ਵੈਸ਼ਾਲੀ ਕਸਰਵੱਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Infobox person|name=Vaishali Kasaravalli|image=Vaishali Kasaravalli.jpg|birth_date={{Birth date|df=yes|1952|04|12}}|birth_place= [[ਗੁਲਬਰਗ]], [[ਮੈਸੂਰ ਰਾਜ]], ਭਾਰਤ|death_date={{Death date and age|df=yes|2010|09|27|1952|04|12}}|death_place=[[ਬੈਂਗਲੋਰ]], [[ਕਰਨਾਟਕ]]|years_active=|children=2|spouse={{marriage|[[ਗਿਰੀਸ਼ ਕਸਰਵੱਲੀ]]|1978|2010}}}}
 
'''ਵੈਸ਼ਾਲੀ ਕਸਰਵਾਲੀ''' (12 ਅਪਰੈਲ 1952 &#x2013ndash; 27 ਸਤੰਬਰ 2010) ਇਕਇੱਕ ਪ੍ਰਸਿੱਧ [[ਕੰਨੜ ਭਾਸ਼ਾ|ਕੰਨੜ]] ਅਭਿਨੇਤਰੀ, ਟੈਲੀਵਿਜ਼ਨ ਸੀਰੀਅਲ ਨਿਰਦੇਸ਼ਕ ਅਤੇ ਪੁਸ਼ਾਕ ਡਿਜ਼ਾਇਨਰ ਸੀ।
 
== ਆਰਭੰਕ ਜੀਵਨ ==
ਉਨ੍ਹਾਂ ਦਾ ਜਨਮ 12 ਅਪ੍ਰੈਲ 1952 ਨੂੰ ਗੁਲਬਰਗ ਦੇ ਥੀਏਟਰ ਉਤਸ਼ਾਹੀ ਮਾਪਿਆਂ ਡਾ. ਚਿਤਗੋਪੀ ਅਤੇ ਨਿਰਮਲਾ ਕੋਲ ਹੋਇਆ ਸੀਕ <ref name="sify.com">[http://sify.com/movies/fullstory.php?id=14957662 Vaishali Kasaravalli: A multifaceted personality]</ref> ਉਸ ਨੇ ਆਪਣੀ ਬੀ.ਏ. ਪੂਰੀ ਕੀਤੀ ਸੀ।<ref name="toi.com">[http://articles.timesofindia.indiatimes.com/2010-09-28/bangalore/28265621_1_versatile-actor-award-serials Actor Director Vaishali Kasaravalli passes away]</ref>
 
== ਕੈਰੀਅਰ ==
 
=== ਅਦਾਕਾਰ ===
ਉਸ ਨੇ ਬੀ.ਵੀ. ਕਰੰਥ ਦੁਆਰਾ ਥੀਏਟਰ ਦੀ ਸ਼ੁਰੁਆਤਸ਼ੁਰੂਆਤ ਕੀਤੀ ਸੀ। ਆਪਣੇ ਪਰਿਵਾਰ ਦੇ ਬਾਅਦ [[ਬੰਗਲੌਰ]] ਚਲੀ ਗਈ, ਵੈਸ਼ਾਲੀ ਨੇ ਕਈ ਨਾਟਕਾਂ ਹਯਾਵਦਾਨਾ, ਜੋਕੁਮਾਰਾਸਵਾਮੀ, ਮਿਡਸਮਰ, ਨਾਈਟਸ ਡ੍ਰੀਮ, ਨਾਟਕਾਕਾਰਨਾ ਸ਼ਧਾਨੇਯੱਲੀ ਆਰੂ ਪਾਥਰਾਗਾਲੂ ਅਤੇ ਹੋਰ ਕਈ ਨਾਟਕਾਂ 'ਚ ਭੂਮਿਕਾ ਨਿਭਾਈ। ਉਸ ਨੇ ਸੇਵੰਥੀ ਪ੍ਰਸਾਂਗਾ ਅਤੇ ਮਰਾਠੀ ਅਤੇ ਹਿੰਦੀ ਤੋਂ ਅਨੁਵਾਦਿਤ ਕਈ ਕਲਾਸਿਕ ਕਾਰਜਾਂ ਨੂੰ ਨਿਰਦੇਸ਼ਿਤ ਕੀਤਾ।<ref name="sify.com">[http://sify.com/movies/fullstory.php?id=14957662 Vaishali Kasaravalli: A multifaceted personality]</ref>
 
