ਜਗਤ ਗੋਸੈਨ
ਜਗਤ ਗੋਸੈਨ (ਫ਼ਾਰਸੀ: جگت گوسین; ਮੌਤ 19 ਅਪ੍ਰੈਲ 1619) ਦਾ ਅਰਥ ਹੈ 'ਸੰਸਾਰ ਦੀ ਮਾਲਕ'[1], ਮੁਗ਼ਲ ਸਮਰਾਟ ਜਹਾਂਗੀਰ ਦੀ ਪਤਨੀ ਅਤੇ ਉਸ ਦੇ ਉੱਤਰਾਧਿਕਾਰੀ ਦੀ, ਪੰਜਵਾਂ ਮੁਗਲ ਸਮਰਾਟ ਸ਼ਾਹ ਜਹਾਂ ਦੀ ਮਾਂ ਸੀ।[2][3] ਉਸਨੂੰ ਜੋਧ ਬਾਈ ਵੀ ਕਿਹਾ ਜਾਂਦਾ ਹੈ[4][5] ਅਤੇ ਉਸ ਨੂੰ ਬਿਲਕੁਈਸ ਮਕਾਨੀ ਦਾ ਮਰਮੁਸ ਸਿਰਲੇਖ ਦਿੱਤਾ ਗਿਆ ਸੀ।[6][7]
ਜਗਤ ਗੋਸੈਨ | |
---|---|
ਮੁਗਲ ਸਾਮਰਾਜ ਦੀ ਰਾਣੀ | |
ਸ਼ਾਸਨ ਕਾਲ | 3 ਨਵੰਬਰ 1605 - 19 ਅਪ੍ਰੈਲ 1619 |
ਜਨਮ | 13 ਮਈ 1573 ਜੋਧਪੁਰ |
ਮੌਤ | 19 ਅਪ੍ਰੈਲ 1619 ਆਗਰਾ, ਮੁਗਲ ਸਾਮਰਾਜ |
ਦਫ਼ਨ | ਸੁਹਾਗਪੁਰਾ, ਆਗਰਾ |
ਜੀਵਨ-ਸਾਥੀ | ਜਹਾਂਗੀਰ |
ਔਲਾਦ | ਬੇਗਮ ਸੁਲਤਾਨ ਸ਼ਾਹ ਜਹਾਨ |
ਰਾਜਵੰਸ਼ | ਰਾਠੋਰ |
ਪਿਤਾ | ਮੇਵਾੜ ਦਾ ਉਦੈ ਸਿੰਘ |
ਧਰਮ | ਹਿੰਦੂ |
ਜਨਮ ਤੋਂ ਹੀ ਉਹ ਮਾਰਵਾੜ (ਅੱਜ-ਕੱਲ੍ਹ ਜੋਧਪੁਰ) ਦੀ ਰਾਜਪੂਤ ਰਾਜਕੁਮਾਰੀ ਸੀ ਅਤੇ ਰਾਜਾ ਉਦੈ ਸਿੰਘ (ਜੋ ਕਿ ਮੋਟਾ ਰਾਜਾ ਵਜੋਂ ਮਸ਼ਹੂਰ ਸੀ), ਮਾਰਵਾੜ ਦਾ ਰਾਠੌਰ ਸ਼ਾਸਕ,ਦੀ ਧੀ ਸੀ।[8][9]
ਮੌਤ
ਸੋਧੋਜਗਤ ਗੋਸੈਨ ਦਾ ਆਗਰਾ ਵਿੱਖੇ 19 ਅਪ੍ਰੈਲ 1619 ਨੂੰ ਚਲਾਣਾ ਕਰ ਗਈ।[10] ਜਹਾਂਗੀਰ ਨੇ ਮੌਤ ਨੂੰ ਸੰਖੇਪ ਵਿੱਚ ਦੱਸਿਆ, ਬਸ ਇਹ ਕਿਹਾ ਕਿ ਉਸ ਨੇ "ਪਰਮੇਸ਼ੁਰ ਦੀ ਦਇਆ ਪ੍ਰਾਪਤ ਕੀਤੀ ਹੈ।"[11] in all of the official documents.[12]
ਉਸ ਨੂੰ ਸੁਹਾਗਪੁਰਾ, ਆਗਰਾ ਵਿੱਚ ਦਫਨਾਇਆ ਗਿਆ ਸੀ।[13] ਉਸਦੀ ਕਬਰ ਵਿੱਚ ਇੱਕ ਉੱਚ ਗੁੰਬਦ, ਗੇਟਵੇ, ਟਾਵਰ ਅਤੇ ਛਾਉਣੀ ਖੇਤਰ ਵਿੱਚ ਇੱਕ ਬਾਗ਼ ਸ਼ਾਮਲ ਸੀ।
ਸਭਿਆਚਾਰ ਵਿੱਚ ਪ੍ਰਸਿੱਧੀ
ਸੋਧੋਹਵਾਲੇ
ਸੋਧੋ- ↑ Journal of the Asiatic Society of Bengal, Volume 57, Part 1. Asiatic Society (Kolkata, India)). 1889. p. 71.
