ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ

ਮੱਧ ਪੂਰਬ ਵਿੱਚ ਖੇਤਰੀ ਵਪਾਰ ਬਲਾਕ

ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ (Arabic: مجلس التعاون لدول الخليج العربية) ਮੂਲ ਤੌਰ 'ਤੇ, (ਅਤੇ ਅੱਜ ਵੀ ਰੋਜ਼ਮਰਾ ਬੋਲਚਾਲ ਵਿੱਚ) ਗਲਫ਼ ਕੋਆਪਰੇਸ਼ਨ ਕੌਂਸਿਲ (Gulf Cooperation Council - ਜੀਸੀਸੀ) ਇੱਕ ਇਲਾਕਾਈ ਅਤੇ ਅੰਤਰਸਰਕਾਰੀ ਸਿਆਸੀ ਅਤੇ ਆਰਥਿਕ ਸੰਗਠਨ ਹੈ ਜੋ ਕਿ ਇਰਾਕ ਦੇ ਇਲਾਵਾ ਫ਼ਾਰਸ ਦੀ ਖਾਦੀ ਦੇ ਤਮਾਮ ਅਰਬ ਰਾਜ ਸ਼ਾਮਿਲ ਹਨ। ਇਸ ਦੇ ਰੁਕਨ ਦੇਸ਼ ਬਹਿਰੀਨ, ਕੁਵੈਤ, ਅਮਾਨ, ਕਤਰ, ਸਾਊਦੀ ਅਰਬ ਅਤੇ ਯੂਏਈ ਹਨ।

  1. "Kuwait hopes emir visit to।ran will boost Gulf peace". Gulf News. Retrieved 23 July 2014.
مجلس التعاون لدول الخليج العربية
ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ
Flag of ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ
ਝੰਡਾ
Map indicating CCASG members.
Map indicating CCASG members.
Headquartersਸਾਊਦੀ ਅਰਬ Riyadh, Saudi Arabia
Official languagesArabic
ਕਿਸਮTrade bloc
ਮੈਂਬਰਸ਼ਿਪ
Leaders
ਬਹਿਰੀਨ A. bin Rashid Al Zayani
 ਕੁਵੈਤ[1]
Establishment
• As the GCC
25 ਮਈ 1981; 43 ਸਾਲ ਪਹਿਲਾਂ (1981-05-25)
ਖੇਤਰ
• ਕੁੱਲ
2,673,108 km2 (1,032,093 sq mi)
• ਜਲ (%)
0.6
ਆਬਾਦੀ
• 2014 ਅਨੁਮਾਨ
50.761.260
• ਘਣਤਾ
17.37/km2 (45.0/sq mi)
ਜੀਡੀਪੀ (ਨਾਮਾਤਰ)2013 ਅਨੁਮਾਨ
• ਕੁੱਲ
$1,640 ਬਿਲੀਅਨ
• ਪ੍ਰਤੀ ਵਿਅਕਤੀ
$33,005
ਮੁਦਰਾKhaleeji (proposed)
ਵੈੱਬਸਾਈਟ
http://www.gcc-sg.org
  1. Sum of component states' populations.