ਅੰਦਰੂਨੀ ਦਹਿਨ ਇੰਜਣ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਇੰਜਣ using HotCat
ਛੋ →‎top: clean up ਦੀ ਵਰਤੋਂ ਨਾਲ AWB

ਲਾਈਨ 1:
[[File:Four stroke engine diagram.jpg|thumb| 4-ਸਟਰੋਕ ਡੀਜਲ ਇੰਜਣ ਦੇ ਸਲੰਡਰ ਦੀ ਡਾਇਆਗਰਾਮ:
'''C'''  [[ਕਰੈਂਕ ਸ਼ਾਫਟ]].
'''E''' – ਐਗਜੌਸਟ–ਐਗਜੌਸਟ [[ਕੈਮਸ਼ਾਫਟ]].
'''I''' – ਇਨਲੈੱਟ–ਇਨਲੈੱਟ [[ਕੈਮਸ਼ਾਫਟ]].
'''P'''  [[ਪਿਸਟਨ]].
'''R'''  [[ਕਨੈਕਟਿੰਗ ਰਾਡ]].
'''S'''  [[ਸਪਾਰਕ ਪਲੱਗ]].
'''V'''  [[poppet valve|valves]]. red: exhaust, blue: intake.
'''W'''  [[water jacket|cooling water jacket]].
''gray structure''  [[engine block]].]]

ਅੰਦਰੂਨੀ ਦਹਿਨ ਇੰਜਣ''' ਅਜਿਹਾ ਇੰਜਨ ਹੈ ਜਿਸ ਵਿੱਚ ਬਾਲਣ ਅਤੇ ਆਕਸੀਕਾਰਕ ਸਾਰੇ ਪਾਸਿਆਂ ਤੋਂ ਬੰਦ ਇੱਕ ਬੇਲਣ ਆਕਾਰ ਦਹਿਨ ਚੈਂਬਰ ਵਿੱਚ ਜਲਦੇ ਹਨ। ਦਹਨ ਦੀ ਇਸ ਕਰਿਆ ਵਿੱਚ ਅਕਸਰ ਹਵਾ ਹੀ ਆਕਸੀਕਾਰਕ ਦਾ ਕੰਮ ਕਰਦੀ ਹੈ। ਜਿਸ ਬੰਦ ਚੈਂਬਰ ਵਿੱਚ ਦਹਿਨ ਹੁੰਦਾ ਹੈ ਉਸਨੂੰ ਦਹਿਨ ਚੈਂਬਰ (ਕੰਬਸ਼ਨ ਚੈਂਬਰ) ਕਹਿੰਦੇ ਹਨ।