- ↑ Manuel, edited by Paul Christopher; Lyon,, Alynna; Wilcox, Clyde (2012). Religion and Politics in a Global Society Comparative Perspectives from the Portuguese-Speaking World. Lanham: Lexington Books. p. 68. ISBN 9780739176818.
{{cite book}}
:|first1=
has generic name (help)CS1 maint: extra punctuation (link) - ↑ Eraly, Abraham (2007). Emperors of the Peacock Throne, The Saga of the Great Mughals. Penguin Books India. p. 299. ISBN 0141001437.
- ↑ Findly, p. 396
- ↑ transl.; ed.,; Thackston, annot. by Wheeler M. (1999). The Jahangirnama: memoirs of Jahangir, Emperor of India. New York [u.a.]: Oxford Univ. Press. p. 13. ISBN 9780195127188.
{{cite book}}
:|last2=
has generic name (help)CS1 maint: extra punctuation (link) - ↑ Sharma, Sudha (2016). The Status of Muslim Women in Medieval India (in ਅੰਗਰੇਜ਼ੀ). SAGE Publications India. p. 144. ISBN 9789351505679.
- ↑ Lal, K.S. (1988). The Mughal harem. New Delhi: Aditya Prakashan. p. 149. ISBN 9788185179032.
- ↑ Shujauddin, Mohammad; Shujauddin, Razia (1967). The Life and Times of Noor Jahan (in ਅੰਗਰੇਜ਼ੀ). Lahore: Caravan Book House. p. 50.
- ↑ Balabanlilar, Lisa (2015). Imperial Identity in the Mughal Empire: Memory and Dynastic Politics in Early Modern South and Central Asia (in ਅੰਗਰੇਜ਼ੀ). I.B.Tauris. p. 10. ISBN 9780857732460.
- ↑ transl.; ed.,; Thackston, annot. by Wheeler M. (1999). The Jahangirnama: memoirs of Jahangir, Emperor of India. New York [u.a.]: Oxford Univ. Press. p. 300. ISBN 9780195127188.
{{cite book}}
:|last2=
has generic name (help)CS1 maint: extra punctuation (link) - ↑ Findly, p. 94
- ↑ Findly, p. 162
- ↑ Srivastava, Ashirbadi Lal (1973). Society and culture in 16th century India. Shiva Lal Agarwala. p. 293.
- ↑ Sundaresan, Indu (2002). Twentieth wife: a novel (Paperback ed.). New York: Washington Square Press. p. 11. ISBN 9780743428187.
- ↑ Sundaresan, Indu (2003). The Feast of Roses: A Novel (in ਅੰਗਰੇਜ਼ੀ). Simon and Schuster. ISBN 9780743481960.
ਬਾਹਰੀ ਕੜੀਆਂ
ਸੋਧੋਪੁਸਤਕ ਸੂਚੀ
ਸੋਧੋ- Findly, Ellison Banks (1993). Nur Jahan: Empress of Mughal India. Oxford University Press. ISBN 9780195360608.