ਖਾਲੜਾ ਪਿੰਡ ਭਾਰਤੀ ਪੰਜਾਬ ਰਾਜ ਦੇ ਤਰਨਤਾਰਨ ਜ਼ਿਲ੍ਹੇ ਦੀ ਭਿੱਖੀਵਿੰਡ ਤਹਿਸੀਲ ਦਾ ਇੱਕ ਪਿੰਡ ਹੈ। ਇਹ ਤਰਨ ਤਾਰਨ ਸਾਹਿਬ ਤੋਂ ਪੱਛਮ ਵੱਲ 32 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਭਿੱਖੀਵਿੰਡ ਤੋਂ 8 ਕਿਲੋਮੀਟਰ ਦੂਰ ਹੈ। ਅਤੇ ਰਾਜਧਾਨੀ ਚੰਡੀਗੜ੍ਹ ਤੋਂ 254 ਕਿਲੋਮੀਟਰ ਦੂਰ ਹੈ। ਇਹ ਇੱਕ ਸਰਹੱਦੀ ਪਿੰਡ ਹੈ। ਇੰਡੋ ਪਾਕ ਸਰਹੱਦ ਦੇ ਨੇੜੇ ਵਸਿਆ ਪਿੰਡ ਹੈ। ਸਹੀਦ ਭਾਈ ਜਸਵੰਤ ਸਿੰਘ ਖਾਲੜਾ ਵੀ ਇਸੇ ਪਿੰਡ ਦੇ ਰਹਿਣ ਵਾਲੇ ਸਨ।

ਖਾਲੜਾ
ਪਿੰਡ
ਖਾਲੜਾ is located in ਪੰਜਾਬ
ਖਾਲੜਾ
ਖਾਲੜਾ
ਭਾਰਤ ਵਿੱਚ ਪੰਜਾਬ ਦੀ ਸਥਿਤੀ
ਖਾਲੜਾ is located in ਭਾਰਤ
ਖਾਲੜਾ
ਖਾਲੜਾ
ਖਾਲੜਾ (ਭਾਰਤ)
ਗੁਣਕ: 31°23′44″N 74°37′29″E / 31.395454°N 74.624616°E / 31.395454; 74.624616
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਤਰਨ ਤਾਰਨ
ਬਲਾਕਖਡੂਰ ਸਾਹਿਬ
ਉੱਚਾਈ
214 m (702 ft)
ਆਬਾਦੀ
 (2011 ਜਨਗਣਨਾ)
 • ਕੁੱਲ5.831
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
143305
ਏਰੀਆ ਕੋਡ01852******
ਵਾਹਨ ਰਜਿਸਟ੍ਰੇਸ਼ਨPB:46 PB:88
ਨੇੜੇ ਦਾ ਸ਼ਹਿਰਤਰਨਤਾਰਨ
ਲੋਕ ਸਭਾ ਹਲਕਾਖਡੂਰ ਸਾਹਿਬ
ਵਿਧਾਨ ਸਭਾ ਹਲਕਾਖੇਮਕਰਨ

ਇਹ ਵੀ ਦੇਖੋ

ਸੋਧੋ

ਜਸਕਰਨ ਸਿੰਘ ਇੱਕੀ ਸਾਲਾ ਨੌਜਵਾਨ KBC ਪ੍ਰੋਗਰਾਮ ਦੇ ਸੀਜਨ 15 ਦਾ ਇੱਕ ਕਰੋੜ ਰੁਪਏ ਜਿੱਤਣ ਵਾਲਾ ਵੀ ਖਾਲੜਾ ਦਾ ਵਸਨੀਕ ਹੈ। ਜੋ ਇੱਕ ਗਰੀਬ ਪਰਿਵਾਰ ਵਿਚੋਂ ਉੱਠ ਕੇ ਖਾਲੜਾ ਪਿੰਡ ਦਾ ਨਾਮ ਰੋਸ਼ਨ ਕੀਤਾ

ਗੈਲਰੀ

ਸੋਧੋ

ਹਵਾਲੇ

ਸੋਧੋ

https://tarntaran.nic.in/