ਕਰਾਕੋਵ (ਪੋਲੈਂਡੀ ਉਚਾਰਨ: [ˈkrakuf] ( ਸੁਣੋ)), (ਯੂਕੇ: /ˈkræk/; ਯੂਐਸ: /ˈkrɑː-/),[2][3] ਪੋਲੈਂਡ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਨਾਲ ਹੀ ਉੱਥੋਂ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਲੈਸਰ ਪੋਲੈਂਡ ਖੇਤਰ ਵਿੱਚ ਵਿਸਤੁਲਾ ਨਦੀ (Polish: Wisła) ਦੇ ਕੰਢੇ ਉੱਤੇ ਸਥਿਤ ਹੈ ਅਤੇ ਇਹ ਸ਼ਹਿਰ 7ਵੀਂ ਸਦੀ ਈਸਵੀ ਤੋਂ ਕਾਇਮ ਹੈ। ਰਵਾਇਤੀ ਤੌਰ ਉੱਤੇ ਸ਼ਹਿਰ ਪੋਲਿਸ਼ ਅਕਾਦਮਿਕ, ਸੱਭਿਆਚਾਰਕ, ਅਤੇ ਕਲਾਤਮਕ ਜੀਵਨ ਦੇ ਮੋਹਰੀ ਕੇਂਦਰਾਂ ਵਿੱਚੋਂ ਇੱਕ ਹੈ ਅਤੇ ਪੋਲੈਂਡ ਦਾ ਸਭ ਤੋਂ ਮਹੱਤਵਪੂਰਨ ਆਰਥਿਕ ਕੇਂਦਰ ਹੈ। ਇਸ ਪੋਲਿਸ਼ ਸਾਮਰਾਜ ਦੀ 1038 ਤੋਂ 1569 ਤੱਕ ; ਪੋਲਿਸ਼–ਲਿਥੁਆਨੀ ਰਾਸ਼ਟਰਮੰਡਲ ਦੀ 1569 ਤੋਂ 1596 ਤੱਕ[4], ਆਜ਼ਾਦ ਸ਼ਹਿਰ ਕਰਾਕੋਵ ਦੀ 1815 ਤੋਂ 1846 ਤੱਕ; ਗ੍ਰੈਂਡ ਡਿਊਕ ਕਰਾਕੋਵ ਦੀ 1846 ਤੋਂ 1918 ਤੱਕ; ਅਤੇ ਕਰਾਕੋਵ ਸੂਬੇ ਦੀ 14 ਸਦੀ ਤੋਂ 1998 ਤੱਕ ਰਾਜਧਾਨੀ ਸੀ। 1999 ਤੋਂ ਇਹ ਲੈਸਰ ਪੋਲੈਂਡ ਸੂਬੇ ਦੀ ਰਾਜਧਾਨੀ ਹੈ।

Kraków
ਕਰਾਕੋਵ



Flag of KrakówCoat of arms of Kraków
ਗੁਣਕ: 50°4′N 19°56′E / 50.067°N 19.933°E / 50.067; 19.933
ਦੇਸ਼ਪੋਲੈਂਡ
ਪੋਲੈਂਡ ਦੇ ਸੂਬੇਲੈਸਰ ਪੋਲੈਂਡ
ਦੇਸ਼ਕਰਾਕੋਵ ਦੇਸ਼
City rights5 ਜੂਨ 1257
ਖੇਤਰ
 • City326.8 km2 (126.2 sq mi)
 • Metro
1,023.21 km2 (395.06 sq mi)
ਉੱਚਾਈ
219 m (719 ft)
ਆਬਾਦੀ
 (30.06.2017)
 • ਸ਼ਹਿਰ7,66,739[1]
 • ਘਣਤਾ2,327.7/km2 (6,029/sq mi)
 • ਮੈਟਰੋ
17,25,894
ਵਸਨੀਕੀ ਨਾਂਕਰਾਕੋਵਿਅਨ
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
Postal code
30-024 to 31–962
ਏਰੀਆ ਕੋਡ+48 12
ਵੈੱਬਸਾਈਟwww.krakow.pl
ਅਧਿਕਾਰਤ ਨਾਮਕਰਾਕੋਵ ਪੁਰਾਣਾ ਟਾਊਨ
ਕਿਸਮਸੱਭਿਆਚਾਰਕ
ਮਾਪਦੰਡIV
ਅਹੁਦਾ1978 (2nd ਸ਼ੈਸ਼ਨ)
ਹਵਾਲਾ ਨੰ.29
UNESCO ਖੇਤਰਯੂਰਪ