=== ਨਿਰਦੇਸ਼ਕ ===
ਉਸ ਨੇ ਮਸ਼ਹੂਰ ਕੰਨੜ ਟੀਵੀ ਸੀਰੀਅਲ ਜਿਵੇਂ ਕਿ 'ਮੁੱਟੀਨਾ ਟੋਰਾਨਾ' ਅਤੇ 'ਮੂਡਾਲਾ ਮਨੇ' ਨੂੰ ਨਿਰਦੇਸ਼ਿਤ ਕੀਤਾ।<ref name="sify.com">[http://sify.com/movies/fullstory.php?id=14957662 Vaishali Kasaravalli: A multifaceted personality]</ref>
 
=== ਪੁਸ਼ਾਕ ਡਿਜ਼ਾਈਨਰ ===
ਵੈਸ਼ਾਲੀ ਨੇ ਆਪਣੇ ਪਤੀ ਦੀ ਫ਼ਿਲਮਾਂ ਬੰਨਾਦਾ ਵੇਸ਼ਾ, ਮਨੇ,ਕੁਬੀ ਮੈਥੁ ਲਯਾਲਾ, ਕਰਾਉਰਯ, ਥਾਯੀ ਸਾਹੇਬਾ (1998 'ਚ ਰਾਸ਼ਟਰੀ ਸਨਮਾਨ ਜੇਤੂ) ਅਤੇ ਦਵੀਪ ਵਰਗੀਆਂ ਫ਼ਿਲਮਾਂ 'ਚ ਪੁਸ਼ਾਕ ਡਿਜ਼ਾਇਨਰ ਵਜੋਂ ਕੰਮ ਕੀਤਾ ਹੈ।<ref name="sify.com">[http://sify.com/movies/fullstory.php?id=14957662 Vaishali Kasaravalli: A multifaceted personality]</ref>
 
=== ਅਵਾਰਡ ===
ਵੈਸ਼ਾਲੀ ਨੇ ਵੀ ਕਈ ਸਨਮਾਨ ਪ੍ਰਾਪਤ ਕੀਤੇ
 
* ਅਦਾਕਾਰੀ ਲਈ ਸਟੇਟ ਅਵਾਰਡ (ਅਕਰਾਮਨ),
* ਕੌਸਟਮ ਡਿਜਾਈਨ ਲਈ ਨੈਸ਼ਨਲ ਅਵਾਰਡ (ਥਾਯੀ ਸਾਹੇਬਾ),
* ਰਾਜ ਦੀ ਵਧੀਆ ਸਹਾਇਕ ਅਭਿਨੇਤਰੀ (ਪਾਲਿਤਮਸ਼ਾ),
* ਨਾਟਕ ਅਕੈਡਮੀ ਅਵਾਰਡ ਅਤੇ ਰਾਜੋਤਸਵ ਪੁਰਸਕਾਰ<ref name="tribute@oneindia">[http://entertainment.oneindia.in/kannada/top-stories/2010/vaishali-kasaravalli-tribute-290910.html A glowing tribute Vaishali Kasaravalli]</ref>
 
=== ਰਾਜਨੀਤੀ ===
90 ਦੇ ਦਹਾਕੇ ਦੇ ਅਖੀਰ ਵਿਚਵਿੱਚ ਵੈਸ਼ਾਲੀ ਨੇ ਰਾਜਨੀਤੀ ਵਿਚਵਿੱਚ ਪੈਰ ਪਾਇਆ ਸੀ। ਉਹ 1996 ਦੀ ਲੋਕ ਸ਼ਕਤੀ ਪਾਰਟੀ ਤੋਂ ਬੰਗਲੌਰ ਸਿਟੀ ਕਾਰਪੋਰੇਸ਼ਨ ਚੋਣਾਂ ਲਈ ਚੁਣੀ ਗਈ ਸੀ ਪਰ ਹਾਰ ਗਈ ਸੀ। ਉਹ ਸਾਬਕਾ ਮੁੱਖ ਮੰਤਰੀ ਰਾਮਕ੍ਰਿਸ਼ਨ ਹੇਗੜੇ ਦੀ ਪੱਕੀ ਪ੍ਰਸ਼ੰਸਕ ਸੀ।<ref name="toi.com">[http://articles.timesofindia.indiatimes.com/2010-09-28/bangalore/28265621_1_versatile-actor-award-serials Actor Director Vaishali Kasaravalli passes away]</ref>
 
