ਸ਼ੇਫਾਲੀ ਸ਼ਾਹ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 15:
 
'''ਸ਼ੇਫਾਲੀ ਸ਼ਾਹ''' (ਜਨਮ 20 ਜੁਲਾਈ 1972), ਇੱਕ ਭਾਰਤੀ ਅਦਾਕਾਰਾ ਹੈ ਜੋ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਦੀ ਹੈ।<ref>{{cite news|title=Now, I'll play my age in films: Shefali Shah|url=https://timesofindia.indiatimes.com/entertainment/hindi/bollywood/news/Now-Ill-play-my-age-in-films-Shefali-Shah/articleshow/5153446.cms|work=[[The Times of India]]|date=24 October 2009|accessdate=28 July 2018}}</ref><ref>{{cite news |title=Shefali Shah wins best actor award|url=https://timesofindia.indiatimes.com/entertainment/hindi/bollywood/news/Shefali-Shah-wins-best-actor-award/articleshow/2499452.cms|work=The Times of India|date=30 October 2007|accessdate=28 July 2018}}</ref> ਰੰਗੀਲਾ (1995) ਵਿੱਚ ਇੱਕ ਛੋਟੀ ਜਿਹੀ ਭੂਮਿਕਾ ਰਾਹੀਂ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਉਸਨੇ ਫਿਲਮ 'ਸਤਿਆ' ਵਿਚੱ ਸਹਾਇਕ ਭੂਮਿਕਾ ਨਿਭਾਈ।
 
== ਮੁੱਢਲਾ ਜੀਵਨ ==
ਸ਼ੇਫਾਲੀ ਸ਼ਾਹ (ਨੀ ਸ਼ੈਟੀ) ਸੁਧਾਕਰ ਸ਼ੈਟੀ ਅਤੇ ਸ਼ੋਭਾ ਸ਼ੈਟੀ ਦੀ ਇਕਲੌਤੀ ਔਲਾਦ ਹੈ। ਉਸ ਨੇ ਆਪਣਾ ਸ਼ੁਰੂਆਤੀ ਬਚਪਨ ਸਾਂਤਾਕਰੂਜ਼, ਮੁੰਬਈ ਵਿੱਚ ਆਰਬੀਆਈ ਕੁਆਰਟਰਾਂ ਵਿੱਚ ਬਿਤਾਇਆ, ਜਿੱਥੇ ਉਸਨੇ ਆਰੀਆ ਵਿਦਿਆ ਮੰਦਰ ਵਿੱਚ ਭਾਗ ਲਿਆ।
 
==ਹਵਾਲੇ==