ਗੁੱਡੀ ਫੂਕਣਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
(edited with ProveIt)
ਛੋ →‎ਰਸਮ: clean up ਦੀ ਵਰਤੋਂ ਨਾਲ AWB
ਲਾਈਨ 2:
 
==ਰਸਮ==
ਗੁੱਡੀ ਫੂਕਣਾ ਇੱਕ ਛੋਟੀ ਜਿਹੀ ਰਸਮ ਹੈ। ਪਹਿਲਾ ਆਪਣੇ ਵਿਹੜੇ ਜਾਂ ਆਲੇ ਦੁਆਲੇ ਦੇ ਘਰਾਂ ਵਿਚੋਂ ਗੁੜ, ਆਟਾ, ਤੇਲ ਤੇ ਚੌਲ ਆਦਿ ਪਦਾਰਥ ਇੱਕਠੇ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਇਸ ਪਦਾਰਥ ਦੀਆਂ ਮਿੱਠੀਆ ਰੋਟੀਆਂ ਜਾ ਗੁਲਗੁਲੇ ਪਕਾਏ ਜਾਂਦੇ ਹਨ। ਫਿਰ ਘਰਾਂ ਦੀਆਂ ਕੁੜੀਆਂ, ਔਰਤਾਂ ਤੇ ਬੱਚੇ ਇੱਕ ਸਾਝੇ ਜਿਹੇ ਘਰ ਵਿੱਚ ਇੱਕਠੇ ਹੋ ਕੇ ਇੱਕ ਦੋ ਕੁ ਫੁੱਟ ਦੀ ਗੁੱਡੀ ਤਿਆਰ ਕਰਦੇ ਹਨ। ਇਹ ਗੁੱਡੀ ਕੱਪੜਿਆਂ ਦੀ ਬਣਾਈ ਜਾਂਦੀ ਹੈ। ਫਿਰ ਬੱਚਿਆਂ ਵਲੋਂ ਇੱਕ ਛੋਟੀ ਜਿਹੀ ਸੀੜ੍ਹੀ ਵੀ ਤਿਆਰ ਕੀਤੀ ਜਾਂਦੀ ਹੈ। ਤਿਆਰ ਕੀਤੀ ਹੋਈ ਗੁੱਡੀ ਨੂੰ ਫਿਰ ਸੀੜ੍ਹੀ ਉੱਪਰ ਪਾਇਆ ਜਾਦਾ ਹੈ। ਇਸ ਤੋਂ ਬਾਅਦ ਚਾਰ ਛੋਟੇ ਮੁੰਡੇ ਲਗ ਕੇ ਉਹ ਸੀੜ੍ਹੀ ਨੂੰ ਚੁੱਕ ਕੇ ਪਿੰਡ ਦੇ ਕੱਲਰਾਂ ਵਿਚ ਲਾਉਂਦੇ ਹਨ। ਪਿੱਛੇ ਕੁੜੀਆ ਤੇ ਔਰਤਾਂ ਜਿਵੇਂ ਆਮ ਸਾਧਾਰਣ ਬੰਦੇ ਦੀ ਮੋਤ ਤੇ ਵੈਣ , ਕੀਰਨੇ ਤੇ ਦੁਹੱਥੜ ਪੁੱਟਦੀਆਂ ਹਨ। ਉਸੇ ਤਰ੍ਹਾ ਹੀ ਗੁੱਡੀ ਦੇ ਮਗਰ ਵੈਣ ਪਾਉਂਦੀਆਂ ਜਾਂਦੀਆਂ ਹਨ। ਜਿਵੇਂ:
<poem>
ਗੁੱਡੀ ਮਰਗੀ ਅੱਜ ਕੁੜੇ ।ਕੁੜੇ।
ਸਿਰਹਾਣੇ ਧਰਗੀ ਛੱਜ ਕੁੜੇ।
ਗੋਡੀ ਮਰਗੀ ਜਾਣ ਕੇ।
ਲਾਈਨ 17:
ਮੀਂਹ ਪਏ ਤੋਂ ਜਾਵਾਂਗੇ।
</poem>
ਪੰਜਾਬ ਦੇ ਪਿੰਡਾਂ ਵਿਚ ਜਦੋਂ ਕੁੜੀਆਂ ਗੁੱਡੀ ਫੂਕਣ ਦੀ ਰੀਤ ਅਦਾ ਕਰਦੀਆਂ ਹਨ ਤਾਂ ਇੱਕ ਕੁੜੀ ਦਾ ਸਾਂਗ ਬਣਾਇਆ ਜਾਂਦਾ ਹੈ ਜਿਸ ਨੂੰ "ਢੋਡਾ" ਕਿਹਾ ਜਾਂਦਾ ਹੈ।<ref>{{cite web | title=ਲੋਕਧਾਰਾ ਭਾਸ਼ਾ ਅਤੇ ਸਭਿਆਚਾਰਸੱਭਿਆਚਾਰ | publisher=ਪੈਪਸੂ ਬੂਕ ਡਿਪੂ ਪਟਿਆਲਾ | accessdate=5 ਮਈ 2016 | author=ਭੁਪਿੰਦਰ ਸਿੰਘ ਖਹਿਰਾ | pages=127}}</ref> ਇਸ ਤੋਂ ਬਾਅਦ ਜਿਵੇਂ ਆਮ ਸਾਧਾਰਣ ਬੰਦਿਆਂ ਦੀ ਮੌਤ ਸਮੇਂ ਇੱਕ ਰਸਮ ਨਿਭਾਉਦ ਵਜੋਂ ਘੜੀ ਭੰਨੀ ਜਾਂਦੀ ਹੈ ਉਸੇ ਤਰ੍ਹਾ ਹੀ ਗੁੱਡੀ ਲਈ ਇੱਕ ਛੋਟਾ ਕੁੱਜਾ ਭੰਨਿਆ ਜਾਂਦਾ ਹੈ ਤੇ ਗੁੱਡੀ ਲਈ ਇੱਕ ਛੋਟਾ ਕੁੱਜਾ ਭੰਨਿਆ ਜਾਂਦਾ ਹੈ ਤੇ ਡੱਕੇ ਵੀ ਤੋੜੇ ਜਾਦੇ ਹਨ। ਫਿਰ ਉਹ ਗੁੱਡੀ ਦਾ ਸੰਸਕਾਰ ਕੀਤਾ ਜਾਂਦਾ ਹੈ। ਉੱਥੇ ਕੁੜੀਆਂ, ਔਰਤਾਂ ਦੁਹੱਥੜ ਪਿਟਦੀਆਂ ਹਨ। ਜੇਕਰ ਉਸੇ ਸਮੇਂ ਮੀਂਹ ਪੈਣ ਲੱਗ ਜਾਵੇ ਤਾਂ ਕੁੜੀਆਂ ਗਿੱਧਾ ਪਾਉਂਦੀਆਂ ਹਨ। ਇਸ ਤੋਂ ਬਾਅਦ ਜੋ ਮਿੱਠੀਆਂ ਰੋਟੀਆਂ ਤੇ ਗੁਲਗੁਲੇ ਹੁੰਦੇ ਹਨ ਉਹਨਾ ਨੁੰ ਸਾਰਿਆਂ ਵਿਚ ਵੰਡਿਆ ਜਾਂਦਾ ਹੈ।
 
==ਬਦਲਾਅ==