ਸੁਚਿਤਰਾ ਸੇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up ਦੀ ਵਰਤੋਂ ਨਾਲ AWB
No edit summary
ਲਾਈਨ 23:
}}
'''ਸੁਚਿਤਰਾ ਸੇਨ ''' ({{IPA-bn|ʃuːtʃiːraː ʃeːn}} {{audio|Suchitra_sen.ogg|ਸੁਣੋ}}) ਜਾਂ '''ਰਾਮਦਾਸ ਗੁਪਤਾ''' ({{audio|Ramadg.ogg|ਸੁਣੋ|''Roma Dashgupto''}}) (6 ਅਪਰੈਲ 1931-17 ਜਨਵਰੀ 2014),<ref name="tripura">{{cite web |url=http://www.tripurainfo.com/citizen_services/helping_bytes/april_born.html |title=APRIL BORN a few PERSONALITIES |publisher=www.tripurainfo.com |accessdate=2008-10-23 |last=Deb |first=Alok Kumar}}</ref><ref name="Garbo meets Sen Two women bound by beauty and mystery">{{cite news|title=Garbo meets Sen Two women bound by beauty and mystery |url=http://www.telegraphindia.com/1080302/jsp/entertainment/story_8968619.jsp|accessdate=2 June 2012 |newspaper=Telegraph |date=Tuesday, July 8, 2008 |location=Calcutta, India}}</ref> ਭਾਰਤ ਦੀ ਮਸ਼ਹੂਰ ਫ਼ਿਲਮੀ ਅਦਾਕਾਰਾ ਹੈ,<ref name="Women's rights and world development">{{cite book|last=Sharma|first=Vijay Kaushik, Bela Rani|title=Women's rights and world development|year=1998|publisher=Sarup & Sons|location=New Delhi|isbn=8176250155http://books.google.co.in/books?id=qnJ9J9UygR0C&pg=PA368|pages=368}}</ref> ਜਿਸਨੇ ਅਨੇਕ [[ਬੰਗਾਲੀ ਭਾਸ਼ਾ|ਬੰਗਾਲੀ]] ਫ਼ਿਲਮਾਂ ਵਿੱਚ ਕੰਮ ਕੀਤਾ, ਜੋ ਮੁੱਖ ਤੌਰ ਤੇ ਸਾਂਝੇ ਬੰਗਾਲ ਦੇ ਖੇਤਰਾਂ ਵਿੱਚ ਕੇਂਦ੍ਰਿਤ ਸਨ। [[ਉੱਤਮ ਕੁਮਾਰ]] ਨਾਲ ਉਸਦੀਆਂ ਫ਼ਿਲਮਾਂ ਤਾਂ ਬੰਗਾਲੀ ਸਿਨਮੇ ਦੇ ਇਤਹਾਸ ਵਿੱਚ ਕਲਾਸਿਕ ਦੇ ਰੁਤਬੇ ਨੂੰ ਪਹੁੰਚ ਗਈਆਂ।
 
== ਨਿੱਜੀ ਜੀਵਨ ਅਤੇ ਸਿੱਖਿਆ ==
