ਗੁਰਨਾਮ ਸਿੰਘ
ਭਾਰਤੀ ਸਿਆਸਤਦਾਨ
(ਜਸਟਿਸ ਗੁਰਨਾਮ ਸਿੰਘ ਤੋਂ ਮੋੜਿਆ ਗਿਆ)
ਗੁਰਨਾਮ ਸਿੰਘ (25 ਫਰਵਰੀ 1899 – 31 ਮਈ 1973) ਇੱਕ ਭਾਰਤੀ ਸਿਆਸਤਦਾਨ ਅਤੇ 8 ਮਾਰਚ 1967 ਤੋਂ 25 ਨਵੰਬਰ 1967 ਤੱਕ, ਅਤੇ ਫਿਰ 17 ਫਰਵਰੀ 1969 ਤੋਂ 27 ਮਾਰਚ 1970 ਦੇ ਵਿਚਕਾਰ ਪੰਜਾਬ ਦਾ ਮੁੱਖ ਮੰਤਰੀ ਰਿਹਾ।[1] ਉਹ ਪੰਜਾਬ ਦਾ ਪਹਿਲਾ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਮੰਤਰੀ ਸੀ।[2] ਉਸ ਦੀ ਵਜ਼ਾਰਤ ਲਛਮਣ ਸਿੰਘ ਗਿੱਲ ਦੀ ਦਲ ਬਦਲੀ ਕਾਰਨ ਹੋਇਆ, ਜੋ ਭਾਰਤੀ ਰਾਸ਼ਟਰੀ ਕਾਂਗਰਸ ਦੇ ਸਮਰਥਨ ਨਾਲ ਅਗਲਾ ਮੁੱਖ ਮੰਤਰੀ ਬਣਿਆ। ਉਸਦੀ 31 ਮਈ 1973 ਨੂੰ ਦਿੱਲੀ ਵਿੱਚ ਇੱਕ ਹਵਾਈ ਕਰੈਸ਼ ਵਿੱਚ ਮੌਤ ਹੋ ਗਈ ਸੀ।
ਗੁਰਨਾਮ ਸਿੰਘ ਗਰੇਵਾਲ | |
---|---|
6ਵਾਂ ਪੰਜਾਬ ਦਾ ਮੁੱਖ ਮੰਤਰੀ | |
ਦਫ਼ਤਰ ਵਿੱਚ 8 ਮਾਰਚ 1967 – 25 ਨਵੰਬਰ 1967 | |
ਤੋਂ ਪਹਿਲਾਂ | ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ |
ਤੋਂ ਬਾਅਦ | ਲਛਮਣ ਸਿੰਘ ਗਿੱਲ |
ਦਫ਼ਤਰ ਵਿੱਚ 17 ਫਰਵਰੀ 1969 – 27 ਮਾਰਚ 1970 | |
ਤੋਂ ਪਹਿਲਾਂ | ਰਾਸ਼ਟਰਪਤੀ ਸ਼ਾਸ਼ਨ |
ਤੋਂ ਬਾਅਦ | ਪਰਕਾਸ਼ ਸਿੰਘ ਬਾਦਲ |
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ | |
ਦਫ਼ਤਰ ਵਿੱਚ 11 ਮਾਰਚ 1962 – 5 ਜੁਲਾਈ 1966 | |
ਤੋਂ ਪਹਿਲਾਂ | ਗੋਪਾਲ ਸਿੰਘ ਖਾਲਸਾ |
ਤੋਂ ਬਾਅਦ | ਖ਼ੁਦ |
ਦਫ਼ਤਰ ਵਿੱਚ 1 ਨਵੰਬਰ 1966 – 8 ਮਾਰਚ 1967 | |
ਤੋਂ ਪਹਿਲਾਂ | ਖ਼ੁਦ |
ਤੋਂ ਬਾਅਦ | ਗਿਆਨ ਸਿੰਘ ਰਾੜੇਵਾਲਾ |
ਦਫ਼ਤਰ ਵਿੱਚ 24 ਨਵੰਬਰ 1967 – 23 ਅਗਸਤ 1968 | |
ਤੋਂ ਪਹਿਲਾਂ | ਗਿਆਨ ਸਿੰਘ ਰਾੜੇਵਾਲਾ |
ਤੋਂ ਬਾਅਦ | ਹਰਿੰਦਰ ਸਿੰਘ |
ਨਿੱਜੀ ਜਾਣਕਾਰੀ | |
ਜਨਮ | ਨਾਰੰਗਵਾਲ, ਪੰਜਾਬ, ਬ੍ਰਿਟਿਸ਼ ਇੰਡੀਆ | 25 ਫਰਵਰੀ 1899
ਮੌਤ | 31 ਮਈ 1973 ਦਿੱਲੀ, ਭਾਰਤ | (ਉਮਰ 74)
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਸ਼੍ਰੋਮਣੀ ਅਕਾਲੀ ਦਲ |
ਪੇਸ਼ਾ | ਸਿਆਸਤਦਾਨ |
ਸ਼ੁਰੂ ਦਾ ਜੀਵਨ
ਸੋਧੋਸਿੰਘ ਦਾ ਜਨਮ ਨਾਰੰਗਵਾਲ, ਲੁਧਿਆਣਾ ਵਿੱਚ 25 ਫਰਵਰੀ 1899 ਨੂੰ ਇੱਕ ਗਰੇਵਾਲ ਪਰਿਵਾਰ ਵਿੱਚ ਹੋਇਆ ਸੀ।[3][4] ਉਸਨੇ ਫ਼ਾਰਮਨ ਕ੍ਰਿਸਚੀਅਨ ਕਾਲਜ, ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ।[5] ਉਸਨੇ ਪੰਜਾਬ ਯੂਨੀਵਰਸਿਟੀ ਦੀ ਹਾਕੀ ਟੀਮ ਦੀ ਕਪਤਾਨੀ ਕੀਤੀ।[6]
ਹਵਾਲੇ
ਸੋਧੋ- ↑ "Archived copy". Archived from the original on 2007-02-13. Retrieved 2006-12-21.
{{cite web}}
: Unknown parameter|dead-url=
ignored (|url-status=
suggested) (help)CS1 maint: archived copy as title (link) - ↑ "Akali CMs". Archived from the original on 24 ਜੂਨ 2014. Retrieved 10 June 2014.
{{cite web}}
: Unknown parameter|dead-url=
ignored (|url-status=
suggested) (help) - ↑ Grewal, Dr Dalvinder Singh. "ORIGIN OF GREWALS". Archived from the original on 22 ਨਵੰਬਰ 2014. Retrieved 10 June 2014.
{{cite web}}
: Unknown parameter|dead-url=
ignored (|url-status=
suggested) (help) - ↑ "While Badal shines, other ex-CMs' villages remain its poor cousins". The Tribune. 21 January 2014. Retrieved 10 June 2014.
- ↑ "Gurnam Singh's birth anniversary to be celebrated". The Tribune. 11 February 1999. Retrieved 10 June 2014.
- ↑ Dhanoa, S. S. (27 February 1999). "The multi-faceted personality of Gurnam Singh". The Tribune. Retrieved 10 June 2014.