ਸੁਚਾਰੂ ਦੇਵੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Sucharu Devi" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
 
ਛੋ clean up ਦੀ ਵਰਤੋਂ ਨਾਲ AWB
ਲਾਈਨ 1:
{{Use dmy dates|date=July 2016}}
{{Use Indian English|date=July 2016}}'''ਮਹਾਰਾਣੀ ਸੁਚਾਰੂ ਦੇਵੀ''' (ਜਾਂ''' ਸੁਚਾਰਾ ਦੇਵੀ''') (1874-1961) , ਮਾਯੂਰਭਾਂਜ, ਭਾਰਤ ਦੀ ਮਹਾਰਾਣੀ ਸੀ।<ref>{{cite book|url=https://books.google.com/books?ei=b0LpT-HNHsPRrQfZr72aDg&id=JjQbAAAAMAAJ&dq=suniti+devi+cooch+behar&q=born#search_anchor|title=Sucharu Devi, Maharani of Mayurbhanj: a biography|year=1979}}</ref>
 
== ਮੁੱਢਲਾ ਜੀਵਨ ==
ਉਸਦਾ ਜਨਮ ਇੱਕ ਬੰਗਾਲੀ ਹਿੰਦੂ ਪਰਿਵਾਰ  ਵਿੱਚ ਹੋਇਆ। ਉਹ [[ਕਲਕੱਤਾ]] ਦੇ ਬ੍ਰਹਮੋ ਸਮਾਜ ਸੁਧਾਰਕ ਮਹਾਰਸ਼ੀ ਕੇਸ਼ੁਬ ਚੰਦ੍ਰਾ ਸੇਨ ਦੀ ਧੀ ਸੀ। ਉਸਦਾ ਵਿਆਹ 1904 ਵਿੱਚ ਮਾਯੂਰਭਾਂਜ ਰਾਜ ਦੇ ਮਹਾਰਾਜਾ ਸ਼੍ਰੀ ਚੰਦ੍ਰਾ ਭਾਂਜ ਦਿਓ ਨਾਲ ਹੋਇਆ, ਉਹ ਮਹਾਰਾਜਾ ਦੀ ਦੂਜੀ ਪਤਨੀ ਸੀ ਜਿਸ ਨਾਲ ਉਸਨੇ ਆਪਣੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਵਿਆਹ ਕਰਵਾਇਆ ਸੀ।<ref name="t">[http://members.iinet.net.au/~royalty/ips/m/mayurbhanj.html]</ref> ਮਹਾਰਾਜਾ ਨਾਲ ਵਿਆਹ ਤੋਂ ਬਾਅਦ, ਉਸ ਕੋਲ ਇੱਕ ਪੁੱਤਰ ਅਤੇ ਦੋ ਪੁੱਤਰੀਆਂ ਸਨ। ਉਸਦਾ ਇਕਲੌਤਾ ਪੁੱਤਰ, ਮਹਾਰਾਜ ਕੁਮਾਰ ਧਰੂਬੇਂਦਰਾ ਭਾਂਜ ਦਿਓ (1908-1945), ਇੱਕ ਰੋਇਲ ਏਅਰ ਫੋਰਸ ਪਾਇਲਟ ਸੀ, ਜਿਸਦੀ ਮੌਤ ਦੂਜੀ ਸੰਸਾਰ ਯੁੱਧ ਹੋ ਗਈ ਸੀ। ਉਸਨੇ ਆਪਣੀ ਜ਼ਿੰਦਗੀ ਦਾ ਵੱਧ ਸਮਾਂ ਮਾਯੂਰਭਾਂਜ ਪੈਲੇਸ ਵਿੱਚ ਬਿਤਾਇਆ, ਜੋ ਮਾਯੂਰਭਾਂਜ ਰਾਜ ਦੇ ਸ਼ਾਸਕਾਂ ਦੀ ਉਹ ਸ਼ਾਹੀ ਰਿਹਾਇਸ਼ ਸੀ। 
 
ਉਹ ਅਤੇ ਉਸਦੀ ਭੈਣ, ਕੋਚ ਬਿਹਾਰ ਦੀ ਮਹਾਰਾਣੀ, ਸੁਨੀਤੀ ਦੇਵੀ, ਆਪਣੇ ਸ਼ਾਨਦਾਰ ਕਪੜੇ ਪਾਉਣ ਦੇ ਅੰਦਾਜ਼ ਲਈ ਨੋਟ ਕੀਤੀ ਜਾਂਦੀਆਂ ਸਨ।<ref>{{cite book|url=https://books.google.com/books?id=U2pDxinD28AC&pg=PA76&dq=suniti+devi+cooch+behar&hl=en&sa=X&ei=KUHpT_SHFcT3rQevyf2EDg&ved=0CFoQ6AEwBw#v=onepage&q=suniti%20devi%20%20&f=false|publisher=The Many Worlds of Sarala Devi/The Tagores and Sartorial Styles By Sukhendu Ray, Malavika Karlekar, Bharati Ray|year=2010|pages=76}}Missing or empty <code style="color:inherit; border:inherit; padding:inherit;">&#x7C;title=</code> ([//en.wikipedia.org/wiki/Help:CS1_errors%23citation_missing_title help])
</ref>
[[Category:Pages with citations lacking titles|Category:Pages with citations lacking titles]]
[[Category:Pages with citations having bare URLs|Category:Pages with citations having bare URLs]]</ref>
 
