰੀ |
ਇਸਾਈ · ਜੈਨ ਯਹੂਦੀ · ਸਿੱਖ |
ਇਸਲਾਮ ਫ਼ਾਟਕ |
ਈਮਾਨ ਦਾ ਨਿਰੂਪਣ ਕੁਰਾਨ ਅਤੇ ਜਬਰਾਈਲ ਦੀ ਹਦੀਸ਼ ਦੋਨਾਂ ਵਿੱਚ ਮਿਲਦਾ ਹੈ।[3] ਕੁਰਾਨ ਅਨੁਸਾਰ, ਜੰਨਤ ਵਿੱਚ ਪ੍ਰਵੇਸ਼ ਲਈ ਈਮਾਨ ਦੇ ਨਾਲ ਨੇਕ ਅਮਲਾਂ ਦਾ ਹੋਣਾ ਜ਼ਰੂਰੀ ਹੈ।[4]
ਹਵਾਲੇ
ਸੋਧੋ- ↑ Farāhī, Majmū‘ah Tafāsīr, 2nd ed. (Faran Foundation, 1998), 347.
- ↑ Frederick M. Denny, An Introduction to Islam, 3rd ed., p. 405
- ↑ ਫਰਮਾ:Quran-usc
- ↑ ਫਰਮਾ:Quran-usc