ਸੁਚਿੱਤਰਾ ਸੇਨ ਦਾ ਜਨਮ 6 ਅਪ੍ਰੈਲ 1931 ਨੂੰ ਬੇਲਕੁਚੀ ਉਪਜਲਾ ਦੇ ਭੰਗਾ ਬੜੀ ਪਿੰਡ ਦੇ ਇੱਕ ਬੰਗਾਲੀ ਬੈਦਿਆ ਪਰਿਵਾਰ ਵਿੱਚ ਹੋਇਆ ਸੀ, ਜੋ ਹੁਣ ਸਿਰਾਜਗੰਜ ਜ਼ਿਲ੍ਹੇ, ਗ੍ਰੇਟਰ ਪਬਨਾ ਵਿੱਚ ਹੈ।<ref name="tripura">{{cite web |url=http://www.tripurainfo.com/citizen_services/helping_bytes/april_born.html |title=APRIL BORN a few PERSONALITIES |publisher=tripurainfo.com |access-date=23 October 2008 |last=Deb |first=Alok Kumar |url-status=dead |archive-url=https://web.archive.org/web/20081210082337/http://www.tripurainfo.com/citizen_services/helping_bytes/april_born.html |archive-date=10 December 2008}}</ref><ref name="Garbo meets Sen Two women bound by beauty and mystery">{{cite news|title=Garbo meets Sen Two women bound by beauty and mystery |url=http://www.telegraphindia.com/1080302/jsp/entertainment/story_8968619.jsp|access-date=2 June 2012 |newspaper=The Telegraph|date=8 July 2008 |location=Calcutta, India}}</ref> ਉਸ ਦੇ ਪਿਤਾ, ਕੋਰੁਨੋਮਯ ਦਾਸਗੁਪਟੋ ਪਬਨਾ ਦੇ ਇੱਕ ਸਥਾਨਕ ਸਕੂਲ ਵਿੱਚ ਮੁੱਖ ਅਧਿਆਪਕ ਸਨ। ਉਸ ਦੀ ਮਾਂ ਇੰਦਰਾ ਦੇਵੀ ਇੱਕ ਘਰੇਲੂ ਔਰਤ ਸੀ। ਸੇਨ ਉਨ੍ਹਾਂ ਦਾ ਪੰਜਵਾਂ ਬੱਚਾ ਅਤੇ ਦੂਜੀ ਧੀ ਸੀ। ਉਹ ਕਵੀ ਰਜੋਨੀਕਾਂਤ ਸੇਨ ਦੀ ਪੋਤੀ ਸੀ।<ref>{{cite web |url=http://www.sirajganj.gov.bd/node/367534 |title=প্রখ্যাত ব্যক্তিত্ব |access-date=2014-02-12 |url-status=dead |archive-url=https://web.archive.org/web/20140222013638/http://www.sirajganj.gov.bd/node/367534 |archive-date=22 February 2014}}</ref> ਉਸ ਨੇ ਆਪਣੀ ਰਸਮੀ ਸਿੱਖਿਆ ਪਬਨਾ ਸਰਕਾਰੀ ਗਰਲਜ਼ ਹਾਈ ਸਕੂਲ ਵਿੱਚ ਪ੍ਰਾਪਤ ਕੀਤੀ। 1947 ਵਿੱਚ ਵੰਡ ਦੀ ਹਿੰਸਾ ਨੇ ਉਸ ਦੇ ਪਰਿਵਾਰ ਨੂੰ ਪੱਛਮੀ ਬੰਗਾਲ ਲਿਆਂਦਾ, ਜੋ ਕਿ ਤੁਲਨਾਤਮਕ ਤੌਰ 'ਤੇ ਹਿੰਦੂਆਂ ਲਈ ਇੱਕ ਸੁਰੱਖਿਅਤ ਖੇਤਰ ਸੀ।