ਜੋਸਫ ਐਡਵਰਡ ਰੂਟ (ਜਨਮ 30 ਦਸੰਬਰ 1990) ਇੱਕ ਅੰਗਰੇਜ਼ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜੋ ਇੰਗਲੈਂਡ ਟੈਸਟ ਟੀਮ ਦਾ ਮੌਜੂਦਾ ਕਪਤਾਨ ਹੈ। ਉਹ ਘਰੇਲੂ ਤੌਰ ਤੇ ਯੌਰਕਸ਼ਾਇਰ ਵੱਲੋਂ ਖੇਡਦਾ ਹੈ। ਇਸ ਸਮੇਂ ਉਹ ਆਈਸੀਸੀ ਪਲੇਅਰ ਰੈਂਕਿੰਗ ਅਨੁਸਾਰ ਟੈਸਟ ਬੱਲੇਬਾਜ਼ੀ ਵਿੱਚ ਸੱਤਵੇਂ ਅਤੇ ਵਨਡੇ ਬੱਲੇਬਾਜ਼ ਰੈਂਕਿੰਗ ਵਿੱਚ ਅੱਠਵੇਂ ਸਥਾਨ 'ਤੇ ਹੈ। ਇਸ ਤੋਂ ਪਹਿਲਾਂ ਉਸਨੂੰ ਸਰਵਸ਼੍ਰੇਸ਼ਠ ਟੈਸਟ ਬੱਲੇਬਾਜ਼ ਵੀ ਰਿਹਾ ਹੈ। ਰੂਟ 2019 ਕ੍ਰਿਕਟ ਵਰਲਡ ਕੱਪ ਜੇਤੂ ਇੰਗਲੈਂਡ ਟੀਮ ਦਾ ਹਿੱਸਾ ਸੀ।[1]

ਜੋ ਰੂਟ
ਰੂਟ 2015 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਮ
ਜੋਸਫ਼ ਐਡਵਰਡ ਰੂਟ
ਜਨਮ (1990-12-30) 30 ਦਸੰਬਰ 1990 (ਉਮਰ 33)
ਸ਼ੈਫ਼ੀਲਡ, ਦੱਖਣੀ ਯੌਰਕਸ਼ਾਇਰ, ਇੰਗਲੈਂਡ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਔਫ਼ ਬ੍ਰੇਕ, ਸੱਜਾ ਹੱਥ ਲੈਗ ਬ੍ਰੇਕ
ਭੂਮਿਕਾਬੱਲੇਬਾਜ਼ੀ
ਪਰਿਵਾਰਬਿਲੀ ਰੂਟ (ਭਰਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 655)13 ਦਸੰਬਰ 2012 ਬਨਾਮ ਭਾਰਤ
ਆਖ਼ਰੀ ਟੈਸਟ1 ਅਗਸਤ 2019 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 227)11 ਜਨਵਰੀ 2013 ਬਨਾਮ ਭਾਰਤ
ਆਖ਼ਰੀ ਓਡੀਆਈ14 ਜੁਲਾਈ 2019 ਬਨਾਮ ਨਿਊਜ਼ੀਲੈਂਡ
ਓਡੀਆਈ ਕਮੀਜ਼ ਨੰ.66
ਪਹਿਲਾ ਟੀ20ਆਈ ਮੈਚ (ਟੋਪੀ 63)22 ਦਸੰਬਰ 2012 ਬਨਾਮ ਭਾਰਤ
ਆਖ਼ਰੀ ਟੀ20ਆਈ5 ਮਈ 2019 ਬਨਾਮ ਪਾਕਿਸਤਾਨ
ਟੀ20 ਕਮੀਜ਼ ਨੰ.66
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009–ਜਾਰੀਯੌਰਕਸ਼ਾਇਰ (ਟੀਮ ਨੰ. 66)
2018/19ਸਿਡਨੀ ਥੰਡਰ (ਟੀਮ ਨੰ. 66)
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਪਹਿ.ਦ. ਲਿ.ਏ.
ਮੈਚ 82 136 139 169
ਦੌੜਾਂ 6,803 5,579 10,771 6,464
ਬੱਲੇਬਾਜ਼ੀ ਔਸਤ 48.74 51.65 49.18 47.88
100/50 16/42 16/31 26/58 15/38
ਸ੍ਰੇਸ਼ਠ ਸਕੋਰ 254 133* 254 133*
ਗੇਂਦਾਂ ਪਾਈਆਂ 2,040 1,354 3,871 1,941
ਵਿਕਟਾਂ 20 20 40 34
ਗੇਂਦਬਾਜ਼ੀ ਔਸਤ 49.30 65.45 49.95 53.17
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 2/9 3/52 4/5 3/52
ਕੈਚਾਂ/ਸਟੰਪ 91/– 65/– 130/– 72/–
ਸਰੋਤ: ਈਐਸਪੀਐਨ ਕ੍ਰਿਕਇੰਫ਼ੋ, 5 ਅਗਸਤ 2019

