ਵਾਯੂਜੀਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Charan Gill ਨੇ ਸਫ਼ਾ ਵਾਯੁਜੀਵੀ ਜੀਵ ਨੂੰ ਵਾਯੂਜੀਵੀ ’ਤੇ ਭੇਜਿਆ
ਛੋ clean up using AWB
ਲਾਈਨ 1:
'''ਵਾਯੂਜੀਵੀ ਜੀਵ''' ਉਹ ਹੁੰਦੇ ਹਨ ਜੋ ਆਕਸੀਜਨ ਯੁਕਤ ਵਾਤਾਵਰਣ ਵਿੱਚ ਹੀ ਬਚ ਅਤੇ ਵਧ ਸਕਦੇ ਹਨ। <ref>{{DorlandsDict|one/000002016|aerobe}}</ref>
== ਕਿਸਮਾਂ==
=== ਮਜਬੂਰ ਵਾਯੂਜੀਵੀ===
ਲਾਈਨ 6:
ਇਹ ਜੇ ਆਕਸੀਜਨ ਉਪਲਬਧ ਹੋਵੇ ਤਾਂ ਇਸਤੇਮਾਲ ਕਰਦੇ ਹਨ, ਨਹੀਂ ਤਾਂ ਬਿਨਾ ਆਕਸੀਜਨ ਦੇ ਵੀ ਊਰਜਾ ਬਣਾ ਲੈਂਦੇ ਹਨ।
===ਸੂਖਮ- ਏਰੋਫਿਲਿਕ===
ਉਹ ਜੀਵ ਜੋ ਸਭ ਤੋਂ ਚੰਗੀ ਤਰ੍ਹਾਂ ਓਦੋਂ ਵਧਦੇ ਹਨ ਜਦੋਂ ਵਾਤਾਵਰਣ ਨਾਲੋਨਾਲੋਂ ਘੱਟ ਆਕਸੀਜਨ ਉਪਲਭਧ ਹੋਵੇ।
=== ਏਰੋਟੌਲੇਰੈੰਟ ਅਨਾਰੋਬ===
ਜੋ ਆਕਸੀਜਨ ਦਾ ਇਸਤੇਮਾਲ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਇਸਤੋਂ ਕੋਈ ਨੁਕਸਾਨ ਵੀ ਨਹੀਂ ਹੁੰਦਾ।