ਗੋਦਾਵਰੀ ਮਹਾ ਪੁਸ਼ਕਰਮ
ਗੋਦਾਵਰੀ ਮਹਾ ਪੁਸ਼ਕਰਮ ਕੁੰਭ ਦਾ ਇੱਕ ਖ਼ਾਸ ਮੇਲਾ ਹੈ, ਜੋ 14 ਜੁਲਾਈ 2015 ਤੋਂ ਬਾਰਾਂ ਦਿਨ ਦੀ ਅਵਧੀ ਲਈ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ 12-ਸਾਲ ਬਾਅਦ ਗੋਦਾਵਰੀ ਪੁਸ਼ਕਰਮ ਦੇ ਚੱਕਰ ਦੀ 12ਵੀਂ ਵਾਰ, ਹਰ 144 ਸਾਲ ਵਿੱਚ ਇੱਕ ਵਾਰ ਹੁੰਦਾ ਹੈ।[2] ਇਹ ਹਾੜ ਦੇ ਮਹੀਨੇ ਦੀ ਚੌਧਵੀਂ ਤੋਂ ਸ਼ੁਰੂ ਹੁੰਦਾ ਹੈ ਜਦੋਂ ਬ੍ਰਹਸਪਤੀ ਸਿੰਹ ਰਾਸ਼ੀ ਵਿੱਚ ਪਰਵੇਸ਼ ਕਰ ਰਹੀ ਹੁੰਦੀ ਹੈ।[2][3] ਇਹ ਤਿਉਹਾਰ ਸਿਧਾਂਤਕ ਤੌਰ 'ਤੇ ਸਾਲ ਭਰ ਮਨਾਇਆ ਜਾਂਦਾ ਹੈ, ਜਦੋਂ ਤੱਕ ਗ੍ਰਹਿ ਹੈ, ਉਸ ਰਾਸ਼ੀ ਵਿੱਚ ਰਹਿੰਦਾ ਹੈ, ਪਰ ਪਹਿਲੇ 12 ਦਿਨ ਸਭ ਤੋਂ ਪਵਿੱਤਰ ਮੰਨੇ ਜਾਂਦੇ ਹਨ।[1][2][4][3] ਤੇਲਗੂ ਭਾਸ਼ਾ ਵਿੱਚ ਇਸ ਨੂੰ ਪੁਸ਼ਕਾਰਾਲੁ ਦਾ ਮੇਲਾ ਵੀ ਕਿਹਾ ਜਾਂਦਾ ਹੈ।
ਗੋਦਾਵਰੀ ਮਹਾ ਪੁਸ਼ਕਰਮ గోదావరి పుష్కరాలు | |
---|---|
ਗੋਦਾਵਰੀ ਨਦੀ ਮਹਾ ਪੁਸ਼ਕਰਮ ਲੋਗੋ | |
ਹਾਲਤ | Active |
ਕਿਸਮ | Hindu festivals |
ਸ਼ੁਰੂਆਤ | ਜੁਲਾਈ 14, 2015 |
ਸਮਾਪਤੀ | ਜੁਲਾਈ 25, 2015 |
ਵਾਰਵਾਰਤਾ |
|
ਜਗ੍ਹਾ | |
ਟਿਕਾਣਾ | ਗੋਦਾਵਰੀ ਨਦੀ |
ਦੇਸ਼ | ਭਾਰਤ |
ਸਥਾਪਨਾ | ancestral |
ਬਾਨੀ | Tundiludu |
ਸਭ ਤੋਂ ਹਾਲੀਆ | ਜੂਨ 30, 2003 |
ਪਿਛਲਾ ਸਮਾਗਮ | ਅਗਸਤ 14, 1991 |
ਅਗਲਾ ਸਮਾਗਮ | ਪੁਸ਼ਕਰਮ 2027 ਅਤੇ ਮਹਾ ਪੁਸ਼ਕਰਮ 2159 ਵਿੱਚ |
ਹਿੱਸੇਦਾਰ | 4 ਤੋਂ 5 ਕਰੋੜ |
ਇਲਾਕਾ | ਮਹਾਰਾਸ਼ਟਰ, ਤੇਲੰਗਾਨਾ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼ |
ਬਜਟ | ।NR 1,295 ਕਰੋੜ (2015 ਵਿੱਚ)[1] |
ਵੈੱਬਸਾਈਟ | |
godavarimahapushkaram.org |
ਇਤਿਹਾਸ · ਦੇਵੀ-ਦੇਵਤੇ |
ਸੰਪ੍ਰਦਾਏ · ਆਗਮ |
ਯਕੀਨ ਅਤੇ ਫ਼ਲਸਫ਼ਾ |
---|
ਦੁਬਾਰਾ ਜਨਮ · ਮੁਕਤੀ |
ਕਰਮ · ਪੂਜਾ · ਮਾਇਆ |
ਦਰਸ਼ਨ · ਧਰਮ |
ਵੇਦਾਂਤ ·ਯੋਗ |
ਸ਼ਾਕਾਹਾਰ · ਆਯੁਰਵੇਦ |
ਯੱਗ · ਸੰਸਕਾਰ |
ਭਗਤੀ {{ਹਿੰਦੂ ਫ਼ਲਸਫ਼ਾ}} |
ਗ੍ਰੰਥ |
ਵੇਦ ਸੰਹਿਤਾ · ਵੇਦਾਂਗ |
ਬ੍ਰਾਹਮਣ ਗ੍ਰੰਥ · ਜੰਗਲੀ |
ਉਪਨਿਸ਼ਦ · ਭਗਵਦ ਗੀਤਾ |
ਰਾਮਾਇਣ · ਮਹਾਂਭਾਰਤ |
ਨਿਯਮ · ਪੁਰਾਣ |
ਸ਼ਿਕਸ਼ਾਪਤਰੀ · ਵਚਨਾਮ੍ਰਤ |
ਸੰਬੰਧਿਤ ਵਿਸ਼ੇ |
ਦੈਵੀ ਧਰਮ · |
ਸੰਸਾਰ ਵਿੱਚ ਹਿੰਦੂ ਧਰਮ |
ਗੁਰੂ ਅਤੇ ਸੰਤ · ਮੰਦਿਰ ਦੇਵਸਥਾਨ |
ਯੱਗ · ਮੰਤਰ |
ਸ਼ਬਦਕੋਸ਼ · ਤਿਓਹਾਰ |
ਵਿਗ੍ਰਹ |
ਫਾਟਕ:ਹਿੰਦੂ ਧਰਮ |
ਹਿੰਦੂ ਤੱਕੜੀ ਢਾਂਚਾ |
ਹਵਾਲੇ
ਸੋਧੋ- ↑ 1.0 1.1 "CM Chandrababu reviews Godavari 'Maha Pushkaram'". Eenadu।ndia.com. Archived from the original on 2015-07-02. Retrieved 2015-06-11.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 "Godavari Maha Pushkaram 2015". Official website of Godavari Mahapushkaram Organization. Archived from the original on 2 ਜੁਲਾਈ 2015. Retrieved 3 June 2015.
{{cite web}}
: Unknown parameter|dead-url=
ignored (|url-status=
suggested) (help) - ↑ 3.0 3.1 Roshen 2014, p. 921.
- ↑ Ranee Kumar (2003-07-26). "Holy Dip". The Hindu.