<ref name="Frontline">{{cite web | url=http://www.frontline.in/other/obituary/reclusive-legend/article5601465.ece | title=Suchitra Sen : Reclusive legend | work=Frontline | date=7 February 2014 | access-date=30 January 2014 | author=Suhrid Sankar Chattopadhyay}}</ref> ਇੱਥੇ ਉਸ ਨੇ ਅਮੀਰ ਉਦਯੋਗਪਤੀ ਆਦੀਨਾਥ ਸੇਨ ਦੇ ਬੇਟੇ ਦੀਬਨਾਥ ਸੇਨ ਨਾਲ 1947 ਵਿੱਚ 15 ਸਾਲ ਦੀ ਉਮਰ ਵਿੱਚ ਵਿਆਹ ਕੀਤਾ।<ref name="Actress Suchitra Sen's secrets out!">{{cite news|last=Chakraborty|first=Ajanta|title=Actress Suchitra Sen's secrets out!|newspaper=TNN (Times of India)|date=18 June 2011<!--, 07.26pm IST-->}}</ref> ਉਸ ਦੀ ਇੱਕ ਧੀ ਸੀ, ਮੂਨ ਮੂਨ ਸੇਨ, ਜੋ ਇੱਕ ਸਾਬਕਾ ਅਭਿਨੇਤਰੀ ਹੈ।<ref>{{cite news|author=Deepanjana Pal |url=http://www.firstpost.com/bollywood/rip-suchitra-sen-it-is-the-end-of-a-fairytale-1345169.html |title=RIP Suchitra Sen. It is the end of a fairytale |work=Firstpost |access-date=20 January 2014}}</ref> ਸੁਚਿੱਤਰਾ ਦੇ ਸਹੁਰੇ, ਆਦਿਨਾਥ ਸੇਨ, ਵਿਆਹ ਤੋਂ ਬਾਅਦ ਫ਼ਿਲਮਾਂ ਵਿੱਚ ਉਸ ਦੇ ਅਦਾਕਾਰੀ ਕਰੀਅਰ ਦਾ ਸਮਰਥਨ ਕਰਦੇ ਸਨ। ਉ ਸਦੇ ਉਦਯੋਗਪਤੀ ਪਤੀ ਨੇ ਉਸ ਦੇ ਕਰੀਅਰ ਵਿੱਚ ਬਹੁਤ ਨਿਵੇਸ਼ ਕੀਤਾ ਅਤੇ ਉਸਦੀ ਸਹਾਇਤਾ ਕੀਤੀ।<ref>{{cite web|url=http://indiatoday.intoday.in/story/bengali-actress-suchitra-sen-passes-away-kolkata/1/338239.html |title=Bengali cinema's golden queen Suchitra Sen no more : Movies, News|work=India Today |access-date=20 January 2014}}</ref>
 
