ਓ (ਅੰਗਰੇਜ਼ੀ ਅੱਖਰ)
"ਓ" ਅੱਖਰ ਇੰਗਲਿਸ਼ ਭਾਸ਼ਾ ਵਿੱਚ "O", ਹਿੰਦੀ ਭਾਸ਼ਾ ਵਿੱਚ "ओ" ਅਤੇ ਗੁਜਰਾਤੀ ਭਾਸ਼ਾ ਵਿੱਚ "ઓ" ਹੈ। ਗੁਜਰਾਤੀ ਭਾਸ਼ਾ ਵਿੱਚ "ઉ" ਪੰਜਾਬੀ ਭਾਸ਼ਾ ਵਿੱਚ "ਉ" ਹੈ।
ਉਦਾਹਰਣ :
ਓਲੰਪਿਕ ਖੇਡ, ਓਸ ਦੀ ਬੂੰਦ, ਓਮੇਗਾ ੩ ਏਵਮ ਓਮੇਗਾ ੬ ਫੈਟੀ ਐਸਿਡ, ਓਪਰੇਸ਼ਨ, ਓਪਰੇਟਰ, ਓਲੀਗੋਸੈਚੇਰਾਈਡ, ਬਿਜਲੀ ਦਾ ਓਮ ਨਿਅਮ, ਓਡੀਆ ਭਾਸ਼ਾ, ਓਡੀਸਾ, ਓਨਟੈਰੋ ਸ਼ਹਿਰ ਆਦਿ।
ਲਾਤੀਨੀ ਵਰਣਮਾਲਾ | |||
---|---|---|---|
Aa | Bb | Cc | Dd |
Ee | Ff | Gg | Hh |
Ii | Jj | Kk | Ll |
Mm | Nn | Oo | Pp |
Rr | Ss | Tt | |
Uu | Vv | Ww | Xx |
Yy | Zz |
O (ਨਾਮ ਓ /ˈoʊ/, plural oes)[1] ਆਈ.ਐਸ.ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੇਸਿਕ ਲਾਤੀਨੀ ਵਰਣਮਾਲਾ ਦਾ ਪੰਦਰਵਾਂ ਅੱਖਰ ਹੈ। ਇਹ ਪੰਜਾਂ ਵਿੱਚੋਂ ਚੌਥਾ ਸਵਰ ਅੱਖਰ ਹੈ।
ਹਵਾਲੇ
ਸੋਧੋ- ↑ "O" Oxford English Dictionary, 2nd edition (1989); Chambers-Happap, "oes" op. cit. Oes is the plural of the name of the letter. The plural of the letter itself is rendered Os, O's, os, o's.