ਉਹ ਅਸਲ ਵਿੱਚ ਸੱਜੇ ਹੱਥ ਦਾ ਸਲਾਮੀ ਬੱਲੇਬਾਜ਼ ਅਤੇ ਕਦੇ-ਕਦਾਈਂ ਦਾ ਆਫ਼ ਸਪਿਨਰ ਸੀ, ਅਤੇ ਉਸਦੇ ਖੇਡਣ ਦਾ ਅੰਦਾਜ਼ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨਾਲ ਮਿਲਦਾ ਜੁਲਦਾ ਸੀ। ਹਾਲਾਂਕਿ, ਉਸਨੇ ਆਪਣੇ ਕ੍ਰਿਕਟ ਦਾ ਜ਼ਿਆਦਾਤਰ ਹਿੱਸਾ ਇੰਗਲੈਂਡ ਲਈ ਮਿਡਲ ਆਰਡਰ ਵਿੱਚ ਖੇਡਿਆ ਹੈ। ਉਸਨੇ 2012 ਵਿੱਚ ਭਾਰਤ ਵਿਰੱਧ ਟੈਸਟ ਲੜੀ ਵਿੱਚ ਇੰਗਲੈਂਡ ਲਈ ਆਪਣੇ ਇੱਕ ਦਿਨਾ ਅੰਤਰਰਾਸ਼ਟਰੀ ਟੈਸਟ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਸੇ ਦੌਰੇ 'ਤੇ ਆਪਣੇ ਇਕ ਰੋਜ਼ਾ ਅਤੇ ਟਵੰਟੀ -20 ਅੰਤਰਰਾਸ਼ਟਰੀ ਕ੍ਰਿਕਟ ਦੀ ਵੀ ਸ਼ੁਰੂਆਤ ਕੀਤੀ ਸੀ ਉਸਨੇ ਆਪਣੇ ਘਰੇਲੂ ਮੈਦਾਨ ਹੈਡਿੰਗਲੇ ਵਿੱਚ ਆਪਣਾ ਪਹਿਲਾ ਟੈਸਟ ਸੈਂਕੜਾ ਬਣਾਇਆ ਸੀ।

ਅਗਸਤ 2018 ਵਿੱਚ ਇੰਗਲੈਂਡ ਦੇ 1000ਵੇਂ ਟੈਸਟ ਦੇ ਮੌਕੇ 'ਤੇ ਉਸਨੂੰ ਦੇਸ਼ ਦੀ ਸਭ ਤੋਂ ਮਹਾਨ ਟੈਸਟ ਇਲੈਵਨ ਵਿੱਚ ਸ਼ਾਮਿਲ ਕੀਤਾ ਗਿਆ ਸੀ।[2]

ਅੰਤਰਰਾਸ਼ਟਰੀ ਸੈਂਕੜੇ

ਸੋਧੋ

4 ਅਗਸਤ 2019 ਤੱਕ ਰੂਟ ਟੈਸਟ ਅਤੇ ਵਨਡੇ ਦੋਵਾਂ ਵਿੱਚ 16-16 ਸੈਂਕੜੇ ਲਗਾ ਚੁੱਕਾ ਹੈ।

ਅਵਾਰਡ

ਸੋਧੋ

ਹਵਾਲੇ

ਸੋਧੋ
  1. "England Cricket World Cup player ratings: How every star fared on the road to glory". Evening Standard. Retrieved 15 July 2019.
  2. "England's greatest Test XI revealed". ICC. 30 July 2018. Retrieved 26 July 2009.
  3. Waters, Chris (2014). "Wisden Cricketers of the Year 2014 – Joe Root". Wisden Cricketers' Almanack. Retrieved 1 January 2018.
  4. "India, England dominate ICC ODI Team of the Year". www.icc-cricket.com (in ਅੰਗਰੇਜ਼ੀ). Retrieved 26 January 2019.
  5. 5.0 5.1 5.2 Berry, Scyld (16 May 2016). "Joe Root wins England hat-trick of awards but warns 'brutal game' can bite him at any time". The Telegraph.