ਸੇਨ ਨੇ 1952 ਵਿੱਚ ਬੰਗਾਲੀ ਫ਼ਿਲਮਾਂ ਵਿੱਚ ਸਫਲਤਾਪੂਰਵਕ ਪ੍ਰਵੇਸ਼ ਕੀਤਾ ਸੀ, ਅਤੇ ਫਿਰ ਹਿੰਦੀ ਫ਼ਿਲਮ ਇੰਡਸਟਰੀ ਵਿੱਚ ਇੱਕ ਘੱਟ ਸਫਲ ਤਬਦੀਲੀ ਹੋਈ। ਬੰਗਾਲੀ ਪ੍ਰੈਸ ਵਿੱਚ ਲਗਾਤਾਰ ਪਰ ਅਸਪਸ਼ਟ ਰਿਪੋਰਟਾਂ ਦੇ ਅਨੁਸਾਰ, ਫ਼ਿਲਮ ਉਦਯੋਗ ਵਿੱਚ ਉਸ ਦੀ ਸਫਲਤਾ ਦੇ ਕਾਰਨ ਉਸ ਦਾ ਵਿਆਹ ਤਣਾਅਪੂਰਨ ਹੋ ਗਿਆ ਸੀ।<ref>{{cite news|url=http://www.firstpost.com/bollywood/rip-suchitra-sen-it-is-the-end-of-a-fairytale-1345169.html|title=RIP Suchitra Sen. It is the end of a fairytale|last=Pal|first=Deepanjana|date=17 January 2014|work=Firstpost|access-date=17 January 2014}}</ref>
 
 
==ਫ਼ਿਲਮੀ ਕੈਰੀਅਰ==
ਸੁਚਿਤਰਾ ਸੇਨ ਦੇ ਪਤੀ ਉਸ ਦੇ ਫ਼ਨਕਾਰਾਨਾ ਰੁਝਾਨ ਤੋਂ ਵਾਕਿਫ ਸਨ। ਜਦੋਂ ਉਨ੍ਹਾਂ ਨੂੰ ਇੱਕ ਬੰਗਾਲੀ ਫਿਲਮ ''ਸੱਤ ਨੰਬਰ ਕੈਦੀ'' ਵਿੱਚ ਹੀਰੋਈਨ ਦੇ ਰੋਲ ਲਈ ਚੁਣਿਆ ਗਿਆ ਤਾਂ ਉਸ ਦੇ ਪਤੀ ਨੇ ਫ਼ੌਰਨ ਇਜਾਜਤ ਦੇ ਦਿੱਤੀ। ਛੇਤੀ ਹੀ ਉਸ ਦਾ ਸ਼ੁਮਾਰ ਬੰਗਾਲੀ ਸਕਰੀਨ ਦੇ ਆਮ ਮਕਬੂਲ ਅਦਾਕਾਰਾਂ ਵਿੱਚ ਹੋਣ ਲਗਾ। ਹਿੰਦੀ ਫਿਲਮਾਂ ਨਾਲ ਉਸ ਦਾ ਤਆਰੁਫ਼ ਮਸ਼ਹੂਰ ਬੰਗਾਲੀ ਹਿਦਾਇਤਕਾਰ [[ਬਿਮਲ ਰਾਏ]] ਦੀ ਫ਼ਿਲਮ ''[[ਦੇਵਦਾਸ (1955 ਫ਼ਿਲਮ)|ਦੇਵਦਾਸ]]'' (1955) ਨਾਲ ਹੋਇਆ। ਬਿਮਲ ਰਾਏ ਇਸ ਫਿਲਮ ਵਿੱਚ ਪਾਰਬਤੀ (ਪਾਰੋ) ਦੇ ਰੋਲ ਲਈ ਮੀਨਾ ਕੁਮਾਰੀ ਨੂੰ ਲੈਣਾ ਚਾਹੁੰਦੇ ਸਨ ਲੇਕਿਨ ਉਹ ਇਸ ਫ਼ਿਲਮ ਲਈ ਵਕਤ ਨਾ ਕੱਢ ਸਕੀ। ਫਿਰ ਮਧੂਬਾਲਾ ਦਾ ਨਾਮ ਗ਼ੌਰ ਅਧੀਨ ਰਿਹਾ ਲੇਕਿਨ ਉਨ੍ਹੀਂ ਦਿਨੀਂ ਮਧੂਬਾਲਾ ਅਤੇ ਦਿਲੀਪ ਕੁਮਾਰ ਦੇ ਤਾੱਲੁਕਾਤ ਕਸ਼ੀਦਾ ਹੋ ਚੁਕੇ ਸਨ। ਇਸ ਲਈ ਆਖਰ ਸੁਚਿਤਰਾ ਸੇਨ ਨੂੰ ਲਿਆ ਗਿਆ। 1955 ਵਿੱਚ ਰੀਲੀਜ਼ ਹੋਣ ਵਾਲੀ ਫਿਲਮ ''ਦੇਵਦਾਸ'' ਬਾਕਸ ਆਫਿਸ ਤੇ ਇੰਨੀ ਕਾਮਯਾਬ ਨਹੀਂ ਰਹੀ ਲੇਕਿਨ ਅੱਜ ਤੱਕ ਉਸਨੂੰ ਇੱਕ ਕਲਾਸਿਕ ਫਿਲਮ ਤਸਲੀਮ ਕੀਤਾ ਜਾਂਦਾ ਹੈ। ਦੇਵਦਾਸ ਦੇ ਬਾਅਦ ਸੁਚਿਤਰਾ ਸੇਨ ਨੇ ਕਈ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਜਿਵੇਂ, ''ਮੁਸਾਫ਼ਰ'', ''ਚੰਪਾਕਲੀ'', ''ਸਰਹਦ'', ''ਬੰਬਈ ਕਾ ਬਾਬੂ'', ''ਮਮਤਾ'' ਅਤੇ ''ਆਂਧੀ'', ਵਗ਼ੈਰਾ, ਅਤੇ ਹਰ ਫਿਲਮ ਵਿੱਚ ਆਪਣੀ ਖ਼ੂਬਸੂਰਤੀ ਅਤੇ ਜਾਨਦਾਰ ਅਦਾਕਾਰੀ ਦੀਆਂ ਪੈੜਾਂ ਛੱਡੀਆਂ।