== ਨਿੱਜੀ ਜੀਵਨ ==
ਵੈਸ਼ਾਲੀ ਦਾ ਵਿਆਹ ਮਸ਼ਹੂਰ ਫਿਲਮ ਨਿਰਮਾਤਾ ਗਿਰੀਸ਼ ਕਸਰਵੱਲੀ ਨਾਲ ਹੋਇਆ ਸੀ। ਉਨ੍ਹਾਂ ਦੇ ਦੋ ਬੱਚੇ, ਅਪੂਰਵਾ ਅਤੇ ਅਨੰਯ ਹਨ।<ref name="sify.com">[http://sify.com/movies/fullstory.php?id=14957662 Vaishali Kasaravalli: A multifaceted personality]</ref>
 
== ਮੌਤ ==
27 ਸਤੰਬਰ 2010 ਨੂੰ ਡਾਇਬੀਟੀਜ਼, ਜਿਗਰ ਅਤੇ ਗੁਰਦੇ ਦੀਆਂ ਬੀਮਾਰੀਆਂ ਕਾਰਨ [[ਬੰਗਲੌਰ]] ਵਿਚਵਿੱਚ ਉਸ ਦੀ ਮੌਤ ਹੋ ਗਈ ਸੀ। ਬੈਂਗਲੂਰ ਵਿਚਵਿੱਚ ਬਾਨਸ਼ੰਕਰੀ ਦੇ ਸ਼ਮਸ਼ਾਨਘਾਟ ਵਿਚਵਿੱਚ ਉਨ੍ਹਾਂ ਦੀ ਪਰਵਾਰਿਕ ਪਰੰਪਰਾ ਅਨੁਸਾਰ ਉਨ੍ਹਾਂ ਦਾ ਸਸਕਾਰ ਕੀਤਾ ਗਿਆ।<ref name="funeral@oneindia">[http://entertainment.oneindia.in/kannada/top-stories/2010/vaishali-kasaravalli-funeral-290810.html Vaishali Kasaravalli's mortal remains laid to rest]</ref>
 
== ਹਵਾਲੇ ==
{{ਹਵਾਲੇ|2|refs=<ref name="sify.com">[http://sify.com/movies/fullstory.php?id=14957662 Vaishali Kasaravalli: A multifaceted personality]</ref>
<ref name="toi.com">[http://articles.timesofindia.indiatimes.com/2010-09-28/bangalore/28265621_1_versatile-actor-award-serials Actor Director Vaishali Kasaravalli passes away]</ref>
<ref name="tribute@oneindia">[http://entertainment.oneindia.in/kannada/top-stories/2010/vaishali-kasaravalli-tribute-290910.html A glowing tribute Vaishali Kasaravalli]</ref>}}
<ref name="sify.com">[http://sify.com/movies/fullstory.php?id=14957662 Vaishali Kasaravalli: A multifaceted personality]</ref>
<ref name="funeral@oneindia">[http://entertainment.oneindia.in/kannada/top-stories/2010/vaishali-kasaravalli-funeral-290810.html Vaishali Kasaravalli's mortal remains laid to rest]</ref>}}
 
<ref name="tribute@oneindia">[http://entertainment.oneindia.in/kannada/top-stories/2010/vaishali-kasaravalli-tribute-290910.html A glowing tribute Vaishali Kasaravalli]</ref>}}
[[ਸ਼੍ਰੇਣੀ:ਭਾਰਤੀ ਨਾਰੀ ਫੈਸ਼ਨ ਡਿਜ਼ਾਇਨਰ]]
[[ਸ਼੍ਰੇਣੀ:ਭਾਰਤੀ ਅਦਾਕਾਰਾਵਾਂ]]
[[ਸ਼੍ਰੇਣੀ:ਭਾਰਤੀ ਟੈਲੀਵਿਜ਼ਨ ਅਦਾਕਾਰਾਵਾਂ]]
[[ਸ਼੍ਰੇਣੀ:ਕੰਨੜ ਸਿਨੇਮਾ ਦੀਆਂ ਅਭਿਨੇਤਰੀਆਂ]]
[[ਸ਼੍ਰੇਣੀ:20ਵੀ ਸਦੀ ਦੀਅਾਦੀਆ ਫਿਲਮੀ ਅਦਾਕਾਰਾਂ]]
[[ਸ਼੍ਰੇਣੀ:ਮੌਤ 2010]]
[[ਸ਼੍ਰੇਣੀ:ਜਨਮ 1952]]