ਤੂ ਯੂਯੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎top: clean up ਦੀ ਵਰਤੋਂ ਨਾਲ AWB
No edit summary
ਲਾਈਨ 37:
|}}
'''ਤੂ ਯੂਯੂ''' ({{Zh|c = 屠呦呦}}; ਜਨਮ 30 ਦਸੰਬਰ 1930) ਇੱਕ ਚੀਨੀ ਚਿਕਿਤਸਾ ਵਿਗਿਆਨੀ, ਫਾਰਮਾਸਿਊਟੀਕਲ ਕੈਮਿਸਟ, ਅਤੇ ਅਧਿਆਪਕ ਹੈ ਜਿਸ ਨੂੰ ਲੱਖਾਂ ਜ਼ਿੰਦਗੀਆਂ ਨੂੰ ਬਚਾਉਣ ਵਾਲੀਆਂ ਦਵਾਈਆਂ, [[ਅਰਤੇਮਿਸੀਨਿਨ]] (ਕਿੰਗਹਾਓਸੂ ਵੀ ਕਹਿੰਦੇ ਹਨ) ਅਤੇ [[ਡੀਹਾਈਡਰੋਅਰਤੇਮਿਸੀਨਿਨ]], ਜੋ ਕਿ [[ਮਲੇਰੀਆ]] ਦਾ ਇਲਾਜ ਕਰਨ ਲਈ ਵਰਤੀਆਂ ਜਾਂਦੀਆਂ ਹਨ, ਦੀ ਖੋਜ ਦੇ ਲਈ ਖ਼ਾਸ ਤੌਰ ਉੱਤੇ ਜਾਣਿਆ ਜਾਂਦਾ ਹੈ। ਮਲੇਰੀਆ ਦਾ ਇਲਾਜ ਕਰਨ ਲਈ ਅਰਤੇਮਿਸੀਨਿਨ ਦੀ ਉਸ ਦੀ ਖੋਜ ਨੂੰ 20ਵੀਂ ਸਦੀ ਵਿੱਚ ਤਪਤਖੰਡੀ ਦਵਾਈ ਦੀ ਅਤੇ ਦੱਖਣੀ ਏਸ਼ੀਆ, ਅਫਰੀਕਾ, ਅਤੇ ਦੱਖਣੀ ਅਮਰੀਕਾ ਵਰਗੇ ਗਰਮ ਵਿਕਾਸਸ਼ੀਲ ਮੁਲਕਾਂ ਦੇ ਲੋਕਾਂ ਦੀ ਸਿਹਤ ਦੇ ਸੁਧਾਰ ਵਿੱਚ ਇੱਕ ਮਹੱਤਵਪੂਰਨ ਸਫ਼ਲਤਾ ਸਮਝਿਆ ਜਾਂਦਾ ਹੈ। ਆਪਣੇ ਕੰਮ ਦੇ ਲਈ, ਤੂ ਨੇ 2011 ਵਿੱਚ ਕਲੀਨੀਕਲ ਮੈਡੀਸਨ ਲਈ [[ਲਾਸਕਰ ਪੁਰਸਕਾਰ]] ਪ੍ਰਾਪਤ ਕੀਤਾ ਹੈ ਅਤੇ ਸਰੀਰ ਵਿਗਿਆਨ ਜਾਂ ਮੈਡੀਸਨ ਵਿੱਚ 2015 ਦਾ [[ਨੋਬਲ ਪੁਰਸਕਾਰ]]। ਤੂ ਇਤਿਹਾਸ 'ਚ ਪਹਿਲੀ ਮੂਲ ਚੀਨੀ ਹੈ ਜਿਸਨੇ ਕੁਦਰਤੀ ਵਿਗਿਆਨ ਵਿੱਚ ਨੋਬਲ ਪੁਰਸਕਾਰ ਅਤੇ ਲਾਸਕਰ ਪੁਰਸਕਾਰ ਹਾਸਲ ਕੀਤਾ ਹੈ, ਜਿਸ ਚੀਨ ਵਿੱਚ ਹੀ ਪੜ੍ਹਾਈ ਕੀਤੀ ਅਤੇ ਖੋਜ ਕੰਮ ਵੀ ਚੀਨ ਦੇ ਅੰਦਰ ਹੀ ਕੀਤਾ .<ref name="Miller and Su">{{Cite journal|doi = 10.1016/j.cell.2011.08.024|title = Artemisinin: Discovery from the Chinese Herbal Garden|year = 2011|last1 = Miller|first1 = Louis H.|last2 = Su|first2 = Xinzhuan|journal = Cell|volume = 146|issue = 6|pages = 855–8|pmid = 21907397|pmc = 3414217}}</ref>
 
== ਇਨਾਮ ਅਤੇ ਸਨਮਾਨ ==
 
* 1978, ਨੈਸ਼ਨਲ ਸਾਇੰਸ ਕਾਗਰਸ ਪਰਾਇਜ਼, ਪੀ.ਆਰ. ਚਾਇਨਾ
* 1979, ਨੈਸ਼ਨਲ ਇਨਵੈਂਟਰ'ਜ ਪਰਾਇਜ਼ ਪੀ.ਆਰ ਚਾਇਨਾ
* 1992, (ਵਨ ਆਫ ਦੀ ) ਟੈਨ ਸਾਇੰਸ ਐਂਡ ਟਾਕਨਾਲਜ਼ੀ ਅਚੀਵਮੈਂਟ ਇਨ ਚਾਇਨਾ, ਸਟੇਟ ਸਾਇੰਸ ਕਮੀਸ਼ਨ, ਪੀ.ਆਰ. ਚਾਇਨਾ
* 1997, (ਟੂ ਆਫ ਦੀ ) ਟੈਨ ਗ੍ਰੇਟ ਪਬਲਿਕ ਹੈਲਥ ਅਚੀਵਮੈਂਟ ਇੰਨ ਨਿਊ ਚਾਇਨਾ
* ਸਤੰਬਰ 2011, GlaxoSmithKline Outstanding Achievement Award in Life Science
* September 2011, Lasker-DeBakey Clinical Medical Research Award
* November 2011, Outstanding Contribution Award, China Academy of Chinese Medical Sciences
* February 2012, (One of the Ten) National Outstanding Women, P.R. China (March 8th Red Banner Pacesetter)
* June 2015, Warren Alpert Foundation Prize (co-recipient)
* October 2015, Nobel Prize in Physiology or Medicine 2015 (co-recipient) for her discoveries concerning a novel therapy against malaria, awarded one half of this prize; and William C. Campbell and Satoshi Ōmura jointly awarded another half for their discoveries concerning a novel therapy against infection with roundworm parasites.
* 2016, Highest Science and Technology Award, China
 
2019, Order of the Republic, China
 
== ਹਵਾਲੇ ==