ਕੁਮਾਰ ਵਿਕਲ

ਉਰਦੂ ਕਵੀ

 

ਕੁਮਾਰ ਵਿਕਲ
ਜਨਮਕੁਮਾਰ ਵਿਕਲ
1935
ਪੰਜਾਬ, ਭਾਰਤ
ਮੌਤ1997
ਚੰਡੀਗੜ੍ਹ, ਭਾਰਤ
ਕਿੱਤਾਪੰਜਾਬ ਯੂਨੀਵਰਸਟੀ , ਸਕੱਤਰੇਤ ਦਾ ਕੰਮ
ਨਾਗਰਿਕਤਾਭਾਰਤੀ
ਸ਼ੈਲੀਕਵਿਤਾ

ਕੁਮਾਰ ਵਿਕਲ (1935-1997) ਹਿੰਦੀ ਭਾਸ਼ਾ ਦਾ ਇੱਕ ਪ੍ਰਮੁੱਖ ਕਵੀ ਸੀ। ਉਹ ਪੰਜਾਬ, ਭਾਰਤ ਨਾਲ ਸਬੰਧ ਰੱਖਦੇ ਸਨ। ਉਹ 1970 ਤੋਂ 90 ਦੇ ਦਹਾਕੇ ਦੌਰਾਨ ਸਭ ਤੋਂ ਵੱਧ ਹਰਮਨਪਿਆਰਾ ਸੀ, ਇਹ ਉਹ ਸਮਾਂ ਸੀ ਜੋ ਪੰਜਾਬ ਵਿਚ ਨਕਸਲੀ ਅਤੇ ਖਾੜਕੂ ਲਹਿਰਾਂ ਦੇ ਉਭਾਰ ਅਤੇ ਪਤਨ ਨਾਲ ਮੇਲ ਖਾਂਦਾ ਹੈ। ਉਸ ਦੀ ਕਵਿਤਾ ਨੇ ਸਮਾਜ ਦੇ ਦੱਬੇ-ਕੁਚਲੇ ਅਤੇ ਹਾਸ਼ੀਏ 'ਤੇ ਪਏ ਵਰਗਾਂ ਦੀਆਂ ਸਮੱਸਿਆਵਾਂ ਨੂੰ ਪ੍ਰਗਟਾਇਆ। ਉਸ ਦੀ ਕਵਿਤਾ ਦੀ ਧਰਮ ਨਿਰਪੱਖ ਅਤੇ ਮਾਨਵਤਾਵਾਦੀ ਸਮੱਗਰੀ ਨੇ ਉਸ ਸਮੇਂ ਦੌਰਾਨ ਫਿਰਕੂ ਸਦਭਾਵਨਾ ਪੈਦਾ ਕਰਨ ਵਿੱਚ ਮਦਦ ਕੀਤੀ ਜਦੋਂ ਪੰਜਾਬ ਖੇਤਰ 1980-1990 ਦੌਰਾਨ ਹਿੰਦੂ-ਸਿੱਖ ਫਿਰਕੂ ਤਣਾਅ ਦਾ ਸਾਹਮਣਾ ਕਰ ਰਿਹਾ ਸੀ। ਉਸ ਦੀ ਕਵਿਤਾ ਵਿੱਚ ਵੀ ਪੰਜਾਬੀਅਤ ਦੀ ਝਲਕ ਮਿਲਦੀ ਹੈ ਜਿਸ ਨੂੰ ਆਲੋਚਕਾਂ ਦੁਆਰਾ ਪੰਜਾਬ ਦੇ ਇੱਕ ਹੋਰ ਪ੍ਰਸਿੱਧ ਹਿੰਦੀ ਲੇਖਕ ਕ੍ਰਿਸ਼ਨ ਸੋਬਤੀ ਨਾਲ ਮਿਲਦਾ ਜੁਲਦਾ ਮੰਨਿਆ ਜਾਂਦਾ ਹੈ।[1]

  • ਏਕ ਛੋਟੀ ਸੀ ਲੜਾਈ, (ਹਿੰਦੀ-एक छोटी सी लड़ाई)[2]
  • ਰੰਗ ਖਤਰੇ ਮੇ ਹੈਂ, (ਹਿੰਦੀ-रंग ख़तरे में हैं)[3]
  • ਨਿਰੁਪਮਾ ਦੱਤ ਮੈਂ ਬਹੁਤ ਉਦਾਸ ਹੂੰ, (ਹਿੰਦੀ- निरुपमा दत्त मैं बहुत उदास हूँ)[4]

ਹਵਾਲੇ

ਸੋਧੋ
  1. "The Sunday Tribune - Spectrum - Books". tribuneindia.com. Retrieved 20 April 2017.
  2. "एक छोटी-सी लड़ाई / कुमार विकल - कविता कोश". kavitakosh.org. Retrieved 20 April 2017.
  3. "रंग ख़तरे में हैं / कुमार विकल - कविता कोश". kavitakosh.org. Retrieved 20 April 2017.
  4. "निरुपमा दत्त मैं बहुत उदास हूँ / कुमार विकल - कविता कोश". kavitakosh.org. Retrieved 20 April 2017.

ਬਾਹਰੀ ਕੜੀਆਂ

ਸੋਧੋ