24 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satnam S Virdi ਨੇ ਸਫ਼ਾ 24 ਅਪਰੈਲ ਨੂੰ 24 ਅਪ੍ਰੈਲ ’ਤੇ ਭੇਜਿਆ
ਛੋ →‎ਵਾਕਿਆ: clean up ਦੀ ਵਰਤੋਂ ਨਾਲ AWB
ਲਾਈਨ 15:
* [[1982]] – [[ਸਤਲੁਜ ਯਮੁਨਾ ਲਿੰਕ ਨਹਿਰ]] ਦੀ ਖੁਦਾਈ ਵਿਰੁਧ ਅਕਾਲੀਆਂ ਤੇ [[ਸੀਪੀਆਈ (ਐਮ)]] ਦਾ ਮੋਰਚਾ।
* [[1990]] – ਦੁਨੀਆ ਦੀ ਸਭ ਤੋਂ ਵਡੀ ਦੂਰਬੀਨ '[[ਹਬਲ ਆਕਾਸ਼ ਦੂਰਬੀਨ]]' ਪੁਲਾੜ ਵਿਚ ਸਥਾਪਤ ਕਰਨ ਲਈ ਭੇਜਿਆ।
* [[2013]] – [[ਬੰਗਲਾਦੇਸ਼]] ਵਿਚ [[ਢਾਕਾ]] ਕੋਲ ਸ਼ਭਾਰ ਉਪਾਜ਼ੀਲਾ ਵਿਚ ਇਕਇੱਕ ਫ਼ੈਕਟਰੀ ਦੀ 8 ਮੰਜ਼ਿਲਾ ਇਮਾਰਤ ਡਿਗਣ ਨਾਲ 1129 ਲੋਕ ਮਾਰੇ ਗਏ ਤੇ 2500 ਜ਼ਖ਼ਮੀ ਹੋਏ।
 
* [[1937]] – [[ਸ਼੍ਰੋਮਣੀ ਅਕਾਲੀ ਦਲ|ਅਕਾਲੀ ਦਲ]] ਦੇ ਆਗੂ ਖ਼ਰੀਦ ਕੇ ਪਾਰਟੀ ਖ਼ਤਮ ਕਰਨ ਦੀ ਸਾਜ਼ਸ਼ ਨੂੰ ਮੁੱਖ ਰੱਖ ਕੇ ਅਕਾਲੀ ਦਲ ਦਾ ਖ਼ੁਫ਼ੀਆ ਇਜਲਾਸ ਹੋਇਆ।
* [[1955]] – [[ਸ਼੍ਰੋਮਣੀ ਅਕਾਲੀ ਦਲ|ਅਕਾਲੀ ਦਲ]] ਵਲੋਂ 'ਪੰਜਾਬੀ ਸੂਬਾ--ਜ਼ਿੰਦਾਬਾਦ' ਉਤੇ ਪਾਬੰਦੀ ਵਿਰੁਧ ਮੋਰਚਾ ਲਾਉਣ ਦਾ ਫ਼ੈਸਲਾ।
 
* [[1967]] – ਪੁਲਾੜ ਯਾਤਰੀ ਵਲਾਦੀਮੀਰ ਕੋਮਰੋਵ ਦੀ ਪੈਰਾਸ਼ੂਟ ਨਾ ਖੁਲਣ ਕਾਰਨ ਮੌਤ ਹੋਈ। ਉਹ ਪਹਿਲੇ ਪੁਲਾੜ ਯਾਤਰੀ ਸਨ ਜਿਹਨਾਂ ਦੀ ਮੌਤ ਪੁਲਾੜ ਖੋਜ ਸਮੇਂ ਹੋਈ।
* [[1970]] – [[ਚੀਨ]] ਨੇ ਪਹਿਲਾ ਪੁਲਾੜ ਸੈਟੇਲਾਈਟ [[ਡੌਂਗ ਫਾਂਗ ਹੌਂਗ]] ਲਾਂਚ ਕੀਤਾ ਗਿਆ।