ਚੇਤਨਾ ਪ੍ਰਕਾਸ਼ਨ ਲੁਧਿਆਣਾ
ਚੇਤਨਾ ਪ੍ਰਕਾਸ਼ਨ ਪੰਜਾਬੀ ਸਾਹਿਤ ਦੀਆਂ ਕਿਤਾਬਾਂ ਛਾਪਣ ਵਾਲਾ ਪ੍ਰਕਾਸ਼ਨ ਹੈ। ਇਹਨਾ ਦਾ ਮੁਖ ਦਫਤਰ ਪੰਜਾਬੀ ਭਵਨ ਲੁਧਿਆਣਾ ਵਿਖੇ ਹੈ ਅਤੇ ਸਬ ਦਫਤਰ ਕਿਲਾ ਰੋਡ ਕੋਟਕਪੂਰਾ (ਜ਼ਿਲਾ ਫਰੀਦਕੋਟ) ਵਿਖੇ ਬਸ ਸਟੈਂਡ ਦੇ ਸਾਹਮਣੇ ਹੈ।
ਪ੍ਰਕਾਸ਼ਿਤ ਪੁਸਤਕਾਂ
ਸੋਧੋਨਾਟਕ
ਸੋਧੋ- ਮਿੱਟੀ ਦਾ ਬਾਵਾ (ਪਾਲੀ ਭੁਪਿੰਦਰ)
- ਟੈਰੱਰਿਸਟ ਦੀ ਪ੍ਰਮਿਕਾ (ਪਾਲੀ ਭੁਪਿੰਦਰ)
- ਇਸ ਚੋਂਕ ਤੋਂ ਸ਼ਹਿਰ ਦਿਖਦਾ ਹੈ (ਪਾਲੀ ਭੁਪਿੰਦਰ)
- ਚੰਦਨ ਦੇ ਉਹਲੇ (ਪਾਲੀ ਭੁਪਿੰਦਰ)
- ਘਰ ਘਰ (ਪਾਲੀ ਭੁਪਿੰਦਰ)
- ਰਾਤ ਚਾਨਣੀ (ਪਾਲੀ ਭੁਪਿੰਦਰ)
- ਉਸ ਨੂੰ ਕਹੀ (ਪਾਲੀ ਭੁਪਿੰਦਰ)
- ਸਿਰਜਣਾ(ਪਾਲੀ ਭੁਪਿੰਦਰ)
ਵਾਰਤਕ
ਸੋਧੋ- ਇੱਕ ਸੀ ਗਾਰਗੀ (ਨਿੰਦਰ ਘੁਗਿਆਣਵੀ)
- ਜੱਜ ਦਾ ਅਰਦਲੀ (ਨਿੰਦਰ ਘੁਗਿਆਣਵੀ)
- ਕਰਨੈਲ ਸਿੰਘ ਪਾਰਸ ਜੀਵਨ ਤੇ ਰਚਨਾ (ਨਿੰਦਰ ਘੁਗਿਆਣਵੀ)
- ਜਗਦੇਵ ਸਿੰਘ ਜਸੋਵਾਲ ਜੀਵਨ ਤੇ ਰਚਨਾ (ਨਿੰਦਰ ਘੁਗਿਆਣਵੀ)
- ਮੇਰੇ ਹਿਸੇ ਦਾ ਧੀਰ (ਨਿੰਦਰ ਘੁਗਿਆਣਵੀ)
- ਵਡਿਆਂ ਦੀ ਸੱਥ (ਨਿੰਦਰ ਘੁਗਿਆਣਵੀ)
- ਚੋਣਵੇਂ ਰੇਖਾ ਚਿਤਰ (ਨਿੰਦਰ ਘੁਗਿਆਣਵੀ)
- ਸਜਨ ਮੇਰੇ ਰੰਗਲੇ (ਨਿੰਦਰ ਘੁਗਿਆਣਵੀ)
- ਫੱਕਰਾਂ ਜਿਹੋ ਫ਼ਨਕਾਰ (ਨਿੰਦਰ ਘੁਗਿਆਣਵੀ)