ਕਲੀ ਜੋਟਾ (ਫ਼ਿਲਮ)
ਭਾਰਤੀ ਪੰਜਾਬੀ ਫਿਲਮ 2023
ਕਾਲੀ ਜੋਟਾ ਇੱਕ 2023 ਦੀ ਪੰਜਾਬੀ ਭਾਸ਼ਾ ਦੀ ਭਾਰਤੀ ਡਰਾਮਾ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਦੁਆਰਾ ਕੀਤਾ ਗਿਆ ਹੈ, ਇਸ ਫ਼ਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ ਅਤੇ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਮੁੱਖ ਭੂਮਿਕਾ ਨਿਭਾਈ ਹੈ।[2]
ਕਲੀ ਜੋਟਾ | |
---|---|
ਨਿਰਦੇਸ਼ਕ | ਵਿਜੈ ਕੁਮਾਰ ਅਰੋੜਾ |
ਲੇਖਕ | ਹਰਿੰਦਰ ਕੌਰ |
ਨਿਰਮਾਤਾ |
|
ਸਿਤਾਰੇ | |
ਸਿਨੇਮਾਕਾਰ |
|
ਸੰਪਾਦਕ | ਭਾਰਤ ਐਸ ਰਾਵਤ |
ਸੰਗੀਤਕਾਰ | ਬੀਟ ਮਿਊਜ਼ਿਕ |
ਪ੍ਰੋਡਕਸ਼ਨ ਕੰਪਨੀਆਂ |
|
ਡਿਸਟ੍ਰੀਬਿਊਟਰ | ਓਮ ਜੀ ਸਟਾਰ ਸਟੂਡੀਓ |
ਰਿਲੀਜ਼ ਮਿਤੀ |
|
ਮਿਆਦ | 130 minutes[1] |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਬਾਕਸ ਆਫ਼ਿਸ | ₹32.70 ਕਰੋੜ |
ਕਲਾਕਾਰ
ਸੋਧੋ- ਸਤਿੰਦਰ ਸਰਤਾਜ ਬਤੌਰ ਦੀਦਾਰ (ਰਾਬੀਆ ਦਾ ਪ੍ਰੇਮੀ, ਅਨੰਤ ਦਾ ਉਸਤਾਦ)
- ਨੀਰੂ ਬਾਜਵਾ ਰਾਬੀਆ ਦੇ ਰੂਪ ਵਿੱਚ (ਦੀਦਾਰ ਦਾ ਪ੍ਰੇਮੀ, ਅਨੰਤ ਦਾ ਅਧਿਆਪਕਾ)
- ਵਾਮਿਕਾ ਗੱਬੀ ਅਨੰਤ ਵਜੋਂ (ਇਕ ਵਕੀਲ, ਰਾਬੀਆ ਅਤੇ ਦੀਦਾਰ ਦੀ ਵਿਦਿਆਰਥਣ)
- ਪ੍ਰਿੰਸ ਕੰਵਲਜੀਤ ਸਿੰਘ ਬੂਟਾ (ਦੀਦਾਰ ਦੇ ਕਾਲਜ ਮਿੱਤਰ)
- ਨਿਕਿਤਾ ਗਰੋਵਰ ਗੋਲਡੀ (ਰਾਬੀਆ ਦੀ ਕਾਲਜ ਦੋਸਤ)
- ਰੂਪੀ ਰੁਪਿੰਦਰ ਗੁਰਿੰਦਰ (ਰਾਬੀਆ ਦੀ ਮਾਂ)
- ਗੁਰਪ੍ਰੀਤ ਭੰਗੂ ਬਤੌਰ ਅਧਿਆਪਕ
- ਅਨੀਤਾ ਦੇਵਗਨ ਬਤੌਰ ਮਾਨਸਿਕ ਵਿਅਕਤੀ
ਹਵਾਲੇ
ਸੋਧੋ- ↑ "Kali Jotta (15)". British Board of Film Classification. Retrieved 27 February 2023.
- ↑ "Kali Jotta Movie: Showtimes, Review, Songs, Trailer, Posters, News & Videos". The Times of India. 9 January 2023. Retrieved 4 February 2023.