== ਕਾਰਜ ==
ਉਸਨੇ ਅਤੇ ਉਸਦੀ ਭੈਣ ਸੁਨੀਤੀ ਦੇਵੀ ਨੇ 1908 ਵਿੱਚ [[ਦਾਰਜੀਲਿੰਗ]] ਵਿੱਚ ਮਹਾਰਾਣੀ ਗਰਲਜ਼ ਹਾਈ ਸਕੂਲ ਦੀ ਸਥਾਪਨਾ ਕੀਤੀ।<ref>{{cite book|url=https://books.google.com/books?id=Kz1-mtazYqEC&pg=PA144&dq=suniti+devi+cooch+behar&hl=en&sa=X&ei=b0LpT-HNHsPRrQfZr72aDg&ved=0CDIQ6AEwADgK#v=onepage&q=suniti%20devi%20cooch%20behar&f=false|title=The Indian Princes and Their States, Volume 3 By Barbara N. Ramusack|year=2004|pages=144}}</ref> ਮਹਾਰਾਣੀ ਸੁਚਾਰੂ ਦੇਵੀ ਨੂੰ, 1931 ਵਿੱਚ ''ਬੰਗਾਲ ਵੁਮੈਨ'ਸ ਐਜੂਕੇਸ਼ਨ ਲੀਗ'' ਦੀ ਪ੍ਰਧਾਨ ਚੁਣੀ ਗਈ। 1932 ਵਿੱਚ, ਉਸਦੀ ਭੈਣ, ਸੁਨੀਤੀ ਦੀ ਅਚਾਨਕ ਮੀਤ ਤੋਂ ਬਾਅਦ, ਸੁਚਾਰੂ ਨੂੰ "ਆਲ ਬੰਗਾਲ ਵੁਮੈਨ'ਸ ਯੂਨੀਅਨ" ਦੀ ਪ੍ਰਧਾਨ ਬਣਾਇਆ ਗਿਆ।<ref>{{cite book|url=https://books.google.com/books?id=ckK3AAAAIAAJ&q=Sucharu+Devi,+Maharani+of+Mayurbhanj&dq=Sucharu+Devi,+Maharani+of+Mayurbhanj&hl=en&sa=X&ei=jInqT6i4PMi4rAeHsuDNBQ&ved=0CFMQ6AEwBQ|title=The women's movement and colonial politics in Bengal: the quest for political rights, education, and social reform legislation, 1921-1936|year=1995|pages=157}}</ref> ਕੱਲਕਤਾ ਵਿੱਚ, ਉਸਨੂੰ, ਉਸਦੀ ਸਮਕਾਲੀ ਕਾਰਜਕਰਤਾ ਚਾਰੂਲਤਾ ਮੁਖਰਜੀ, ਸਰੋਜ ਨਾਲਿਨੀ ਦੱਤ, ਟੀ.ਆਰ. ਨੇਲੀ, ਅਤੇ ਉਸਦੀ ਭੈਣ, ਕੂਚ ਬਿਹਾਰ ਦੀ ਮਹਾਰਾਣੀ, ਸੁਨੀਤੀ ਦੇਵੀ, ਵਾਂਗ ਔਰਤਾਂ ਦੇ ਹੱਕਾਂ ਦੀ ਕਾਰਕੁਨ ਵਜੋਂ  ਜਾਣੀ ਜਾਂਦੀ ਹੈ।<ref name="x">{{cite book|url=https://books.google.com/books?ei=VJ3qT_GoBIrJrAfVqfzTBQ&id=TD9IAQAAIAAJ&dq=Sucharu+Devi%2C+Maharani+of+Mayurbhanj+died&q=Sucharu+Devi#search_anchor|title=Pandita Ramabai Saraswati: her life and work|year=1970|pages=65}}</ref>
 
ਉਸਦੀ ਮੌਤ 1961 ਵਿੱਚ ਹੋਈ।
ਲਾਈਨ 16 ⟶ 15:
== ਹਵਾਲੇ ==
{{Reflist}}
 
[[Categoryਸ਼੍ਰੇਣੀ:Pages with citations lacking titles|Category:Pages with citations lacking titles]]
[[Categoryਸ਼੍ਰੇਣੀ:Pages with citations having bare URLs|Category:Pages with citations having bare URLs]]</ref>
[[ਸ਼੍ਰੇਣੀ:ਜਨਮ 1874]]
[[ਸ਼੍ਰੇਣੀ:ਮੌਤ 1961]]