ਇਹ ਸ਼ਹਿਰ ਪੱਥਰ ਯੁੱਗ ਤੋਂ ਲੈਕੇ ਪੋਲੈਂਡ ਦਾ ਦੂਜਾ ਸਭ ਤੋਂ ਮਹੱਤਵਪੂਰਨ ਸ਼ਹਿਰ ਬਣਿਆ ਹੈ। ਸ਼ੁਰੂ ਵਿੱਚ ਥੋੜ੍ਹੀ ਗਿਣਤੀ ਵਿੱਚ ਵਾਵੇਲ ਹਿੱਲ ਉੱਤੇ ਵਸੋਂ ਹੋਈ ਅਤੇ 965 ਵਿੱਚ ਹੀ ਇਹ ਸਲਾਵ ਯੂਰਪ ਦਾ ਇੱਕ ਵਿਅਸਤ ਵਪਾਰ ਕੇਂਦਰ ਬਣ ਗਿਆ ਸੀ। ਨਵੀਆਂ ਯੂਨੀਵਰਸਿਟੀਆਂ ਅਤੇ ਸੱਭਿਆਚਾਰਕ ਸਥਾਨਾਂ ਦੀ ਸਥਾਪਨਾ ਦੇ ਨਾਲ ਦੂਜੇ ਪੋਲਿਸ਼ ਗਣਰਾਜ ਵਿੱਚ 1918 ਤੋਂ ਲੈਕੇ ਪੂਰੀ 20ਵੀਂ ਸਦੀ ਵਿੱਚ ਕਰਾਕੋਵ ਰਾਸ਼ਟਰੀ ਪੱਧਰ ਉੱਤੇ ਇੱਕ ਪ੍ਰਮੁੱਖ ਅਕਾਦਮਿਕ ਅਤੇ ਕਲਾਤਮਕ ਕੇਂਦਰ ਬਣਿਆ। ਸ਼ਹਿਰ ਦੀ ਆਬਾਦੀ ਲਗਭਗ 760,000 ਅਤੇ 100 ਕਿਲੋਮੀਟਰ ਦੇ ਘੇਰੇ ਦੇ ਅੰਦਰ-ਅੰਦਰ ਲਗਭਗ 8 ਕਰੋੜ ਹੋਰ ਲੋਕ ਰਹਿ ਰਹੇ ਹਨ।

ਇਤਿਹਾਸ

ਸੋਧੋ

ਕਰਾਕੋਵ ਦਾ ਇਤਿਹਾਸ ਪੱਥਰ ਯੁੱਗ ਦੀ ਵਸੋਂ ਤੋਂ ਚੱਲ ਰਿਹਾ ਹੈ ਜੋ ਮੌਜੂਦਾ ਵਾਵੇਲ ਹਿੱਲ ਉੱਤੇ ਸੀ। ਕਥਾ ਮੁਤਾਬਕ ਇਸ ਸ਼ਹਿਰ ਦੀ ਸਥਾਪਨਾ ਮਿਥਕ ਸ਼ਾਸਕ ਕਰਾਕੂਸ ਨੂੰ ਰੱਖੀ ਜਦੋਂ ਉਸਨੇ ਸਮੋਕ ਵਾਵੇਲਸਕੀ ਨਾਂ ਦੇ ਡਰੈਗਨ ਦੀ ਗੁਫਾ ਦੇ ਉੱਤੇ ਇਸਨੂੰ ਵਸਾਇਆ। ਇਸ ਸ਼ਹਿਰ ਵਿੱਚ ਪਹਿਲੇ ਲਿਖਤੀ ਦਸਤਾਵੇਜ਼ 965 ਤੋਂ ਮਿਲਦੇ ਹਨ ਜਿਸ ਵਿੱਚ ਇਸਨੂੰ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਵਜੋਂ ਦੱਸਿਆ ਗਿਆ ਹੈ।

ਆਰਥਿਕਤਾ

ਸੋਧੋ

ਕਰਾਕੋਵ ਪੋਲੈਂਡ ਦਾ ਸਭ ਤੋਂ ਮਹੱਤਵਪੂਰਨ ਆਰਥਿਕ ਕੇਂਦਰ ਅਤੇ ਲੈਸਰ ਪੋਲੈਂਡ ਸੂਬੇ ਦੀ ਆਰਥਿਕ ਹੱਬ ਹੈ।

ਨੋਟਸ

ਸੋਧੋ
  1. "Powierzchnia i ludność w przekroju terytorialnym w 2017 r." Główny Urząd Statystyczny. 2017-10-30. Retrieved 2017-12-12.
  2. . http://www.oxforddictionaries.com/us/definition/american_english/cracow.  Archived 2016-05-09 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2016-05-09. Retrieved 2018-05-12. {{cite web}}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2016-05-09. Retrieved 2018-05-12. {{cite web}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2016-05-09. Retrieved 2018-05-12. {{cite web}}: Unknown parameter |dead-url= ignored (|url-status= suggested) (help)
  3. . http://www.oxforddictionaries.com/us/definition/english/cracow.  Archived 2016-05-09 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2016-05-09. Retrieved 2018-05-12. {{cite web}}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2016-05-09. Retrieved 2018-05-12. {{cite web}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2016-05-09. Retrieved 2018-05-12. {{cite web}}: Unknown parameter |dead-url= ignored (|url-status= suggested) (help)
  4. "ਪੁਰਾਲੇਖ ਕੀਤੀ ਕਾਪੀ". Archived from the original on 2018-03-22. Retrieved 2018-05-12. {{cite web}}: Unknown parameter |dead-url= ignored (|url-status= suggested) (help)
  1. The Municipality Of Kraków, Press Office (2008). "Our City. History of Kraków (archaeological findings)". Archived from the original on 19 February 2007. Retrieved 11 September 2007. {{cite web}}: Unknown parameter |deadurl= ignored (|url-status= suggested) (help)
    Marek Strzala. "History of Kraków". Krakow Info. Retrieved 23 December 2012.
  2. Małota, Wojciech. "Kraków – Office Power – CRACOW & MAŁOPOLSKA". welcome.com.pl. Archived from the original on 6 March 2012. {{cite web}}: Unknown parameter |deadurl= ignored (|url-status= suggested) (help)
  3. "Wawel Kraków". Retrieved 12 September 2007. Wawel Hill past and present
  4. Kraków Real Estate Market, 2005.(ਪੋਲੈਂਡੀ) / (en)
  5. Economics, Magiczny Kraków

ਹਵਾਲਾ ਪੁਸਤਕਾਂ

ਸੋਧੋ

ਬਾਹਰੀ ਲਿੰਕ

ਸੋਧੋ