ਪੰਡਿਤ ਕਾਂਸੀ ਰਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 1:
{{Infobox person
| honorific_prefix = ਪੰਡਿਤ
|name= ਕਾਂਸੀ ਰਾਮ
|image= Pandit Kanshi Ram.jpg
ਲਾਈਨ 12:
}}
 
'''ਪੰਡਿਤ ਕਾਂਸੀ ਰਾਮ''' ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਕ੍ਰਾਂਤੀਕਾਰੀ ਆਗੂਆਂ ਵਿਚੋਂ ਇੱਕ ਸਨ। ਉਹਨਾਂ ਦਾ ਜਨਮ 13 ਅਕਤੂਬਰ 1883 ਨੂੰ ਪਿੰਡ ਮੜੌਲੀ ਕਲਾਂ (ਨੇੜੇ ਮੋਰਿੰਡਾ) ਵਿਚਵਿੱਚ ਹੋਇਆ। ਉਹਨਾਂ ਦੇ ਪਿਤਾ ਗੰਗਾ ਰਾਮ ਜੋਸ਼ੀ ਅਤੇ ਮਾਤਾ ਮਹਿਤਾਬ ਕੌਰ ਦੇ ਘਰ ਹੋਇਆ।<ref>{{Cite web|url=https://www.punjabitribuneonline.com/2019/03/%e0%a8%ae%e0%a8%b9%e0%a8%be%e0%a8%a8-%e0%a9%9a%e0%a8%a6%e0%a8%b0%e0%a9%80-%e0%a8%b6%e0%a8%b9%e0%a9%80%e0%a8%a6-%e0%a8%95%e0%a8%be%e0%a8%82%e0%a8%b6%e0%a9%80-%e0%a8%b0%e0%a8%be%e0%a8%ae-%e0%a8%ae/|title=ਮਹਾਨ ਗ਼ਦਰੀ ਸ਼ਹੀਦ ਕਾਂਸ਼ੀ ਰਾਮ ਮੜੌਲ|date=2019-03-27|website=Punjabi Tribune Online|language=hi-IN|access-date=2019-03-28}}</ref> ਜਿਹਨਾਂ ਨੇ [[ਲਾਲਾ ਹਰਦਿਆਲ]], [[ਬਾਬਾ ਸੋਹਣ ਸਿੰਘ ਭਕਨਾ]], ਤੇ [[ਭਾਈ ਪ੍ਰਮਾਨੰਦ]] ਨਾਲ ਮਿਲ ਕੇ “ਹਿੰਦੀ ਪੈਸੇਫਿਕ ਐਸੋਸੀਏਸ਼ਨ” ਨਾਅ ਦੀ ਸੰਸਥਾ ਕਾਇਮ ਕੀਤੀ ਸੀ। ਬਾਅਦ ਵਿੱਚ ਇਸ ਸੰਸਥਾ ਨੇ ਕੈਨੇਡਾ ਤੇ ਅਮਰੀਕਾ ਵਿੱਚ ਕਾਇਮ ਹੋਈਆਂ ਕਈ ਐਸੋਸੀਏਸ਼ਨਾਂ ਨੂੰ ਨਾਲ ਲੈਕੇ 21 ਅਪਰੈਲ 1913 ਨੂੰ ਗਦਰ ਪਾਰਟੀ ਦੀ ਸਥਾਪਨਾ ਕੀਤੀ, ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਿਤ ਕਾਂਸੀ ਰਾਮ ਮੰਡੋਲੀ ਚੁਣੇ ਗਏ।<ref>{{Cite web|url=https://www.punjabitribuneonline.com/2013/10/%e0%a9%9a%e0%a8%a6%e0%a8%b0%e0%a9%80-%e0%a8%b6%e0%a8%b9%e0%a9%80%e0%a8%a6-%e0%a8%aa%e0%a9%b0%e0%a8%a1%e0%a8%a4-%e0%a8%95%e0%a8%be%e0%a8%82%e0%a8%b6%e0%a9%80-%e0%a8%b0%e0%a8%be%e0%a8%ae/|title=ਗ਼ਦਰੀ ਸ਼ਹੀਦ ਪੰਡਤ ਕਾਂਸ਼ੀ ਰਾਮ|date=2013-10-12|website=Punjabi Tribune Online|language=hi-IN|access-date=2019-03-28}}</ref>
 
==ਹਵਾਲੇ==