ਟੈਲੀਸਕੋਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਕਿਰਿਆ: clean up ਦੀ ਵਰਤੋਂ ਨਾਲ AWB
No edit summary
 
ਲਾਈਨ 1:
{{ਬੇ-ਹਵਾਲਾ|}}
[[Image:Kepschem.png|thumb|350px|right|ਟੈਲੀਸਕੋਪ]]
'''ਟੈਲੀਸਕੋਪ''' ਜਾਂ '''ਦੂਰਦਰਸ਼ੀ''' ਜਾਂ '''ਦੂਰਬੀਨ''' ਇੱਕ ਪ੍ਰਕਾਸ਼ੀ ਯੰਤਰ ਹੈ ਜੋ ਦੂਰ ਦਰੇਡੀਆਂ ਵਸਤੂਆਂ ਦੇਖਣ ਲਈ ਵਰਤਿਆ ਜਾਂਦਾ ਹੈ। ਖਗੋਲੀ ਟੈਲੀਸਕੋਪ ਨਾਲ [[ਚੰਦ]], [[ਤਾਰਾ|ਤਾਰੇ]] ਅਤੇ [[ਗ੍ਰਹਿ|ਗ੍ਰਹਿਆਂ]] ਵਰਗੀਆਂ ਖਗੋਲੀ ਵਸਤੂਆਂ ਵੇਖਣ ਦੇ ਕੰਮ ਆਉਂਦਾ ਹੈ। ਟੈਲੀਸਕੋਪ ਦੋ [[ਲੈੱਨਜ਼]] ਦਾ ਬਣਿਆ ਹੁੰਦਾ ਹੈ, ਜਿਹਨਾਂ ਵਿੱਚੋਂ ਇੱਕ ਲੈੱਨਜ਼ ਦੀ ਫੋਕਸ ਦੂਰੀ ਵੱਡੀ ਅਤੇ ਵੱਡੇ ਦਵਾਰ ਦਾ ਹੁੰਦਾ ਹੈ ਜਿਸ ਨੂੰ ਵਸਤੂ ਲੈੱਨਜ਼ ਕਿਹਾ ਜਾਂਦਾ ਹੈ ਅਤੇ ਦੂਜਾ ਲੈੱਨਜ਼ ਛੋਟੀ ਫੋਕਸ-ਦੂਰੀ ਅਤੇ ਛੋਟੇ ਦੁਆਰ ਦਾ ਹੁੰਦਾ ਹੈ ਜਿਸ ਨੂੰ ਨੇਤਰਿਕ ਲੈੱਨਜ਼ ਕਹਿੰਦੇ ਹਨ।