ਗੈਰੀ ਕੀਮੋਵਿਚ ਕਾਸਪਰੋਵ

(ਗੈਰੀ ਕਾਸਪਰੋਵ ਤੋਂ ਮੋੜਿਆ ਗਿਆ)

ਗੈਰੀ ਕੀਮੋਵਿਚ ਕਾਸਪਰੋਵ (Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found.), ਵਿਕਲਪਿਕ ਤੌਰ 'ਤੇ ਗਰੀਕ ਕੀਮੋਵਿਚ ਵਾਇਂਸਟਾਇਨ (Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found.) ਰੂਸੀ ਸ਼ਤਰੰਜ ਦਾ ਇੱਕ ਗ੍ਰੈਂਡਮਾਸਟਰ ਹੈ ਜੋ ਵਿਸ਼੍ਵ ਸ਼ਤਰੰਜ ਚੈਂਪੀਅਨ ਰਿਹਾ। ਕਾਸਪਰੋਵ ਚੈਂਪੀਅਨ ਦੇ ਨਾਲ਼ ਲੇਖਕ ਅਤੇ ਸਿਆਸਤਦਾਨ ਵੀ ਹੈ। ਇਹ 1986 ਤੋਂ 2005 ਵਿੱਚ ਰਿਟਾਇਰਮੈਂਟ ਤੱਕ, 228 ਮਹੀਨਿਆਂ ਵਿਚੋਂ 225 ਮਹੀਨੇ ਸੰਸਾਰ ਦੇ ਨੰਬਰ. 1 ਦੇ ਦਰਜੇ ਤੇ ਰਿਹਾ। ਕਾਸਪਰੋਵ ਨੇ 1985 ਵਿੱਚ ਆਪਣੀ 22 ਵਰ੍ਹਿਆਂ ਦੀ ਉਮਰ ਵਿੱਚ ਸ਼ਤਰੰਜ ਚੈਂਪੀਅਨ ਆਨਾਤੋਲੀ ਕਾਰਪੋਵ ਨੂੰ ਹਰਾਇਆ ਸੀ।[2] 1997 ਵਿੱਚ ਇਸਨੇ ਸਭ ਤੋਂ ਪਹਿਲਾਂ ਕੰਪਿਊਟਰ ਨੂੰ ਹਰਾ ਕੇ ਵਿਸ਼੍ਵ ਚੈਂਪੀਅਨਸ਼ਿਪ ਜਿੱਤੀ ਜਦੋਂ ਇਸਨੇ ਆਈ ਬੀ ਐਮ ਸੁਪਰ ਕੰਪਿਊਟਰ ਦੀਪ ਬਲੂ ਨੂੰ ਹਰਾਇਆ ਤਾਂ ਇਹ ਮੈਚ ਬਹੁਤ ਪ੍ਰਚਾਰਿਤ ਹੋਇਆ।

ਗੈਰੀ ਕੀਮੋਵਿਚ ਕਾਸਪਰੋਵ
2007 ਵਿੱਚ ਕਾਸਪਰੋਵ
ਪੂਰਾ ਨਾਮਗੈਰੀ ਕੀਮੋਵਿਚ ਕਾਸਪਰੋਵ (Lua error in package.lua at line 80: module 'Module:Lang/data/iana scripts' not found., Lua error in package.lua at line 80: module 'Module:Lang/data/iana scripts' not found.)
ਦੇਸ਼ਸੋਵੀਅਤ ਯੂਨੀਅਨ
ਰੂਸ
ਕ੍ਰੋਏਸ਼ੀਆ[1]
ਜਨਮ (1963-04-13) 13 ਅਪ੍ਰੈਲ 1963 (ਉਮਰ 61)
ਬਾਕੂ, ਅਜ਼ਰਬੈਜਨ ਐੱਸ.ਐੱਸ.ਆਰ., ਸੋਵੀਅਤ ਯੂਨੀਅਨ
ਸਿਰਲੇਖਗ੍ਰੈਂਡਮਾਸਟਰ (1980)
ਵਿਸ਼ਵ ਚੈਂਪੀਅਨ1985–93 (ਨਿਰਵਿਵਾਦ)
1993–2000 (ਕਲਾਸੀਕਲ)
ਫਾਈਡ ਰੇਟਿੰਗ2812 (ਨਵੰਬਰ 2024) (ਅਕਿਰਿਆਸ਼ੀਲ)
ਉੱਚਤਮ ਰੇਟਿੰਗ2851 (ਜੁਲਾਈ 1999, ਜਨਵਰੀ 2000)
ਉੱਚਤਮ ਰੈਂਕਿੰਗਨੰਬਰ. 1 (ਜਨਵਰੀ 1984)

ਹਵਾਲੇ

ਸੋਧੋ
  1. "Gotova stvar: Gari Kasparov je dobio hrvatsko državljanstvo! - 24sata". 24sata.hr. 27 February 2014. Retrieved 17 March 2014.
  2. ਰੁਸਲਾਨ ਪੋਨੋਮਾਰੀਓਵ ਨੇ 18 ਸਾਲ ਦੀ ਉਮਰ ਵਿੱਚ, ਜਦੋਂ ਵਿਸ਼੍ਵ ਖ਼ਿਤਾਬ ਵੰਡਿਆ ਗਿਆ ਸੀ, ਵਿਵਾਦਿਤ FIDE ਖ਼ਿਤਾਬ ਜਿੱਤਿਆ।